FEEM

by Jasmine Sandlasft Amrit Maan, Mofusion

ਓਏ ਅੱਖਾਂ ਬਲੂਬੈਰੀ ਜੱਟੀਏ ਆ ਫਰੂਟ
oe akkhAM balUbairI jaTTIe A pharUTa
Hey, those blueberry eyes of yours [Jattiye: Female of the Jatt community] are like fresh fruit
ਜੱਟ ਬਿਨਾਂ ਛੇਤੀ ਕਿੱਥੇ ਆਉਂਦੀ ਕੁੜੀ ਸੂਤ
jaTTa binAM ChetI kitthe AuMdI ku.DI sUta
Without a [Jatt: a member of the land-owning agricultural community], this [Kudi: girl/maiden] isn't easily swayed
ਉਹ ਸ਼ੌਂਕੀ ਆ ਰਕਾਨ ਸੂਟ ਪਾਵੇ ਚੱਕਵੇਂ
uha sa਼auMkI A rakAna sUTa pAve chakkaveM
That high-class lady loves her bold and trendy suits
ਉਹ ਚੱਕਣੀ ਰਿਵਾਲਵਰ ਦੂਰੋਂ ਕਰੇ ਸ਼ੂਟ
uha chakkaNI rivAlavara dUroM kare sa਼UTa
She carries a revolver that shoots from a distance
ਰੋਹਬ ਜੱਟੀ ਦਾ ਵੀ ਦੂਰੋਂ ਠਾਠਾਂ ਮਾਰਦਾ
rohaba jaTTI dA vI dUroM ThAThAM mAradA
The [Jatti's] commanding presence surges like powerful waves from afar
ਰੋਹਬ ਜੱਟੀ ਦਾ ਵੀ ਦੂਰੋਂ ਠਾਠਾਂ ਮਾਰਦਾ ਉਹ ਨਿਰੀ ਅੱਤ ਬਈ ਯਾਰ ਦੀ
rohaba jaTTI dA vI dUroM ThAThAM mAradA uha nirI atta baI yAra dI
The [Jatti's] commanding presence surges from afar, she's the absolute peak of perfection, my [Yaar: close friend/brother]
ਉਹ ਅਫ਼ੀਮ ਜਿਹੇ ਜੱਟ ਉੱਤੇ ਡੁੱਲ ਗਈ ਉਹ ਨਾਰ ਸੀ ਮਲਾਈ ਵਰਗੀ
uha apha਼Ima jihe jaTTa utte Dulla gaI uha nAra sI malAI varagI
That lady, smooth as cream, fell hard for the [Jatt] who is as intoxicating as opium
ਅਫ਼ੀਮ ਜਿਹੇ ਜੱਟ ਉੱਤੇ ਡੁੱਲ ਗਈ ਉਹ ਨਾਰ ਸੀ ਮਲਾਈ ਵਰਗੀ
apha਼Ima jihe jaTTa utte Dulla gaI uha nAra sI malAI varagI

