Nuh Rani
ਨੋਟ ਵਾਰਦਾ ਫਿਰੇ ਨੀ ਮੱਥੇ ਦੱਸ-ਦੱਸ ਹਜ਼ਾਰ ਦੇ
noTa vAradA phire nI matthe dassa-dassa haja਼Ara de
He keeps showering notes, throwing ten thousand at a time on my forehead
ਦੋ ਵਾਰੀ ਮੋਢੇ ਨਾਲ ਮੋਢਾ ਮਾਰ ਗਿਆ ਨਾਰ ਦੇ
do vArI moDhe nAla moDhA mAra giA nAra de
Twice he bumped his shoulder against mine, this maiden [Kudi: girl/maiden]
ਕਹਿੰਦੇ ਨੱਚ ਕੇ ਤੁਸੀਂ ਜੀ ਹੁਣੇ ਥੱਕ ਗਏ ਤੁਸੀਂ ਜੀ
kahiMde nachcha ke tusIM jI huNe thakka gae tusIM jI
He says, "You’ve surely grown tired of dancing just now"
ਕਹਿੰਦੇ ਨੱਚ ਕੇ ਤੁਸੀਂ ਜੀ ਹੁਣੇ ਥੱਕ ਗਏ ਤੁਸੀਂ ਜੀ
kahiMde nachcha ke tusIM jI huNe thakka gae tusIM jI
He says, "You’ve surely grown tired of dancing just now"
ਮੈਨੂੰ ਪੁੱਛਦਾ ਫਿਰੇ ਨੀ ਜੱਟ ਪਾਣੀ ਹੋ ਕਹਿੰਦਾ
mainUM puchChadA phire nI jaTTa pANI ho kahiMdA
This [Jatt: a member of the land-owning agricultural community known for pride and lifestyle] keeps asking me for water, he says
ਹੁਸਨਾਂ ਦੀ ਰਾਣੀ ਏ ਤੈਨੂੰ ਬੇਬੇ ਦੀ ਬਣਾਉਣਾ ਨੂੰਹ ਰਾਣੀ ਹੋ ਕਹਿੰਦਾ
husanAM dI rANI e tainUM bebe dI baNAuNA nUMha rANI ho kahiMdA
"O Queen of Beauty, I want to make you my mother's [Bebe: Mother/Matriarch] daughter-in-law," he says
ਗਿੱਧਿਆਂ ਦੀ ਰਾਣੀ ਏ ਤੈਨੂੰ ਬੇਬੇ ਦੀ ਬਣਾਉਣਾ ਨੂੰਹ ਰਾਣੀ ਹੋ ਕਹਿੰਦਾ
giddhiAM dI rANI e tainUM bebe dI baNAuNA nUMha rANI ho kahiMdA
"O Queen of [Gidha: traditional energetic folk dance performed by Punjabi women], I want to make you my mother's daughter-in-law," he says
ਹੁਸਨਾਂ ਦੀ ਰਾਣੀ ਏ
husanAM dI rANI e
O Queen of Beauty...
ਚਾਂਦੀ ਚਾਂਦੀ ਚਾਂਦੀ ਨੀ ਪਿੱਛੇ ਪਿੱਛੇ ਆਉਂਦਾ ਗੱਭਰੂ
chAMdI chAMdI chAMdI nI pichChe pichChe AuMdA gabbharU
Silver, silver, silver, this youth follows right behind me
ਪਿੱਛੇ ਪਿੱਛੇ ਆਉਂਦਾ ਗੱਭਰੂ ਹਾਏ ਮੈਂ ਜਿੱਧਰ ਨੂੰ ਜਾਂਦੀ
pichChe pichChe AuMdA gabbharU hAe maiM jiddhara nUM jAMdI
This youth follows right behind me, oh, wherever I may go
ਨੀ ਪਿੱਛੇ ਪਿੱਛੇ ਆਉਂਦਾ ਗੱਭਰੂ ਅੜੀਓ ਮੈਂ ਜਿੱਧਰ ਨੂੰ ਜਾਂਦੀ
nI pichChe pichChe AuMdA gabbharU a.DIo maiM jiddhara nUM jAMdI
This youth follows right behind me, friends, wherever I may go
ਹਾਏ ਪਿੱਛੇ-ਪਿੱਛੇ ਆਵੇ ਜੱਟ ਚਿੱਤੋਂ ਵੀ ਲੰਘਾ ਕੇ ਨੀ
hAe pichChe-pichChe Ave jaTTa chittoM vI laMghA ke nI
Oh, this [Jatt] follows close behind, casting aside all hesitation
ਗੁੱਟ ਫੜਦਾ ਜੜ੍ਹੋਂ ਤੋੜ ਗਿਆ ਵੰਗਾਂ ਦੀ
guTTa pha.DadA ja.DhoM to.Da giA vaMgAM dI
He grabbed my wrist and shattered my bangles from the very root
ਬੜਾ ਚਿਰ ਲੱਗੀ ਰਹੀ ਬੌਡੀ ਵਾਈਬ੍ਰੇਟ ਤੇ ਨੀ
