Gaun (From "Maurh")

by Jasmine Sandlasft Bunty Bains, Jashan Inder

ਹੋ ਕਿਹੜਾ ਬਦਲੂ ਏ ਨਸਲਾਂ ਨੂੰ
ho kiha.DA badalU e nasalAM nUM
O, who can change the destiny of these lineages?
ਕਿਹੜਾ ਬਦਲੂ ਏ ਨਸਲਾਂ ਨੂੰ
kiha.DA badalU e nasalAM nUM
Who could ever alter these bloodlines?
ਹੋ ਵੈਰੀਆਂ ਦੇ ਘਾਟੇ ਵੱਢਦਾ ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ
ho vairIAM de ghATe vaDDhadA oe jiveM vaDDhe jaTTa pha਼salAM nUM
He slashes through the numbers of his enemies just like a [Jatt: a member of the land-owning agricultural community known for pride and lifestyle] harvests his crops
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ
oe jiveM vaDDhe jaTTa pha਼salAM nUM
Just like a [Jatt: land-owning farmer] reaps his harvest
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ
oe jiveM vaDDhe jaTTa pha਼salAM nUM
Just like a [Jatt: land-owning farmer] reaps his harvest
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ
oe jiveM vaDDhe jaTTa pha਼salAM nUM
Just like a [Jatt: land-owning farmer] reaps his harvest
ਮਾਵਾਂ ਬੁੱਕਲਾਂ 'ਚ ਪੁੱਤ ਲੈਂਦੀਆਂ
mAvAM bukkalAM 'cha putta laiMdIAM
Mothers take their sons into their warm embrace
ਹੋ ਮਾਵਾਂ ਬੁੱਕਲਾਂ 'ਚ ਪੁੱਤ ਲੈਂਦੀਆਂ
ho mAvAM bukkalAM 'cha putta laiMdIAM
O, mothers pull their sons into their protective folds
ਸੱਪ ਦਾ ਭੁਲੇਖਾ ਪਾ ਦਿਆਂ ਓਏ ਜਦੋਂ ਉਂਗਲੀ 'ਤੇ ਗੁੱਤ ਲੈਂਦੀਆਂ
sappa dA bhulekhA pA diAM oe jadoM uMgalI 'te gutta laiMdIAM
It mimics the strike of a serpent when they twist their braided hair around their fingers
ਓਏ ਜਦੋਂ ਉਂਗਲੀ 'ਤੇ ਗੁੱਤ ਲੈਂਦੀਆਂ
oe jadoM uMgalI 'te gutta laiMdIAM
When they wind their braids around their fingers
ਓਏ ਜਦੋਂ ਉਂਗਲੀ 'ਤੇ ਗੁੱਤ ਲੈਂਦੀਆਂ
oe jadoM uMgalI 'te gutta laiMdIAM
When they wind their braids around their fingers
ਓਏ ਜਦੋਂ ਉਂਗਲੀ 'ਤੇ ਗੁੱਤ ਲੈਂਦੀਆਂ
oe jadoM uMgalI 'te gutta laiMdIAM
When they wind their braids around their fingers
ਹੋ ਗੱਲਾਂ ਕਰਨ ਤਬਾਹੀ ਦੇਖ ਕੇ
ho gallAM karana tabAhI dekha ke
They talk of the destruction upon witnessing his power
ਗੱਲਾਂ ਕਰਨ ਤਬਾਹੀ ਦੇਖ ਕੇ
gallAM karana tabAhI dekha ke
They speak of the havoc after seeing the ruin
ਜੱਟਾਂ ਦੇ ਪੁੱਤ ਹਲ਼ ਛੱਡ ਗਏ ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ
jaTTAM de putta hala਼ ChaDDa gae oe dhauNa jaTTI dI surAhI dekha ke
