Dance
ਅੱਖ ਸੁਰਮੇ ਨਾਲ ਲੱਦੀ ਹੋਈ ਨਾਰ ਦੀ
akkha surame nAla laddI hoI nAra dI
The eyes of this maiden are heavily laden with [Surma: traditional kohl/eyeliner]
ਖਿੱਚ ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ
khichcha khichcha ke nisa਼Ane siddhe mAradI
Taking careful aim, she strikes her targets dead on

ਮੇਰੀ ਥੋੜ੍ਹੀ ਬਹੁਤੀ ਦਾਰੂ ਅੱਜ ਲੱਗੀ ਸੋਹਣਿਆ
merI tho.DhI bahutI dArU ajja laggI sohaNiA
I’ve had a little bit of liquor today, my handsome beloved
ਥੋੜ੍ਹੀ ਬਹੁਤੀ ਦਾਰੂ ਅੱਜ ਲੱਗੀ ਸੋਹਣਿਆ
tho.DhI bahutI dArU ajja laggI sohaNiA
I’ve had a little bit of liquor today, my handsome beloved
ਤਾਇਓਂ ਗੋਰਾ ਮੁੱਖ ਹੋਇਆ ਅੰਗਿਆਰ ਵਰਗਾ
tAioM gorA mukkha hoiA aMgiAra varagA
That’s why my fair face is glowing like a burning ember
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
muMDiAM nUM sUlI utte TaMgI rakkhadA ve merA nakha਼rA jo tikkhI talavAra varagA
My [Nakhra: flirtatious pride/ego] keeps the boys hanging on a cross, sharp as a sword

ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ
muchChAM kuMDIAM karAIAM tere karake
I’ve kept my moustaches curled upwards just for you
ਹਾਈ ਕੋਰਟ ਵਿਚ ਚੱਲਦੇ ਨੇ ਪਰਚੇ
hAI koraTa vicha challade ne parache
While my criminal cases are being fought in the High Court

ਖਾ ਕੇ ਮੱਖਣ ਮਲਾਈਆਂ ਹੋਇਆ ਬੰਦਾ ਬੱਲੀਏ
khA ke makkhaNa malAIAM hoiA baMdA ballIe
Raised on butter and fresh cream, I’ve become a powerhouse [Billo: term of endearment for a beautiful girl]

ਤਾਇਓਂ ਰੋਹਬ ਰੱਖਾਂ ਫ਼ਿਲਮੀ ਸਟਾਰ ਵਰਗਾ
tAioM rohaba rakkhAM pha਼ilamI saTAra varagA
That’s why I carry a grand aura just like a film star
ਕੁੜੀਆਂ ਦੇ ਸੀਨੇ ਵਿਚ ਠਾਹ ਵੱਜਦਾ ਵੇ ਮੁੰਡਾ ਯੂਪੀ ਦੇ ਨਜਾਇਜ਼ ਹਥਿਆਰ ਵਰਗਾ
ku.DIAM de sIne vicha ThAha vajjadA ve muMDA yUpI de najAija਼ hathiAra varagA
Striking right through the hearts of girls, this boy is like an illicit weapon from UP

ਮੇਰੀ ਗੱਲਬਾਤ ਐਂਡ ਜੱਟੀ ਲੋਟ ਹਾਣੀਆ
merI gallabAta aiMDa jaTTI loTa hANIA
My reputation is top-tier and this [Jatti: female of the land-owning agricultural community] is unmatched, my friend
ਮੈਂ ਜਾਵਾਂ ਦੋ ਟਾਈਮ ਜਿਮ ਪੂਰੀ ਫਿੱਟ ਹਾਣੀਆ
maiM jAvAM do TAIma jima pUrI phiTTa hANIA
I hit the gym twice a day and stay perfectly fit, my friend

