Barsaat

by Jasmine Sandlas

ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering

ਚੱਲੀਆਂ ਠੰਢੀਆਂ ਹਵਾਵਾਂ
challIAM ThaMDhIAM havAvAM
As the cool breezes began to blow
ਪੰਛੀ ਦੇਣ ਦੁਆਵਾਂ
paMChI deNa duAvAM
The birds offered their silent prayers
ਕੁਦਰਤ ਦੀ ਇਹ ਕਹਾਣੀ
kudarata dI iha kahANI
This tale of mother nature's design
ਅੱਜ ਮੈਂ ਸਭ ਨੂੰ ਸੁਣਾਵਾਂ
ajja maiM sabha nUM suNAvAM
I shall narrate to everyone today
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering
ਪਹਿਲੀ ਵਾਰੀ ਜਦੋਂ ਇਨ੍ਹਾਂ ਦੀਆਂ ਨਜ਼ਰਾਂ ਮਿਲੀਆਂ
pahilI vArI jadoM inhAM dIAM naja਼rAM milIAM
When their eyes met for the very first time
ਉਸ ਦਿਨ ਲੱਖਾਂ ਫੁੱਲ ਕਰੋੜਾਂ ਕਲੀਆਂ ਖਿੜੀਆਂ
usa dina lakkhAM phulla karo.DAM kalIAM khi.DIAM
Millions of flowers and billions of buds blossomed that day
ਚੰਨ ਵੀ ਉਹ ਦਿਨ ਇਨ੍ਹਾਂ ਨੂੰ ਹੀ ਤੱਕਦਾ ਹੋਣਾ
chaMna vI uha dina inhAM nUM hI takkadA hoNA
Even the moon must have been gazing only at them that night
ਇਕ ਤਾਰਾ ਸੀ ਟੁੱਟਿਆ ਲੱਗਦਾ ਕਿੰਨਾ ਸੋਹਣਾ
ika tArA sI TuTTiA laggadA kiMnA sohaNA
A shooting star fell, looking so breathtakingly beautiful
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering
ਇਕ ਪਲ ਵੀ ਇਹ ਵੱਖ ਨਾ ਰਹਿ ਸਕਦੇ ਸੀ ਦੋਵੇਂ
ika pala vI iha vakkha nA rahi sakade sI doveM
They couldn't endure being apart for even a single moment
ਇੰਨੀ ਉਮਰ ਲੰਘਾ ਲਈ ਹੁਣ ਕੋਈ ਦੇਰ ਨਾ ਹੋਵੇ
iMnI umara laMghA laI huNa koI dera nA hove
They've spent a lifetime waiting, let there be no more delay
ਇਸ਼ਕ ਦੀਆਂ ਹੱਦਾਂ ਪਾਰ ਕਰਨ ਦਾ ਠਾਣ ਲਿਆ ਸੀ
isa਼ka dIAM haddAM pAra karana dA ThANa liA sI
They had resolved to cross the very boundaries of love
ਕੁਦਰਤ ਨੂੰ ਵੀ ਸਾਲਾਂ ਤੋਂ ਇਸ ਦਾ ਮਾਣ ਰਿਹਾ ਸੀ
kudarata nUM vI sAlAM toM isa dA mANa rihA sI
Nature itself has taken pride in this for years
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering
ਜਦੋਂ ਸੀ ਮਿਲਦੇ ਕਾਇਨਾਤ ਬੱਸ ਖੜ੍ਹ ਜਾਂਦੀ ਸੀ
jadoM sI milade kAinAta bassa kha.Dha jAMdI sI
Whenever they met, the entire universe would simply stand still
ਇਸ਼ਕ ਅਜਿਹਾ ਵੇਖ ਕੇ ਮਸਤੀ ਚੜ੍ਹ ਜਾਂਦੀ ਸੀ
isa਼ka ajihA vekha ke masatI cha.Dha jAMdI sI
Witnessing such love, a sense of divine intoxication [Masti: spiritual ecstasy or joy] would take over
ਪਾਣੀ ਦੀਆਂ ਉਹ ਛੱਲਾਂ ਚੰਨ ਨੂੰ ਚੁੰਮਣਾ ਚਾਹੁਣ
pANI dIAM uha ChallAM chaMna nUM chuMmaNA chAhuNa
The ripples of the water yearn to reach up and kiss the moon
ਅੱਜ ਦੀ ਰਾਤ ਦੇ ਤਾਰੇ ਆਪਣੇ ਘਰ ਨਾ ਜਾਵਣ
ajja dI rAta de tAre ApaNe ghara nA jAvaNa
May the stars of tonight never return to their homes
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering
ਇਸ਼ਕ ਦੀ ਹੋਈ ਬਰਸਾਤ ਤੇ ਦੋਵੇਂ ਭਿੱਜ ਗਏ ਸੀ
isa਼ka dI hoI barasAta te doveM bhijja gae sI
A rainfall of love poured down and both were drenched
ਇਕ ਦੂਜੇ ਦੇ ਦਿਲਾਂ 'ਚ ਦੋਵੇਂ ਰਿੱਝ ਗਏ ਸੀ
ika dUje de dilAM 'cha doveM rijjha gae sI
In each other's hearts, they were entwined and simmering

Share

More by Jasmine Sandlas

View all songs →