The sons of [Jatt: land-owning farmers] abandoned their plows upon seeing the slender, wine-flask neck of a [Jattiye: female of the Jatt community]
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ
oe dhauNa jaTTI dI surAhI dekha ke
Seeing the graceful, long neck of the [Jattiye]
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ
oe dhauNa jaTTI dI surAhI dekha ke
Seeing the graceful, long neck of the [Jattiye]
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ
oe dhauNa jaTTI dI surAhI dekha ke
Seeing the graceful, long neck of the [Jattiye]
ਧੂੜ ਪਿੰਡੋਂ ਬਾਹਰ ਉੱਡੇ
dhU.Da piMDoM bAhara uDDe
The dust clouds rise high outside the village
ਧੂੜ ਪਿੰਡੋਂ ਬਾਹਰ ਉੱਡੇ
dhU.Da piMDoM bAhara uDDe
The dust swirls beyond the village borders
ਗੋਲੀ ਦਾ ਖੜਾਕਾ ਸੁਣ ਕੇ ਓਏ ਬੈਠੀ ਪਿੱਪਲੀ ਤੋਂ ਡਾਰ ਉੱਡੇ
golI dA kha.DAkA suNa ke oe baiThI pippalI toM DAra uDDe
Hearing the thunder of a gunshot, the flock of birds perched on the [Pippal: a sacred fig tree] takes flight
ਓਏ ਬੈਠੀ ਪਿੱਪਲੀ ਤੋਂ ਡਾਰ ਉੱਡੇ
oe baiThI pippalI toM DAra uDDe
The flock on the [Pippal] tree flies away in a frenzy
ਓਏ ਬੈਠੀ ਪਿੱਪਲੀ ਤੋਂ ਡਾਰ ਉੱਡੇ
oe baiThI pippalI toM DAra uDDe
The flock on the [Pippal] tree flies away in a frenzy
ਹੋ ਪਾਈਆਂ ਕੁੜਤੀ 'ਤੇ ਵੇਲਾਂ ਨੇ
ho pAIAM ku.DatI 'te velAM ne
O, floral vines are embroidered upon her [Kurti: a traditional tunic]
ਹੋ ਪਾਈਆਂ ਕੁੜਤੀ 'ਤੇ ਵੇਲਾਂ ਨੇ
ho pAIAM ku.DatI 'te velAM ne
O, delicate patterns are stitched on her tunic
ਮਾਵਾਂ ਨੇ ਪੁੱਤ ਜੰਮੇ ਅਣਖੀ ਓਏ ਤਾਹੀਓਂ ਡੀਕਦੀਆਂ ਜੇਲ੍ਹਾਂ ਨੇ
mAvAM ne putta jaMme aNakhI oe tAhIoM DIkadIAM jelhAM ne
Mothers have birthed sons of such fierce honor that the jails are waiting to welcome them
ਓਏ ਤਾਹੀਓਂ ਡੀਕਦੀਆਂ ਜੇਲ੍ਹਾਂ ਨੇ
oe tAhIoM DIkadIAM jelhAM ne
That is why the prison cells await them
ਓਏ ਤਾਹੀਓਂ ਡੀਕਦੀਆਂ ਜੇਲ੍ਹਾਂ ਨੇ
oe tAhIoM DIkadIAM jelhAM ne
That is why the prison cells await them
ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜ੍ਹਿਆ
ve kAhadA sone dA tUM daMda chA.DhiA
O, why have you adorned your tooth with gold?
ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜ੍ਹਿਆ
ve kAhadA sone dA tUM daMda chA.DhiA
Tell me, why did you get that gold tooth fixed?