ਹੋ ਜਿੱਧਰੋਂ ਵੀ ਲੰਘਾਂ ਮੇਰੇ ਹੋਣ ਚਰਚੇ
ho jiddharoM vI laMghAM mere hoNa charache
Wherever I pass through, people can't stop talking about me
ਮੇਰੀ ਨੈਚੂਰਲ ਬਿਊਟੀ ਕਰੇ ਹਿੱਟ ਹਾਣੀਆ
merI naichUrala biUTI kare hiTTa hANIA
My natural beauty is a certified hit, my friend

ਤੇਰੇ ਜਿਹੇ ਲਿਖਾਰੀ ਗੈਰੀ ਛੱਤੀ ਫਿਰਦੇ
tere jihe likhArI gairI ChattI phirade
There are thirty-six writers like you, [Garry: self-reference to lyricist Garry Sandhu], wandering around
ਤੇਰੇ ਜਿਹੇ ਲਿਖਾਰੀ ਸੰਧੂ ਛੱਤੀ ਫਿਰਦੇ
tere jihe likhArI saMdhU ChattI phirade
There are thirty-six writers like you, [Sandhu: self-reference to lyricist's surname], wandering around
ਮੁੰਡਾ ਲੱਭਣਾ ਮੈਂ ਸ਼ਿਵ ਦੀ ਕਿਤਾਬ ਵਰਗਾ
muMDA labbhaNA maiM sa਼iva dI kitAba varagA
I am searching for a man as profound as a book by [Shiv: reference to Shiv Kumar Batalvi, Punjab’s iconic romantic-tragic poet]
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
muMDiAM nUM sUlI utte TaMgI rakkhadA ve merA nakha਼rA jo tikkhI talavAra varagA
My [Nakhra: flirtatious pride/ego] keeps the boys hanging on a cross, sharp as a sword
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
muMDiAM nUM sUlI utte TaMgI rakkhadA ve merA nakha਼rA jo tikkhI talavAra varagA
My [Nakhra: flirtatious pride/ego] keeps the boys hanging on a cross, sharp as a sword
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
muMDiAM nUM sUlI utte TaMgI rakkhadA ve merA nakha਼rA jo tikkhI talavAra varagA
My [Nakhra: flirtatious pride/ego] keeps the boys hanging on a cross, sharp as a sword
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
muMDiAM nUM sUlI utte TaMgI rakkhadA ve merA nakha਼rA jo tikkhI talavAra varagA
My [Nakhra: flirtatious pride/ego] keeps the boys hanging on a cross, sharp as a sword
ਮੇਰੇ ਕੁੜਤੇ ਪਜਾਮੇ ਦੀਆਂ ਫੈਨ ਗੋਰੀਆਂ
mere ku.Date pajAme dIAM phaina gorIAM
Fair-skinned girls are fans of my [Kurta Pajama: traditional Punjabi tunic and trouser set]
ਮਰੀ ਜਾਂਦੀਆਂ ਕੈਨੇਡਾ ਦੀਆਂ ਟੈੱਨ ਸ਼ੋਰੀਆਂ
marI jAMdIAM kaineDA dIAM Tainna sa਼orIAM
The "top ten" beauties of Canada are dying for me

ਹੋ ਜਿਵੇਂ ਗੁੜ ਪਿੱਛੇ ਮੱਖੀਆਂ ਦਾ ਝੁੰਡ ਫਿਰਦਾ
ho jiveM gu.Da pichChe makkhIAM dA jhuMDa phiradA
Just like a swarm of flies circles around jaggery
ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ
iveM ghuMmadIAM pichChe gaMne dIAM porIAM
That’s how they follow me like sweet layers of sugarcane

ਹੁਣ ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ
huNa kise nAla ajja koI ThaggI laggadI
It feels like a heart is going to be stolen today

ਹੁਣ ਬਣਿਆ ਮਾਹੌਲ ਜੀ ਸ਼ਿਕਾਰ ਵਰਗਾ
huNa baNiA mAhaula jI sa਼ikAra varagA
The atmosphere is now set for the hunt