ਉਹ ਪਾਵਾਂ ਨੱਕ ਵਿਚ ਕੋਕਾ ਪੌਣੇ ਲੱਖ ਦਾ
uha pAvAM nakka vicha kokA pauNe lakkha dA
I wear a nose-stud worth three-quarters of a [Lakh: one hundred thousand]
ਤੋੜ ਹੈਣੀ ਅਮਰੀਕਾ ਕੋਲੇ ਅੱਖ ਦਾ
to.Da haiNI amarIkA kole akkha dA
Even America has no cure for the gaze of my eyes
ਪਾਵਾਂ ਨੱਕ ਵਿਚ ਕੋਕਾ ਪੌਣੇ ਲੱਖ ਦਾ
pAvAM nakka vicha kokA pauNe lakkha dA
I wear a nose-stud worth three-quarters of a [Lakh]
ਤੋੜ ਹੈਣੀ ਅਮਰੀਕਾ ਕੋਲੇ ਅੱਖ ਦਾ
to.Da haiNI amarIkA kole akkha dA
Even America has no cure for the gaze of my eyes
ਮੇਰਾ ਨਖ਼ਰਾ ਬਰੂਦ ਪਾਵੇ ਭੜਥੂ
merA nakha਼rA barUda pAve bha.DathU
My tantrums are like gunpowder, they’re wrecking havoc
ਜਿਹਨੂੰ ਤੱਕ ਲਵਾਂ ਉਹ ਨੀ ਅੱਖ ਚੱਕਦਾ
jihanUM takka lavAM uha nI akkha chakkadA
Whomever I glance at doesn't dare lift their eyes again
ਜਦੋਂ ਨੱਚਾਂ ਮੈਂ ਸਰੂਰ ਦੇਵਾਂ ਚਾੜ੍ਹ ਜੱਟਾ ਮਾਲ ਸਿੱਕਾ-ਬੰਦ ਵਰਗਾ
jadoM nachchAM maiM sarUra devAM chA.Dha jaTTA mAla sikkA-baMda varagA
When I dance, I bring an intoxication like high-quality, stamped contraband
ਉਹ ਨਿਰੀ ਨਮਕੀਨੀ ਉੱਤੇ ਡੁੱਲ੍ਹਿਆ ਉਹ ਗੱਭਰੂ ਏ ਖੰਡ ਵਰਗਾ
uha nirI namakInI utte DullhiA uha gabbharU e khaMDa varagA
The young man, sweet as sugar, fell for the one who is pure savory spice
ਨਿਰੀ ਨਮਕੀਨੀ ਉੱਤੇ ਡੁੱਲ੍ਹਿਆ ਉਹ ਗੱਭਰੂ ਏ ਖੰਡ ਵਰਗਾ
nirI namakInI utte DullhiA uha gabbharU e khaMDa varagA

ਉਹ ਹੱਸ ਕੇ ਦਿਖਾ ਦੇ ਗੰਨੇ ਦੀਏ ਪੋਰੀਏ
uha hassa ke dikhA de gaMne dIe porIe
Give me a smile, you sweet soul, slender as a segment of sugarcane
ਸਿਪ ਸਿਪ ਕਰ ਅੱਗੇ ਗੱਲ ਤੋਰੀਏ
sipa sipa kara agge galla torIe
Let's take a sip and take this conversation further
ਹੱਸ ਕੇ ਦਿਖਾ ਦੇ ਗੰਨੇ ਦੀਏ ਪੋਰੀਏ
hassa ke dikhA de gaMne dIe porIe
Give me a smile, you sweet soul, slender as a segment of sugarcane
ਸਿਪ ਸਿਪ ਕਰ ਅੱਗੇ ਗੱਲ ਤੋਰੀਏ
sipa sipa kara agge galla torIe
Let's take a sip and take this conversation further
ਉਹ ਜੱਟ ਨੀ ਪੰਜਾਬ ਵਾਲਾ ਸੈਂਟੀ ਕਰਤਾ
uha jaTTa nI paMjAba vAlA saiMTI karatA
This [Jatt] from Punjab has been made totally crazy for you
ਕੰਨ ਲਾ ਕੇ ਸੁਣ ਕੈਲੀ ਦੀਏ ਛੋਰੀਏ
kaMna lA ke suNa kailI dIe ChorIe
Listen closely, you girl from Cali [California]
ਰਾਖੀ ਤੇਰੀ ਪੈਣੀ ਹੁਣ ਕਰਨੀ
rAkhI terI paiNI huNa karanI
Now I'll have to stand guard over you
ਰਾਖੀ ਤੇਰੀ ਪੈਣੀ ਹੁਣ ਕਰਨੀ ਤੂੰ ਰਾਈਫਲ ਪਰਾਏ ਵਰਗੀ
rAkhI terI paiNI huNa karanI tUM rAIphala parAe varagI
I'll have to protect you, for you are as dangerous as a borrowed rifle
ਉਹ ਅਫ਼ੀਮ ਜਿਹੇ ਗੱਭਰੂ ਤੇ ਡੁੱਲ ਗਈ ਉਹ ਨਾਰ ਸੀ ਮਲਾਈ ਵਰਗੀ
uha apha਼Ima jihe gabbharU te Dulla gaI uha nAra sI malAI varagI
That lady, smooth as cream, fell hard for the youth who is as intoxicating as opium
ਅਫ਼ੀਮ ਜਿਹੇ ਗੱਭਰੂ ਤੇ ਡੁੱਲ ਗਈ ਉਹ ਨਾਰ ਸੀ ਮਲਾਈ ਵਰਗੀ
apha਼Ima jihe gabbharU te Dulla gaI uha nAra sI malAI varagI

