Nihan Sirhind Diyan

by Jasmeen Akhtar

ਕੋਠੀਆਂ ਮਹਿਲਾਂ ਦੇ ਵਿਚ ਸੌਣ ਵਾਲਿਓ
koThIAM mahilAM de vicha sauNa vAlio
O you who slumber within grand bungalows and palaces
ਮਾਛੀਵਾੜੇ ਦੇ ਕੰਡਿਆਂ ਦੀਆਂ ਯਾਦਾਂ ਕਿਉਂ ਨਹੀਂ ਆਈਆਂ
mAChIvA.De de kaMDiAM dIAM yAdAM kiuM nahIM AIAM
Why have the memories of the thorns of Machhiwara not crossed your mind? [Machhiwara: the forest where Guru Gobind Singh Ji stayed on the thorny ground after the battle of Chamkaur]
ਹਾਏ ਈਨ ਮਨਾਉਣ ਲਈ ਕਰੇ ਵਜ਼ੀਦਾ ਸੋਚੇ ਖ਼ਾਨੇ
hAe Ina manAuNa laI kare vaja਼IdA soche kha਼Ane
Alas, Wazir Khan plotted schemes to force an admission of defeat
ਸਿਰ ਝੁਕਾਉਣ ਦੀ ਥਾਂ ਲਾਲਾਂ ਨੇ ਜੁੱਤੀਆਂ ਉਥੋਂ ਲੰਘਾਈਆਂ
sira jhukAuNa dI thAM lAlAM ne juttIAM uthoM laMghAIAM
But instead of bowing their heads, the young princes swept their shoes across his pride [Lalan: literally 'rubies', a term of endearment for the younger sons of the Guru]
ਸਰਹਿੰਦ ਦੀ ਸੀ ਸਿੰਝੀ ਖ਼ੂਨ ਦੇ ਨਾਲ ਉਹ ਧਰਤੀ
sarahiMda dI sI siMjhI kha਼Una de nAla uha dharatI
That land of Sirhind was drenched and irrigated with pure blood
ਜਿਹੜੀਆਂ ਲਾਲਾਂ ਦੀਆਂ ਚੱਪਣੀਆਂ ਜਿਥੇ ਲਾਈਆਂ
jiha.DIAM lAlAM dIAM chappaNIAM jithe lAIAM
Where the very kneecaps of those young princes were cruelly laid bare
ਹੋ ਦੁਨੀਆਂ ਦੇ ਵਿਚ ਸਭ ਤੋਂ ਮਹਿੰਗੀ ਜੋ ਹੈ ਧਰਤੀ
ho dunIAM de vicha sabha toM mahiMgI jo hai dharatI
Oh, the land that stands as the most expensive on this entire earth [Referring to Fatehgarh Sahib, where gold coins were laid to buy the land for cremation]
ਅੱਜ ਸਿਆਸੀ ਲਾਹੇ ਲੈਣ ਲਈ ਲੋਕਾਂ ਵਰਤੀ
ajja siAsI lAhe laiNa laI lokAM varatI
Today, people exploit it merely for their own political gains
ਹੋ ਦੁਨੀਆਂ ਦੇ ਵਿਚ ਸਭ ਤੋਂ ਮਹਿੰਗੀ ਜੋ ਹੈ ਧਰਤੀ
ho dunIAM de vicha sabha toM mahiMgI jo hai dharatI
Oh, the land that stands as the most expensive on this entire earth
ਅੱਜ ਸਿਆਸੀ ਲਾਹੇ ਲੈਣ ਲਈ ਲੋਕਾਂ ਵਰਤੀ
ajja siAsI lAhe laiNa laI lokAM varatI
Today, people exploit it merely for their own political gains
ਛਿੜਦਾ ਕਾਂਬਾ ਕਹਿਰ ਦਾ ਉਹ ਠੰਢਾ ਬੁਰਜ ਦਿਖਾਓ