ba.DA chira laggI rahI bauDI vAIbreTa te nI
For a long time, my body stayed vibrating with nerves
ਪਹਿਲਾਂ ਵਾਲੀ ਰੌਣਕ ਨਾ ਰਹੀ ਮੇਰੇ ਫੇਸ ਤੇ
pahilAM vAlI rauNaka nA rahI mere phesa te
The usual glow on my face has vanished
ਉਹਦੀ ਚੜ੍ਹਦੀ ਜਵਾਨੀ ਉੱਤੋਂ ਬੰਦੇ ਖ਼ਾਨਦਾਨੀ
uhadI cha.DhadI javAnI uttoM baMde kha਼AnadAnI
With his peak youth and coming from a noble lineage
ਉਹਦੀ ਚੜ੍ਹਦੀ ਜਵਾਨੀ ਉੱਤੋਂ ਬੰਦੇ ਖ਼ਾਨਦਾਨੀ
uhadI cha.DhadI javAnI uttoM baMde kha਼AnadAnI
With his peak youth and coming from a noble lineage
ਹੱਥ ਚੰਦਰੇ ਦੇ ਵਿੱਚ ਬੰਦੇਖ਼ਾਣੀ ਹੋ ਕਹਿੰਦਾ
hattha chaMdare de vichcha baMdekha਼ANI ho kahiMdA
In his wretched hand is a [Bandekhani: literally 'man-eater'; a folk term for a lethal rifle], he says
ਹੁਸਨਾਂ ਦੀ ਰਾਣੀ ਏ ਤੈਨੂੰ ਬੇਬੇ ਦੀ ਬਣਾਉਣਾ ਨੂੰਹ ਰਾਣੀ ਹੋ ਕਹਿੰਦਾ
husanAM dI rANI e tainUM bebe dI baNAuNA nUMha rANI ho kahiMdA
"O Queen of Beauty, I want to make you my mother's daughter-in-law," he says
ਗਿੱਧਿਆਂ ਦੀ ਰਾਣੀ ਏ ਤੈਨੂੰ ਬੇਬੇ ਦੀ ਬਣਾਉਣਾ ਨੂੰਹ ਰਾਣੀ ਹੋ ਕਹਿੰਦਾ
giddhiAM dI rANI e tainUM bebe dI baNAuNA nUMha rANI ho kahiMdA
"O Queen of Gidha, I want to make you my mother's daughter-in-law," he says
ਹੁਸਨਾਂ ਦੀ ਰਾਣੀ ਏ
husanAM dI rANI e
O Queen of Beauty...
ਨੱਚਦੀ ਦੇ ਮੱਥੇ ਉੱਤੇ ਮੁੜ੍ਹਕਾ ਜਿਹਾ ਆਵੇ ਨੀ
nachchadI de matthe utte mu.DhakA jihA Ave nI
As I dance, a light sweat appears on my forehead
ਚੰਦਰਾ ਰੁਮਾਲ ਲੈ ਦੁਆਲੇ ਮੇਰੇ ਹੋ ਗਿਆ
chaMdarA rumAla lai duAle mere ho giA
The clever one started circling me with a handkerchief
ਬਿਰਤੀ ਲਾਈ ਤੱਕੀ ਜਾਵੇ ਮੂਹਰੇ ਮੇਰੇ ਬੈਠ ਕੇ
biratI lAI takkI jAve mUhare mere baiTha ke
With deep focus he sits before me, staring intently
ਹੈੱਡ 'ਚ ਲਵਾਵੇ ਗਾਣੇ ਮੇਰੀ ਫ਼ਰਮਾਇਸ਼ ਤੇ
haiDDa 'cha lavAve gANe merI pha਼ramAisa਼ te
He plays songs in the 'Head' [Head: likely referring to a car's head unit/stereo] on my request
ਸੱਬਾ ਉਹਦਾ ਨਾਮ ਮੈਨੂੰ ਕਹਿ ਗਿਆ ਸ਼ਰੇਆਮ
sabbA uhadA nAma mainUM kahi giA sa਼reAma
Sabba is his name, he told me openly for all to hear [[Self-reference to the song's lyricist Sabba]]
ਸੱਬਾ ਉਹਦਾ ਨਾਮ ਮੈਨੂੰ ਕਹਿ ਗਿਆ ਸ਼ਰੇਆਮ
sabbA uhadA nAma mainUM kahi giA sa਼reAma
Sabba is his name, he told me openly for all to hear [[Self-reference to the song's lyricist Sabba]]
ਹਿੰਡ ਪੱਕੀ ਆ ਵਿਆਹ ਕੇ ਲੈ ਜਾਣੀ ਹੋ ਕਹਿੰਦਾ
hiMDa pakkI A viAha ke lai jANI ho kahiMdA
"My resolve is firm, I will take you away as my bride," he says