Akal
ਹੁਣ ਤੱਕ ਤੇਰੀਆਂ ਮੈਂ ਜ਼ਰੀਆਂ ਬਥੇਰੀਆਂ
huNa takka terIAM maiM ja਼rIAM batherIAM
Up until now, I have endured quite enough of your antics
ਗੱਲਾਂ ਮੇਰੇ ਬਾਰੇ ਵੀ ਤੂੰ ਕਰੀਆਂ ਬਥੇਰੀਆਂ
gallAM mere bAre vI tUM karIAM batherIAM
You’ve spread plenty of rumors and talked behind my back

ਸਮਾਂ ਆਇਆ ਕਦੇ ਰੜਕਾਂ ਜ਼ਰੂਰ ਕੱਢੂੰਗੀ
samAM AiA kade ra.DakAM ja਼rUra kaDDhUMgI
When the time comes, I will surely settle every score
ਤੈਨੂੰ ਚੰਗੀ ਤਰ੍ਹਾਂ ਅਕਲ ਸਿਖਾ ਕੇ ਛੱਡੂੰਗੀ
tainUM chaMgI tarhAM akala sikhA ke ChaDDUMgI
I won’t stop until I’ve taught you a proper lesson in wisdom
ਚੰਗੀ ਤਰ੍ਹਾਂ ਅਕਲ ਸਿਖਾ ਕੇ ਛੱਡੂੰਗੀ
chaMgI tarhAM akala sikhA ke ChaDDUMgI

ਬੜਾ ਚਿਰ ਪੈਰਾਂ ਦੀ ਤੂੰ ਜੁੱਤੀ ਸਾਨੂੰ ਦੱਸਿਆ
ba.DA chira pairAM dI tUM juttI sAnUM dassiA
For so long, you treated me like the [Jutti: traditional leather footwear; implying someone of no value or status] on your feet
ਸਾਡਿਆਂ ਹਾਲਾਤਾਂ ਤੇ ਬਥੇਰਾ ਚਿਰ ਹੱਸਿਆ
sADiAM hAlAtAM te batherA chira hassiA
You spent a lifetime laughing at my circumstances

ਤੀਰ ਤਾਹਣਿਆਂ ਦੇ ਤੇਰੇ ਹੁਣ ਸੀਨੇ ਗੱਡੂੰਗੀ
tIra tAhaNiAM de tere huNa sIne gaDDUMgI
Now I’ll pierce your chest with the arrows of your own taunts
ਤੈਨੂੰ ਚੰਗੀ ਤਰ੍ਹਾਂ ਅਕਲ ਸਿਖਾ ਕੇ ਛੱਡੂੰਗੀ
tainUM chaMgI tarhAM akala sikhA ke ChaDDUMgI
I won’t stop until I’ve taught you a proper lesson in wisdom
ਚੰਗੀ ਤਰ੍ਹਾਂ ਅਕਲ ਸਿਖਾ ਕੇ ਛੱਡੂੰਗੀ
chaMgI tarhAM akala sikhA ke ChaDDUMgI
I won’t stop until I’ve taught you a proper lesson in wisdom
ਤੈਨੂੰ ਚੰਗੀ ਤਰ੍ਹਾਂ ਅਕਲ ਸਿਖਾ ਕੇ ਛੱਡੂੰਗੀ
tainUM chaMgI tarhAM akala sikhA ke ChaDDUMgI
I won’t stop until I’ve taught you a proper lesson in wisdom
ਚੰਗੀ ਤਰ੍ਹਾਂ ਅਕਲ ਸਿਖਾ ਕੇ ਛੱਡੂੰਗੀ
chaMgI tarhAM akala sikhA ke ChaDDUMgI
I won’t stop until I’ve taught you a proper lesson in wisdom
ਮਿੱਟੀ ਵਿਚ ਰੋਲ਼ ਸਾਡੀ ਕੀਮਤੀ ਜਵਾਨੀ ਆ
miTTI vicha rola਼ sADI kImatI javAnI A
You’ve dragged my precious youth through the dirt
ਸੇਜਾਂ ਨਿੱਤ ਨਵੀਆਂ ਤੂੰ ਮਾਣਦੈਂ ਬੇਗਾਨੀਆਂ
sejAM nitta navIAM tUM mANadaiM begAnIAM
While you enjoy the beds of strange new women every night

ਗੁੱਡੀ ਚੜ੍ਹੀ ਅਸਮਾਨੀ ਹੱਥਾਂ ਨਾਲ ਵੱਢੂੰਗੀ
guDDI cha.DhI asamAnI hatthAM nAla vaDDhUMgI
That kite of yours flying in the sky—I’ll cut the string with my own hands
ਤੈਨੂੰ ਚੰਗੀ ਤਰ੍ਹਾਂ ਅਕਲ ਸਿਖਾ ਕੇ ਛੱਡੂੰਗੀ
tainUM chaMgI tarhAM akala sikhA ke ChaDDUMgI
I won’t stop until I’ve taught you a proper lesson in wisdom
ਮੌਕਾ ਮਿਲੇ ਅੱਜ ਦੋਵੇਂ ਤੈਨੂੰ ਸਬਕ ਸਿਖਾਉਣਾ
maukA mile ajja doveM tainUM sabaka sikhAuNA
With this opportunity today, we’ll both teach you a lesson
ਮੂੰਹੋਂ ਆਖਿਆ ਜੋ ਇੱਕ ਦਿਨ ਕਰਕੇ ਵਿਖਾਉਣਾ
mUMhoM AkhiA jo ikka dina karake vikhAuNA
Whatever I’ve said with my mouth, I’ll prove it through my actions one day

ਪੰਗਾ ਲੈ ਕੇ ਤੇਰੇ ਨਾਲ ਨਾ ਵਿਚਾਲੇ ਭੱਜੂੰਗੀ
paMgA lai ke tere nAla nA vichAle bhajjUMgI
Now that I’ve picked a fight with you, I won’t run away halfway