Chi.DadA kAMbA kahira dA uha ThaMDhA buraja dikhAo
Show me that Cold Tower, where a shiver of divine wrath still strikes [Thanda Burj: the open-air cold tower where the young princes and their grandmother were imprisoned in winter]
ਹੋ ਛਿੜਦਾ ਕਾਂਬਾ ਕਹਿਰ ਦਾ ਉਹ ਠੰਢਾ ਬੁਰਜ ਦਿਖਾਓ
ho Chi.DadA kAMbA kahira dA uha ThaMDhA buraja dikhAo
Oh, show me that Cold Tower, where a shiver of divine wrath still strikes
ਥੀਏਟਰਾਂ ਦੇ ਵਿਚ ਜਾਣ ਵਾਲਿਓ ਕੇਰਾਂ ਸਰਹਿੰਦ ਵੀ ਆਓ
thIeTarAM de vicha jANa vAlio kerAM sarahiMda vI Ao
O you frequenters of movie theaters, come visit Sirhind just once
ਥੀਏਟਰਾਂ ਦੇ ਵਿਚ ਜਾਣ ਵਾਲਿਓ ਕੇਰਾਂ ਸਰਹਿੰਦ ਵੀ ਆਓ
thIeTarAM de vicha jANa vAlio kerAM sarahiMda vI Ao
O you frequenters of movie theaters, come visit Sirhind just once
ਜੀ ਮੋਤੀ ਮਹਿਰੇ ਨੇ ਸਾਰੀ ਕੌਮ ਦੇ ਲਾਏ ਲੇਖੇ
jI motI mahire ne sArI kauma de lAe lekhe
Behold, Moti Mehra sacrificed his everything for the sake of the community [Moti Mehra: a devotee who risked his life to serve milk to the imprisoned princes]
ਹੋ ਕਲਗੀਧਰ ਦੇ ਲਾਲਾਂ ਵਰਗੇ ਕਿਸੇ ਦੇ ਲਾਲ ਨਾ ਵੇਖੇ
ho kalagIdhara de lAlAM varage kise de lAla nA vekhe
Never have I seen sons like those of the Lord of the Plume [Kalgidhar: a title for Guru Gobind Singh Ji, the wearer of the royal plume]
ਜੀ ਮੋਤੀ ਮਹਿਰੇ ਨੇ ਸਾਰੀ ਕੌਮ ਦੇ ਲਾਏ ਲੇਖੇ
jI motI mahire ne sArI kauma de lAe lekhe
Behold, Moti Mehra sacrificed his everything for the sake of the community
ਕਲਗੀਧਰ ਦੇ ਲਾਲਾਂ ਵਰਗੇ ਕਿਸੇ ਦੇ ਲਾਲ ਨਾ ਵੇਖੇ
kalagIdhara de lAlAM varage kise de lAla nA vekhe
Never have I seen sons like those of the Lord of the Plume
ਛੱਡ ਗੁਰਾਂ ਦੀ ਸਿੱਖੀ ਨੂੰ ਨਾ ਪੈਰ ਕਿਤੇ ਵੀ ਪਾਓ
ChaDDa gurAM dI sikkhI nUM nA paira kite vI pAo
Do not stray or set foot anywhere by abandoning the Guru’s path [Sikhi: the path and lifestyle of a Sikh]
ਹੋ ਛੱਡ ਗੁਰਾਂ ਦੀ ਸਿੱਖੀ ਨੂੰ ਨਾ ਪੈਰ ਕਿਤੇ ਵੀ ਪਾਓ
ho ChaDDa gurAM dI sikkhI nUM nA paira kite vI pAo
Oh, do not stray or set foot anywhere by abandoning the Guru’s path
ਥੀਏਟਰਾਂ ਦੇ ਵਿਚ ਜਾਣ ਵਾਲਿਓ ਕੇਰਾਂ ਸਰਹਿੰਦ ਵੀ ਆਓ
