Door Khol

by Jasmine Sandlasft Mofusion

ਅੱਜ ਬਸ ਗਿਣੇ-ਚੁਣੇ ਲੋਕ ਨੇ ਗਵਾਹ
ajja basa giNe-chuNe loka ne gavAha
Today, only a select few stand as witnesses
ਅੱਜ ਤੈਨੂੰ ਭੱਜਣ ਨੂੰ ਲੱਭਣਾ ਨੀ ਰਾਹ
ajja tainUM bhajjaNa nUM labbhaNA nI rAha
Today, you won't find a single path to escape

ਕਦੇ ਕਿਸੇ ਨੁੱਕਰ ਤੋਂ ਆਈ ਸੀ ਆਵਾਜ਼
kade kise nukkara toM AI sI AvAja਼
Once, a voice echoed from some hidden corner
ਕਦੇ-ਕਦੇ ਕਿਸੇ ਨੇ ਤਾਂ ਕੀਤੀ ਬਕਵਾਸ
kade-kade kise ne tAM kItI bakavAsa
Once in a while, someone talked utter nonsense

ਮੈਦਾਨ ਵਿਚ ਖੜ੍ਹੀ ਆਂ
maidAna vicha kha.DhI AM
I am standing right here in the battlefield
ਅੱਜ ਤੇਰਾ ਇੰਤਜ਼ਾਰ ਐ
ajja terA iMtaja਼Ara ai
Today, I am waiting for you
ਮੇਰੇ ਬਾਰੇ ਹੁਣ ਸੁਣਿਆ
mere bAre huNa suNiA
You've heard enough about me by now
ਅੱਜ ਆਪ ਆਜ਼ਮਾ ਲੈ
ajja Apa Aja਼mA lai
Today, come and test me for yourself

