Gaana Challe Ya Na
ਗਾਣਾ ਚੱਲੇ ਜਾਂ ਨਾ ਚੱਲੇ
gANA challe jAM nA challe
Whether the song becomes a hit or not
ਆਪਾਂ ਉੱਤੇ ਹਾਂ ਜਾਂ ਥੱਲੇ
ApAM utte hAM jAM thalle
Whether we are on top or hitting rock bottom
ਦਿਲ ਦੀਆਂ ਗੱਲਾਂ ਕਹਿ ਦਈਏ
dila dIAM gallAM kahi daIe
Let us just speak the secrets of the heart
ਆਪਾਂ ਪਿੱਛੇ ਹਾਂ ਜਾਂ ਅੱਗੇ
ApAM pichChe hAM jAM agge
Whether we are lagging behind or leading the way
ਮੇਲਾ ਲੱਗਿਆ ਜਾਂ ਨਾ ਲੱਗੇ
melA laggiA jAM nA lagge
Whether the [Mela: a traditional fair or festive gathering; here symbolizing a crowd or fame] gathers or not
ਦਿਲ ਦੀਆਂ ਗੱਲਾਂ ਕਹਿ ਦਈਏ
dila dIAM gallAM kahi daIe
Let us just speak the secrets of the heart
ਸਾਰੀਆਂ ਕਹਾਣੀਆਂ
sArIAM kahANIAM
All these life stories
ਜ਼ਰੂਰੀ ਦੁਹਰਾਉਣੀਆਂ
ja਼rUrI duharAuNIAM
It is essential to recount them
ਸ਼ਾਇਦ ਕਿਤੇ ਦੂਰ ਕੋਈ ਬੈਠਾ ਹੋਵੇ
sa਼Aida kite dUra koI baiThA hove
Perhaps someone sitting somewhere far away
ਸੁਣ ਮੇਰੇ ਦਿਲ ਦੀ
suNa mere dila dI
Upon hearing the song of my heart
ਹੋ ਜਾਵੇ ਆਸਰਾ
ho jAve AsarA
Might find a glimmer of hope
ਕੱਲ੍ਹ ਨੂੰ ਕਿਤੇ ਬੈਠ ਸ਼ਾਇਦ ਨਾ ਹੀ ਰੋਵੇ
kallha nUM kite baiTha sa਼Aida nA hI rove
And perhaps tomorrow they won't sit somewhere and cry
ਤੇ ਆਪਾਂ ਡਰੀ ਜਾਣੇ ਹਾਂ
te ApAM DarI jANe hAM
And yet we keep living in fear
ਦੇਰ ਕਰੀ ਜਾਣੇ ਹਾਂ
dera karI jANe hAM
We keep delaying the moment
ਐਵੇਂ ਲੜੀ ਜਾਣੇ ਹਾਂ
aiveM la.DI jANe hAM
We keep fighting for no reason
ਦਿਲ ਦੀਆਂ ਗੱਲਾਂ ਕਹਿ ਦਈਏ
dila dIAM gallAM kahi daIe
Let us just speak the secrets of the heart
ਦਿਲ ਦੀਆਂ ਗੱਲਾਂ ਕਹਿ ਦਈਏ
dila dIAM gallAM kahi daIe
Let us just speak the secrets of the heart
ਆਏ ਬੜੇ ਮੋੜ ਸੀ
Ae ba.De mo.Da sI
Many crossroads appeared in the journey
ਮਿਲੇ ਬੜੇ ਚੋਰ ਸੀ
mile ba.De chora sI
Many thieves were encountered along the way
ਨਸ਼ਿਆਂ ਦੀ ਤੋੜ ਸੀ
nasa਼iAM dI to.Da sI
There was the withdrawal of addictions
ਆਪਾਂ ਬਚ ਗਏ
ApAM bacha gae
But somehow we survived
ਜਵਾਨੀ ਦਾ ਜ਼ੋਰ ਸੀ
javAnI dA ja਼ora sI
The vigor of youth was at its peak
ਨੱਚੇ ਬੜੇ ਮੋਰ ਸੀ
nachche ba.De mora sI
Many peacocks danced [Metaphor for the vibrant, boastful phases of youth]
ਦਿਲ ਇਹ ਕਠੋਰ ਸੀ
dila iha kaThora sI
This heart was once hardened and cold
ਆਪਾਂ ਬਚ ਗਏ
ApAM bacha gae
But somehow we survived
ਤੇ ਆਪਾਂ ਡਰੀ ਜਾਣੇ ਹਾਂ
te ApAM DarI jANe hAM
And yet we keep living in fear
ਦੇਰ ਕਰੀ ਜਾਣੇ ਹਾਂ
dera karI jANe hAM
We keep delaying the moment
ਐਵੇਂ ਲੜੀ ਜਾਣੇ ਹਾਂ
aiveM la.DI jANe hAM
We keep fighting for no reason
ਦਿਲ ਦੀਆਂ ਗੱਲਾਂ ਕਹਿ ਦਈਏ
dila dIAM gallAM kahi daIe
Let us just speak the secrets of the heart
ਦਿਲ ਦੀਆਂ ਗੱਲਾਂ ਕਹਿ ਦਈਏ
dila dIAM gallAM kahi daIe
Let us just speak the secrets of the heart
ਦਿਲ ਦੀਆਂ
dila dIAM
The heart's...
ਦਿਲ ਦੀਆਂ
dila dIAM
The heart's...
ਦਿਲ ਦੀਆਂ
dila dIAM
The heart's...
ਗੱਲਾਂ ਕਹਿ ਦਈਏ
gallAM kahi daIe
Let us speak these secrets
ਦਿਲ ਦੀਆਂ
dila dIAM
The heart's...
ਗੱਲਾਂ ਕਹਿ ਦਈਏ
gallAM kahi daIe
Let us speak these secrets