ਲੱਕ ਮੇਰਾ ਹਿੱਲੇ ਮੁਲਤਾਨ ਹਿੱਲਦਾ
lakka merA hille mulatAna hilladA
When my waist sways, the city of Multan trembles
ਚੱਲ ਜੱਟਾ ਕਰੀਏ ਪਲੈਨ ਚਿੱਲ ਦਾ
challa jaTTA karIe palaina chilla dA
Come on [Jatt], let's make a plan to chill
ਅੱਖਾਂ ਉੱਤੇ ਲਾਏ ਮੈਂ ਡੀ ਐਂਡ ਜੀ
akkhAM utte lAe maiM DI aiMDa jI
I've got my D&G shades on my eyes
ਫੱਟੇ ਚੱਕ ਮਿੱਤਰਾ ਓਏ ਖੁੱਲ੍ਹੀ ਦਾਰੂ ਪੀ
phaTTe chakka mittarA oe khullhI dArU pI
Go all out, [yours truly], and let the liquor flow freely

ਹੋ ਗਿਆ ਏ ਸੈੱਟ ਜੱਟਾ ਤੱਕ ਕੇ ਹੁਸਨ ਕਲਾਕੰਦ ਵਰਗਾ
ho giA e saiTTa jaTTA takka ke husana kalAkaMda varagA
This [Jatt] is all set after seeing beauty as sweet as Kalakand [traditional milk cake]
ਉਹ ਨਿਰੀ ਨਮਕੀਨੀ ਉੱਤੇ ਡੁੱਲ੍ਹਿਆ ਉਹ ਗੱਭਰੂ ਏ ਖੰਡ ਵਰਗਾ
uha nirI namakInI utte DullhiA uha gabbharU e khaMDa varagA
The young man, sweet as sugar, fell for the one who is pure savory spice
ਨਿਰੀ ਨਮਕੀਨੀ ਉੱਤੇ ਡੁੱਲ੍ਹਿਆ ਉਹ ਗੱਭਰੂ ਏ ਖੰਡ ਵਰਗਾ
nirI namakInI utte DullhiA uha gabbharU e khaMDa varagA
The young man, sweet as sugar, fell for the one who is pure savory spice
ਨਿਰੀ ਨਮਕੀਨੀ ਉੱਤੇ ਡੁੱਲ੍ਹਿਆ ਉਹ ਗੱਭਰੂ ਏ ਖੰਡ ਵਰਗਾ
nirI namakInI utte DullhiA uha gabbharU e khaMDa varagA
The young man, sweet as sugar, fell for the one who is pure savory spice
ਉਹ ਅਫ਼ੀਮ ਜਿਹੇ ਗੱਭਰੂ ਤੇ ਡੁੱਲ ਗਈ ਉਹ ਨਾਰ ਸੀ ਮਲਾਈ ਵਰਗੀ
uha apha਼Ima jihe gabbharU te Dulla gaI uha nAra sI malAI varagI
That lady, smooth as cream, fell hard for the youth who is as intoxicating as opium

Share

More by Jasmine Sandlas

View all songs →