ਉਹਦੀਆਂ ਹੀ ਗੱਲਾਂ ਹੁੰਦੀਆਂ ਤੂੰ ਜਿਹੜਾ ਦਿਨ ਵਿੱਚ ਚੰਦ ਚਾੜ੍ਹਿਆ
uhadIAM hI gallAM huMdIAM tUM jiha.DA dina vichcha chaMda chA.DhiA
The world only talks about the "miracle" you performed—the chaos you caused in broad daylight
ਤੂੰ ਜਿਹੜਾ ਦਿਨ ਵਿੱਚ ਚੰਦ ਚਾੜ੍ਹਿਆ
tUM jiha.DA dina vichcha chaMda chA.DhiA
About the storm you kicked up in the day
ਤੂੰ ਜਿਹੜਾ ਦਿਨ ਵਿੱਚ ਚੰਦ ਚਾੜ੍ਹਿਆ
tUM jiha.DA dina vichcha chaMda chA.DhiA
About the storm you kicked up in the day
ਹੋ ਬੱਸ ਖ਼ੋਰੂ ਹੀ ਨਾਵਾਂ ਦਾ
ho bassa kha਼orU hI nAvAM dA
O, it is simply the uproar of their names
ਹੋ ਬੱਸ ਖ਼ੋਰੂ ਹੀ ਨਾਵਾਂ ਦਾ
ho bassa kha਼orU hI nAvAM dA
O, it is just the thundering echo of their reputations
ਹੋ ਮਾਰਦੇ ਪੱਟਾਂ 'ਤੇ ਥਾਪੀਆਂ ਓਏ ਦੁੱਧ ਪੀਤਾ ਜਿਨ੍ਹਾਂ ਮਾਵਾਂ ਦਾ
ho mArade paTTAM 'te thApIAM oe duddha pItA jinhAM mAvAM dA
They strike their thighs with pride, those who were raised on the pure milk of their mothers
ਓਏ ਦੁੱਧ ਪੀਤਾ ਜਿਨ੍ਹਾਂ ਮਾਵਾਂ ਦਾ
oe duddha pItA jinhAM mAvAM dA
Those who were nourished by the strength of their mothers
ਓਏ ਦੁੱਧ ਪੀਤਾ ਜਿਨ੍ਹਾਂ ਮਾਵਾਂ ਦਾ
oe duddha pItA jinhAM mAvAM dA
Those who were nourished by the strength of their mothers
ਹੋ ਬਦਨਾਮੀਆਂ ਰੇ ਯਾਰ ਦੀਆਂ
ho badanAmIAM re yAra dIAM
O, the notoriety of [Mitran: yours truly] spreads
ਹੋ ਬਦਨਾਮੀਆਂ ਰੇ ਯਾਰ ਦੀਆਂ
ho badanAmIAM re yAra dIAM
O, the infamy of this friend is everywhere
ਲੋਕਾਂ ਦੀ ਜ਼ਬਾਨੀ ਚੜ੍ਹੀਆਂ ਓਏ ਗੱਲਾਂ ਤੇਰੇ ਮੇਰੇ ਪਿਆਰ ਦੀਆਂ
lokAM dI ja਼bAnI cha.DhIAM oe gallAM tere mere piAra dIAM
The stories of our love are now on every tongue
ਓਏ ਗੱਲਾਂ ਤੇਰੇ ਮੇਰੇ ਪਿਆਰ ਦੀਆਂ
oe gallAM tere mere piAra dIAM
Tales of your and my love are being told
ਗੱਲਾਂ ਤੇਰੇ ਮੇਰੇ ਪਿਆਰ ਦੀਆਂ
gallAM tere mere piAra dIAM
Tales of your and my love are being told
ਮੈਂ ਗਾਵਾਂ ਜ਼ੋਰ ਲਾ ਕੇ ਛਾਤੀ ਦਾ
maiM gAvAM ja਼ora lA ke ChAtI dA
Tales of your and my love are being told
ਮੈਂ ਗਾਵਾਂ ਜ਼ੋਰ ਲਾ ਕੇ ਛਾਤੀ ਦਾ
maiM gAvAM ja਼ora lA ke ChAtI dA
I sing with the full power of my lungs
