Taur

by Jasmeen Akhtarft Mani Longia, Starboy X

ਐਲ.ਸੀ. ਚੋਂ ਜਦੋਂ ਸੱਜਾ ਪੈਰ ਧਰਾਂ ਬਾਹਰ
aila.sI. choM jadoM sajjA paira dharAM bAhara
When I step my right foot out of the LC [Luxury Cruiser/Land Cruiser]
ਦਿਲਾਂ ਵਿੱਚੋਂ ਲੰਘਾਂ ਲੋਕੀ ਕਹਿੰਦੇ ਆਰ ਪਾਰ
dilAM vichchoM laMghAM lokI kahiMde Ara pAra
I pierce right through people's hearts, or so they say
ਕਰਦੀ ਕਮਾਈਆਂ ਜੱਟੀ ਲੁੱਟਦੀ ਆ ਬੁੱਲ੍ਹੇ ਓਏ
karadI kamAIAM jaTTI luTTadI A bullhe oe
This [Jatti: a member of the land-owning agricultural community known for pride and lifestyle] earns her way and lives life to the fullest
ਅਣਖਾਂ 'ਚ ਭਿੱਜੀ ਦਾ ਏ ਫੁੱਲੋਂ ਹੌਲਾ ਭਾਰ ਪਿਆ
aNakhAM 'cha bhijjI dA e phulloM haulA bhAra piA
Steeped in self-respect, my spirit feels lighter than a flower
ਮੋਰਾਂ ਨੂੰ ਭੁੱਲਣ ਪੈਲਾਂ ਰੱਬਾ ਮੇਰਿਆਂ
morAM nUM bhullaNa pailAM rabbA meriAM
Peacocks forget how to dance, oh my Lord
ਮੋਰਾਂ ਨੂੰ ਭੁੱਲਣ ਪੈਲਾਂ ਰੱਬਾ ਮੇਰਿਆਂ
morAM nUM bhullaNa pailAM rabbA meriAM
Peacocks forget how to dance, oh my Lord
ਜੱਟੀ ਦੀ ਤੋਰ ਦੇਖ ਕੇ ਜੱਟੀ ਦੀ ਤੋਰ ਦੇਖ ਕੇ
jaTTI dI tora dekha ke jaTTI dI tora dekha ke
Witnessing the [Jatti's] gait, witnessing the [Jatti's] gait
ਕੁੜੀਆਂ ਚਾਹੁੰਦੀਆਂ ਨੇ ਲਾਈਫ਼ ਮੇਰੇ ਵਰਗੀ
ku.DIAM chAhuMdIAM ne lAIpha਼ mere varagI
Other [Kudi: girl/maiden] wish for a life just like mine
ਜੱਟੀ ਦੀ ਟੌਹਰ ਦੇਖ ਕੇ ਜੱਟੀ ਦੀ ਟੌਹਰ ਦੇਖ ਕੇ
jaTTI dI Tauhara dekha ke jaTTI dI Tauhara dekha ke
Seeing the [Jatti's] stately pride, seeing the [Jatti's] stately pride