ਜੇ ਮੈਂ ਸੱਚੀਆਂ ਸੁਣਾਉਣ ਤੇ ਆਈ
je maiM sachchIAM suNAuNa te AI
If I start speaking the bitter truths
ਜਿਹੜੇ ਬਾਈ-ਬਾਈ ਕਰਦੇ ਨੇ ਉਨ੍ਹਾਂ ਨੂੰ ਦਿਖਾ ਦਿਆਂ
jiha.De bAI-bAI karade ne unhAM nUM dikhA diAM
I'll show those who keep following you like [Yaar: close friends/brothers; used here for fake sycophants]
ਵੱਡੇ-ਵੱਡੇ ਡੋਰਾਂ ਪਿੱਛੇ ਛੋਟੇ-ਛੋਟੇ ਕੰਮ
vaDDe-vaDDe DorAM pichChe ChoTe-ChoTe kaMma
Behind big facades lie such petty deeds
ਕਾਤੋਂ ਜੂਆ ਖੇਡਦਾ ਨਾ ਪੱਤਿਆਂ 'ਚ ਦਮ ਤੇਰੇ
kAtoM jUA kheDadA nA pattiAM 'cha dama tere
Why play this gamble when your cards hold no power?
ਕਦੇ ਕਿਸੇ ਨੁੱਕਰ ਤੋਂ ਆਈ ਸੀ ਆਵਾਜ਼
kade kise nukkara toM AI sI AvAja਼
Once, a voice echoed from some hidden corner
ਕਦੇ-ਕਦੇ ਕਿਸੇ ਨੇ ਤਾਂ ਕੀਤੀ ਬਕਵਾਸ
kade-kade kise ne tAM kItI bakavAsa
Once in a while, someone talked utter nonsense
ਅੱਜ ਬਸ ਗਿਣੇ-ਚੁਣੇ ਲੋਕ ਨੇ ਗਵਾਹ
ajja basa giNe-chuNe loka ne gavAha
Today, only a select few stand as witnesses
ਅੱਜ ਤੈਨੂੰ ਭੱਜਣ ਨੂੰ ਲੱਭਣਾ ਨੀ ਰਾਹ
ajja tainUM bhajjaNa nUM labbhaNA nI rAha
Today, you won't find a single path to escape
ਕਿੱਥੇ ਲੁਕਿਆ ਏ ਵੈਰੀਆ
kitthe lukiA e vairIA
Where are you hiding, oh enemy?
ਕਾਤੋਂ ਲੁੱਕ-ਲੁੱਕ ਕਰਦਾ ਏਂ ਵਾਰ
kAtoM lukka-lukka karadA eM vAra
Why do you keep attacking from the shadows?
ਕਿੱਥੇ ਲੁਕਿਆ ਏ ਵੈਰੀਆ
kitthe lukiA e vairIA
Where are you hiding, oh enemy?
ਕਾਤੋਂ ਲੁੱਕ-ਲੁੱਕ ਕਰਦਾ ਏਂ ਵਾਰ
kAtoM lukka-lukka karadA eM vAra
Why do you keep attacking from the shadows?
ਵੇਖਣੇ ਦੀ ਚੀਜ਼ ਹੈ ਤੁਹਾਡਾ ਦਿਲ ਰੁਆ ਦੇ
vekhaNe dI chIja਼ hai tuhADA dila ruA de
It’s a sight to behold, it’ll make your heart weep
ਤਾਹੀਓਂ ਦੇਖਦਾ ਮੈਨੂੰ ਬਾਰ-ਬਾਰ
tAhIoM dekhadA mainUM bAra-bAra
That’s why you keep glancing at me again and again
ਕਦੇ ਕਿਸੇ ਨੁੱਕਰ ਤੋਂ ਆਈ ਸੀ ਆਵਾਜ਼
kade kise nukkara toM AI sI AvAja਼
Once, a voice echoed from some hidden corner
ਕਦੇ-ਕਦੇ ਕਿਸੇ ਨੇ ਤਾਂ ਕੀਤੀ ਬਕਵਾਸ
kade-kade kise ne tAM kItI bakavAsa
Once in a while, someone talked utter nonsense
ਅੱਜ ਬਸ ਗਿਣੇ-ਚੁਣੇ ਲੋਕ ਨੇ ਗਵਾਹ
ajja basa giNe-chuNe loka ne gavAha
Today, only a select few stand as witnesses
ਅੱਜ ਤੈਨੂੰ ਭੱਜਣ ਨੂੰ ਲੱਭਣਾ ਨੀ ਰਾਹ
ajja tainUM bhajjaNa nUM labbhaNA nI rAha
Today, you won't find a single path to escape
ਸੁਣਿਆ ਤੂੰ ਮੇਰੇ ਸ਼ਹਿਰ ਕੱਲ੍ਹ ਗੇੜੇ ਮਾਰੇ
suNiA tUM mere sa਼hira kallha ge.De mAre
I heard you were roaming through my city yesterday
ਅੱਜ ਤੇਰੀ ਹੀ ਗਲੀ 'ਚ ਖੜ੍ਹ ਮਾਰਾਂ ਲਲਕਾਰੇ
ajja terI hI galI 'cha kha.Dha mArAM lalakAre
Today, I stand in your own street throwing [Lalkare: bold shouts/spirited roars of challenge]
ਡੋਰ ਮੂਹਰੇ ਤੇਰੇ ਅੱਜ ਪਾ ਦਿਆਂ ਖਿਲਾਰੇ
Dora mUhare tere ajja pA diAM khilAre
I'll wreck a storm right in front of your door today
ਡੋਰ ਖੋਲ੍ਹ
Dora kholha
Open the door
ਅੱਜ ਬੋਲ
ajja bola
Speak up today
ਡੋਰ ਖੋਲ੍ਹ
Dora kholha
Open the door
ਡੋਰ ਖੋਲ੍ਹ ਵੈਰੀਆ
Dora kholha vairIA
Open the door, you enemy
ਸਾਹਮਣੇ ਤਾਂ ਆ
sAhamaNe tAM A
At least come face me
ਸਾਹਮਣੇ ਤਾਂ ਆ
sAhamaNe tAM A
At least come face me
ਡੋਰ ਖੋਲ੍ਹ ਵੈਰੀਆ
Dora kholha vairIA
Open the door, you enemy
ਕਦੇ ਕਿਸੇ ਨੁੱਕਰ ਤੋਂ ਆਈ ਸੀ ਆਵਾਜ਼
kade kise nukkara toM AI sI AvAja਼
Once, a voice echoed from some hidden corner
ਕਦੇ-ਕਦੇ ਕਿਸੇ ਨੇ ਤਾਂ ਕੀਤੀ ਬਕਵਾਸ
kade-kade kise ne tAM kItI bakavAsa
Once in a while, someone talked utter nonsense
ਅੱਜ ਬਸ ਗਿਣੇ-ਚੁਣੇ ਲੋਕ ਨੇ ਗਵਾਹ
ajja basa giNe-chuNe loka ne gavAha
Today, only a select few stand as witnesses
ਅੱਜ ਤੈਨੂੰ ਭੱਜਣ ਨੂੰ ਲੱਭਣਾ ਨੀ ਰਾਹ
ajja tainUM bhajjaNa nUM labbhaNA nI rAha
Today, you won't find a single path to escape

Share

More by Jasmine Sandlas

View all songs →