ਹੋ ਰੂਪ ਮੇਰਾ ਗੰਨਾ ਵੱਢ ਦੇ ਓਏ ਜਿਵੇਂ ਦੰਦਾਂ ਤਿੱਖੀ ਦਾਤੀ ਦਾ
ho rUpa merA gaMnA vaDDha de oe jiveM daMdAM tikkhI dAtI dA
I sing with the strength of my soul
ਓਏ ਜਿਵੇਂ ਦੰਦਾਂ ਤਿੱਖੀ ਦਾਤੀ ਦਾ
oe jiveM daMdAM tikkhI dAtI dA
My beauty cuts through like sugarcane being sliced by the sharp teeth of a sickle
ਓਏ ਜਿਵੇਂ ਦੰਦਾਂ ਤਿੱਖੀ ਦਾਤੀ ਦਾ
oe jiveM daMdAM tikkhI dAtI dA
Like the jagged edge of a sharp sickle
ਸਾਡੇ ਵੱਲੇ ਤਾਂ ਤੂੰ ਆਵੇਂ ਵੇ
sADe valle tAM tUM AveM ve
Like the jagged edge of a sharp sickle
ਸਾਡੇ ਵੱਲੇ ਤਾਂ ਤੂੰ ਆਵੇਂ ਵੇ
sADe valle tAM tUM AveM ve
Whenever you come towards my way
ਮੈਂ ਰਾਹਾਂ ਵਿੱਚੋਂ ਕੰਡੇ ਚੁਗ ਲਵਾਂ ਵੇ ਜਿਹੜੇ ਤੁਰੇਂਗਾ ਤੂੰ ਰਾਹ ਮਾਹੀਆ ਵੇ
maiM rAhAM vichchoM kaMDe chuga lavAM ve jiha.De tureMgA tUM rAha mAhIA ve
Whenever you walk toward me
ਜਿਹੜੇ ਤੁਰੇਂਗਾ ਤੂੰ ਰਾਹ ਮਾਹੀਆ ਵੇ
jiha.De tureMgA tUM rAha mAhIA ve
I shall pluck the thorns from the path, the very path you intend to walk, my [Sajjan: beloved]
ਜਿਹੜੇ ਤੁਰੇਂਗਾ ਤੂੰ ਰਾਹ ਮਾਹੀਆ ਵੇ
jiha.De tureMgA tUM rAha mAhIA ve
The path you will tread, my darling
ਹੋ ਬੈਂਸ ਬੈਂਸ ਜੋ ਲਿਖਾਰੀ ਏ
ho baiMsa baiMsa jo likhArI e
The path you will tread, my darling
ਹੋ ਬੈਂਸ ਬੈਂਸ ਜੋ ਲਿਖਾਰੀ ਏ
ho baiMsa baiMsa jo likhArI e
O, [Bains Bains: self-reference to the song's lyricist Bunty Bains] is the writer
ਹੋ ਨਖ਼ਰੋ ਦਾ ਮੁੱਲ ਪੈ ਗਿਆ ਓਏ ਤਾੜੀ ਮਿੱਤਰਾਂ ਨੇ ਮਾਰੀ ਏ
ho nakha਼ro dA mulla pai giA oe tA.DI mittarAM ne mArI e
O, Bains is the one who penned these words
ਓਏ ਤਾੜੀ ਮਿੱਤਰਾਂ ਨੇ ਮਾਰੀ ਏ
oe tA.DI mittarAM ne mArI e
This beauty’s worth has been realized now that [Yaar: close friends/brothers] have broken into applause
ਓਏ ਤਾੜੀ ਸੱਜਣਾਂ ਨੇ ਮਾਰੀ ਏ
oe tA.DI sajjaNAM ne mArI e
Now that the friends have clapped in approval
ਓਏ ਤਾੜੀ ਮਿੱਤਰਾਂ ਨੇ ਮਾਰੀ ਏ
oe tA.DI mittarAM ne mArI e
Now that the [Sajjan: beloved ones] have clapped in approval
Now that the friends have clapped in approval

Share

More by Jasmine Sandlas

View all songs →