thIeTarAM de vicha jANa vAlio kerAM sarahiMda vI Ao
O you frequenters of movie theaters, come visit Sirhind just once
ਹੋ ਥੀਏਟਰਾਂ ਦੇ ਵਿਚ ਜਾਣ ਵਾਲਿਓ ਕੇਰਾਂ ਸਰਹਿੰਦ ਵੀ ਆਓ
ho thIeTarAM de vicha jANa vAlio kerAM sarahiMda vI Ao
O you frequenters of movie theaters, come visit Sirhind just once
ਹੋ ਨਿੱਕੀਆਂ ਜਿੰਦਾਂ ਕਰ ਗਈਆਂ ਵੱਡੀ ਕੁਰਬਾਨੀ
ho nikkIAM jiMdAM kara gaIAM vaDDI kurabAnI
Oh, such tiny souls made such a monumental sacrifice
ਹੈ ਮਾਣਮੱਤਾ ਇਤਿਹਾਸ ਕੌਮ ਦਾ ਜੋ ਲਾਸਾਨੀ
hai mANamattA itihAsa kauma dA jo lAsAnI
The history of this community is filled with peerless pride
ਨਿੱਕੀਆਂ ਜਿੰਦਾਂ ਕਰ ਗਈਆਂ ਵੱਡੀ ਕੁਰਬਾਨੀ
nikkIAM jiMdAM kara gaIAM vaDDI kurabAnI
Such tiny souls made such a monumental sacrifice
ਹੈ ਮਾਣਮੱਤਾ ਇਤਿਹਾਸ ਕੌਮ ਦਾ ਜੋ ਲਾਸਾਨੀ
hai mANamattA itihAsa kauma dA jo lAsAnI
The history of this community is filled with peerless pride
ਹੋ ਸਿੰਝੀਆਂ ਖ਼ੂਨ ਦੇ ਨਾਲ ਦੀਵਾਰਾਂ ਉਹ ਇਤਿਹਾਸ ਸੁਣਾਓ
ho siMjhIAM kha਼Una de nAla dIvArAM uha itihAsa suNAo
Recite that history of the walls that were drenched in blood [Referring to the princes being bricked alive into a wall]
ਹੋ ਸਿੰਝੀਆਂ ਖ਼ੂਨ ਦੇ ਨਾਲ ਦੀਵਾਰਾਂ ਉਹ ਇਤਿਹਾਸ ਸੁਣਾਓ
ho siMjhIAM kha਼Una de nAla dIvArAM uha itihAsa suNAo
Oh, recite that history of the walls that were drenched in blood
ਥੀਏਟਰਾਂ ਦੇ ਵਿਚ ਜਾਣ ਵਾਲਿਓ ਕੇਰਾਂ ਸਰਹਿੰਦ ਵੀ ਆਓ
thIeTarAM de vicha jANa vAlio kerAM sarahiMda vI Ao
O you frequenters of movie theaters, come visit Sirhind just once
ਹੋ ਥੀਏਟਰਾਂ ਦੇ ਵਿਚ ਜਾਣ ਵਾਲਿਓ ਕੇਰਾਂ ਸਰਹਿੰਦ ਵੀ ਆਓ
ho thIeTarAM de vicha jANa vAlio kerAM sarahiMda vI Ao
O you frequenters of movie theaters, come visit Sirhind just once
ਥੀਏਟਰਾਂ ਦੇ ਵਿਚ ਜਾਣ ਵਾਲਿਓ ਕੇਰਾਂ ਸਰਹਿੰਦ ਵੀ ਆਓ
thIeTarAM de vicha jANa vAlio kerAM sarahiMda vI Ao
O you frequenters of movie theaters, come visit Sirhind just once
ਥੀਏਟਰਾਂ ਦੇ ਵਿਚ ਜਾਣ ਵਾਲਿਓ ਕੇਰਾਂ ਸਰਹਿੰਦ ਵੀ ਆਓ
thIeTarAM de vicha jANa vAlio kerAM sarahiMda vI Ao
O you frequenters of movie theaters, come visit Sirhind just once

Share

More by Jasmeen Akhtar

View all songs →