Beimaan
ਅੱਜ ਫਿਰ ਦਿਲ ਮੇਰਾ ਹੋਇਆ ਬੇਈਮਾਨ ਕਰ ਦੇ ਸ਼ੁਦਾਈ ਅੱਜ ਕੱਢ ਮੇਰੀ ਜਾਨ ਭੁੱਲ ਜਾ ਤੂੰ ਦੁਨੀਆ ਜੇ ਮੇਰੇ ਵੱਲੋਂ ਹਾਂ ਤੇਰੇ ਪਿੱਛੇ ਛੱਡਿਆ ਮੈਂ ਸਾਰਾ ਹੀ ਜਹਾਨ ਅੱਜ ਫਿਰ ਦਿਲ ਮੇਰਾ ਹੋਇਆ ਬੇਈਮਾਨ ਕਰ ਦੇ ਸ਼ੁਦਾਈ ਅੱਜ ਕੱਢ ਮੇਰੀ ਜਾਨ ਭੁੱਲ ਜਾ ਤੂੰ ਦੁਨੀਆ ਜੇ ਮੇਰੇ ਵੱਲੋਂ ਹਾਂ ਤੇਰੇ ਪਿੱਛੇ ਛੱਡਿਆ ਮੈਂ ਸਾਰਾ ਹੀ ਜਹਾਨ ਤੇ ਅੱਜ ਆ ਜਾ ਆ ਹੀ ਜਾ ਤੂੰ ਆ ਜਾ ਆ ਹੀ ਜਾ ਅੱਜ ਆ ਜਾ ਆ ਹੀ ਜਾ ਤੂੰ ਆ ਜਾ ਆ ਹੀ ਜਾ ਅੱਜ ਆ ਜਾ ਆ ਹੀ ਜਾ ਤੂੰ ਆ ਜਾ ਆ ਹੀ ਜਾ ਅੱਖਾਂ ਵਿਚ ਅੱਖਾਂ ਪਾ ਕੇ ਮੇਰਾ ਤੂੰ ਸ਼ਿਕਾਰ ਕਰੀਂ ਦਿੱਤੀਆਂ ਇਜਾਜ਼ਤਾਂ ਨੇ ਅੱਜ ਪੂਰਾ ਵਾਰ ਕਰੀਂ ਕਿਤੇ ਤੇਰੇ ਨਾਂ ਦੇ ਦੁਸ਼ਮਣਾਂ ਯਾਦ ਕਿਉਂ ਮੇਰੀ ਆਵੇ ਨਾ ਆ ਜਾਵੇ ਇੱਕ ਵਾਰੀ ਮਿਲ ਜਾ ਕਰ ਦੇ ਉਮੰਗਾਂ ਪੂਰੀਆਂ ਸਾਡਾ ਕੀ ਪਤਾ ਏ ਅੱਜ ਇੱਥੇ ਕੱਲ੍ਹ ਕਿੱਥੇ ਹੋਵਾਂਗੇ ਉਮਰਾਂ ਦੇ ਵਾਅਦੇ ਭੁੱਲ ਕਿਤੇ ਮਿਲ ਲਿਆ ਕਰਾਂਗੇ ਵੇ ਨਾ ਸਹਿ ਹੋਣ ਦੂਰੀਆਂ ਲੱਗਦੀਆਂ ਰਾਤਾਂ ਕੌੜੀਆਂ ਆ ਜਾਵੇ ਇੱਕ ਵਾਰੀ ਮਿਲ ਜਾ ਕਰ ਦੇ ਉਮੰਗਾਂ ਪੂਰੀਆਂ ਤੇ ਅੱਜ ਆ ਜਾ ਆ ਹੀ ਜਾ ਤੂੰ ਆ ਜਾ ਆ ਹੀ ਜਾ ਅੱਜ ਆ ਜਾ ਆ ਹੀ ਜਾ ਤੂੰ ਆ ਜਾ ਆ ਹੀ ਜਾ ਅੱਜ ਆ ਜਾ ਆ ਹੀ ਜਾ ਤੂੰ ਆ ਜਾ ਆ ਹੀ ਜਾ
ajja phira dila merA hoiA beImAna kara de sa਼udAI ajja kaDDha merI jAna bhulla jA tUM dunIA je mere valloM hAM tere pichChe ChaDDiA maiM sArA hI jahAna ajja phira dila merA hoiA beImAna kara de sa਼udAI ajja kaDDha merI jAna bhulla jA tUM dunIA je mere valloM hAM tere pichChe ChaDDiA maiM sArA hI jahAna te ajja A jA A hI jA tUM A jA A hI jA ajja A jA A hI jA tUM A jA A hI jA ajja A jA A hI jA tUM A jA A hI jA akkhAM vicha akkhAM pA ke merA tUM sa਼ikAra karIM dittIAM ijAja਼tAM ne ajja pUrA vAra karIM kite tere nAM de dusa਼maNAM yAda kiuM merI Ave nA A jAve ikka vArI mila jA kara de umaMgAM pUrIAM sADA kI patA e ajja itthe kallha kitthe hovAMge umarAM de vAade bhulla kite mila liA karAMge ve nA sahi hoNa dUrIAM laggadIAM rAtAM kau.DIAM A jAve ikka vArI mila jA kara de umaMgAM pUrIAM te ajja A jA A hI jA tUM A jA A hI jA ajja A jA A hI jA tUM A jA A hI jA ajja A jA A hI jA tUM A jA A hI jA
Today my heart has turned wayward once again
Drive me to madness today, draw the very life out of me
Forget the whole world if you have a "yes" from my side
For your sake, I have forsaken the entire universe

So come to me today, just come to me, oh come, just come
So come to me today, just come to me, oh come, just come
So come to me today, just come to me, oh come, just come
Lock your eyes with mine and make me your prey
I have given you my permission, strike your blow with full force
Why does my memory not haunt your enemies who bear your name?
Just come once, meet me and fulfill these deep yearnings
Who knows where we are today and where we shall be tomorrow
Forgetting the promises of lifetimes, let’s just meet for a moment
I cannot endure these distances, the nights feel bitter and cold