ਕਦੇ ਵਾਲ ਖੁੱਲ੍ਹੇ ਕਦੇ ਗੁੰਦੀ ਹੁੰਦੀ ਗੁੱਤ
kade vAla khullhe kade guMdI huMdI gutta
Sometimes my hair flows free, sometimes it's braided tight
ਵੇ ਮੈਂ ਮਾਪਿਆਂ ਦੀ ਧੀ ਨਹੀਂਓ ਬੱਲਿਆ ਏ ਪੁੱਤ
ve maiM mApiAM dI dhI nahIMo balliA e putta
Listen boy, I’m not just a daughter, I’m like a son to my parents
ਜ਼ਿਆਦਾ ਬਣਦੇ ਜੋ ਆਸ਼ਿਕ ਝੱਟ ਦਵਾਂ ਛੰਬ ਪਾ
ja਼iAdA baNade jo Asa਼ika jhaTTa davAM ChaMba pA
Those who try too hard to be lovers, I put them in their place instantly
ਜੀਨ ਵੀ ਜਚੇ ਤੇ ਸੂਟ ਲੱਗਦੇ ਨੇ ਬੰਬ
jIna vI jache te sUTa laggade ne baMba
Jeans suit me well, and my ethnic suits look like fire
ਜਿਹੜਾ ਲੀੜਾ ਲੱਤਾ ਪਾਵਾਂ ਉਹੀ ਚੱਲਦੇ ਡਿਜ਼ਾਈਨ
jiha.DA lI.DA lattA pAvAM uhI challade Dija਼AIna
Whatever threads I wear become the latest trend
ਮੈਂ ਕਿਹਾ ਆਲ ਗੁੱਡ ਚੱਲੇ ਹਾਲ ਚਾਲ ਜਮਾਂ ਫ਼ਾਈਨ
maiM kihA Ala guDDa challe hAla chAla jamAM pha਼AIna
I say "all good," everything's moving along just fine
ਮੂੰਹ ਰਹਿ ਜਾਂਦੇ ਖੁੱਲ੍ਹੇ ਇੱਥੇ ਕਈਆਂ ਦੇ ਓਏ
mUMha rahi jAMde khullhe itthe kaIAM de oe
Many are left standing here with their mouths wide open
ਜਾਂਦੀ ਕੌਰ ਦੇਖ ਕੇ ਓਏ ਜਾਂਦੀ ਕੌਰ ਦੇਖ ਕੇ
jAMdI kaura dekha ke oe jAMdI kaura dekha ke
Seeing this [Kaur: the traditional middle name/title of a Sikh woman, meaning princess/lioness] pass by
ਕੁੜੀਆਂ ਚਾਹੁੰਦੀਆਂ ਨੇ ਲਾਈਫ਼ ਮੇਰੇ ਵਰਗੀ
ku.DIAM chAhuMdIAM ne lAIpha਼ mere varagI
Other [Kudi: girl/maiden] wish for a life just like mine
ਜੱਟੀ ਦੀ ਟੌਹਰ ਦੇਖ ਕੇ ਜੱਟੀ ਦੀ ਟੌਹਰ ਦੇਖ ਕੇ
jaTTI dI Tauhara dekha ke jaTTI dI Tauhara dekha ke
Seeing the [Jatti's] stately pride, seeing the [Jatti's] stately pride
ਕੁੜੀਆਂ ਚਾਹੁੰਦੀਆਂ ਨੇ ਲਾਈਫ਼ ਮੇਰੇ ਵਰਗੀ
ku.DIAM chAhuMdIAM ne lAIpha਼ mere varagI
Other [Kudi: girl/maiden] wish for a life just like mine
ਜੱਟੀ ਦੀ ਟੌਹਰ ਦੇਖ ਕੇ ਜੱਟੀ ਦੀ ਟੌਹਰ ਦੇਖ ਕੇ
jaTTI dI Tauhara dekha ke jaTTI dI Tauhara dekha ke
Seeing the [Jatti's] stately pride, seeing the [Jatti's] stately pride
ਪਹੁੰਚੇ ਸਲਵਾਰ ਦੇ ਵੀ ਚੁੰਮਦੇ ਨੇ ਝਾਂਜਰਾਂ
pahuMche salavAra de vI chuMmade ne jhAMjarAM
Even the hems of my [Salwar: traditional loose-fitting trousers] kiss my anklets
ਵੇ ਮੱਥੇ ਵਾਲੀ ਲਟ ਮੇਰੀ ਕੱਢ ਲੈਂਦੀ ਆਂਦਰਾਂ
ve matthe vAlI laTa merI kaDDha laiMdI AMdarAM
And the lock of hair on my forehead strikes deep into the soul
ਹਾਏ ਕਦੇ ਕਦੇ ਹੀਲ ਹੁੰਦੀ ਜ਼ਿਆਦਾ ਜੁੱਤੀ ਕੱਢਵੀਂ
hAe kade kade hIla huMdI ja਼iAdA juttI kaDDhavIM
Alas, sometimes I wear heels, but mostly embroidered [Jutti: traditional handcrafted Punjabi footwear]
ਜੱਟੀ ਦੀ ਇਹ ਇਕੱਲੀ-ਇਕੱਲੀ ਅਦਾ ਜਮਾਂ ਗੱਡਵੀਂ
jaTTI dI iha ikallI-ikallI adA jamAM gaDDavIM
Every single gesture of this [Jatti] is etched with perfection
ਥੋੜ੍ਹੇ ਕੱਬੇ ਨੇ ਅਸੂਲ ਰੌਲਾ ਪਾਉਂਦੀ ਨਾ ਫ਼ਜ਼ੂਲ
tho.Dhe kabbe ne asUla raulA pAuMdI nA pha਼ja਼Ula
My principles are a bit stubborn, I don't make useless noise
ਕਦੇ ਧੌਣ ਨਹੀਂ ਝੁਕਾਈ ਮੈਨੂੰ ਮਰਨਾ ਕਬੂਲ
kade dhauNa nahIM jhukAI mainUM maranA kabUla
I’ve never bowed my head; I'd rather accept death than dishonor
ਹੋ ਮਨ ਨੀਵਾਂ ਰੱਖ ਤਾਂ ਕਿ ਭੁੱਲਣ ਪੈਲਾਂ ਪਾਉਣੀਆਂ
ho mana nIvAM rakkha tAM ki bhullaNa pailAM pAuNIAM
I keep my mind humble so that they don't forget their rhythm
ਹਾਏ ਮੈਨੂੰ ਮੋਰ ਦੇਖ ਕੇ ਹਾਏ ਮੈਨੂੰ ਮੋਰ ਦੇਖ ਕੇ
hAe mainUM mora dekha ke hAe mainUM mora dekha ke
Peacocks start dancing just by looking at me
ਕੁੜੀਆਂ ਚਾਹੁੰਦੀਆਂ ਨੇ ਲਾਈਫ਼ ਮੇਰੇ ਵਰਗੀ
ku.DIAM chAhuMdIAM ne lAIpha਼ mere varagI
Other [Kudi: girl/maiden] wish for a life just like mine
ਜੱਟੀ ਦੀ ਟੌਹਰ ਦੇਖ ਕੇ ਜੱਟੀ ਦੀ ਟੌਹਰ ਦੇਖ ਕੇ
jaTTI dI Tauhara dekha ke jaTTI dI Tauhara dekha ke
Seeing the [Jatti's] stately pride, seeing the [Jatti's] stately pride
ਕੁੜੀਆਂ ਚਾਹੁੰਦੀਆਂ ਨੇ ਲਾਈਫ਼ ਮੇਰੇ ਵਰਗੀ
ku.DIAM chAhuMdIAM ne lAIpha਼ mere varagI
Other [Kudi: girl/maiden] wish for a life just like mine
ਜੱਟੀ ਦੀ ਟੌਹਰ ਦੇਖ ਕੇ ਜੱਟੀ ਦੀ ਟੌਹਰ ਦੇਖ ਕੇ
jaTTI dI Tauhara dekha ke jaTTI dI Tauhara dekha ke
Seeing the [Jatti's] stately pride, seeing the [Jatti's] stately pride

Share

More by Jasmeen Akhtar

View all songs →