Hava Vich

by Jasmine Sandlas

ਕਿੰਨੇ ਹੀ ਤੇ ਫ਼ਾਸਲੇ ਨੇ ਸਾਡੇ ਦੋ ਜਹਾਂ
kiMne hI te pha਼Asale ne sADe do jahAM
So many vast distances lie between our two worlds
ਕਿੰਨੀਆਂ ਤੇ ਦੂਰੀਆਂ ਨੇ ਸਾਡੇ ਦਰਮਿਆਨ
kiMnIAM te dUrIAM ne sADe daramiAna
Countless are the miles that stretch between us
ਸਾਰਾ ਦਿਨ ਤੇਰੀਆਂ ਹੀ ਗੱਲਾਂ ਮੈਂ ਕਰਾਂ
sArA dina terIAM hI gallAM maiM karAM
All day long, I do nothing but talk about you
ਕਦੋਂ ਮਾਰੇ ਹਾਕ ਮੈਂ ਕਰਾਂ ਇੰਤਜ਼ਾਰ
kadoM mAre hAka maiM karAM iMtaja਼Ara
I wait for the moment you might call out to me
ਜੇ ਯਾਰ ਬੁਲਾਵੇ ਮੈਨੂੰ ਹਵਾ ਵਿਚ ਉੱਡਦੀ ਜਾਵਾਂ
je yAra bulAve mainUM havA vicha uDDadI jAvAM
If my `[Yaar: beloved/soulmate; carries deep weight of loyalty]` calls me, I’d go flying through the air
ਜੇ ਯਾਰ ਬੁਲਾਵੇ ਮੈਨੂੰ ਮੈਂ ਸਭ ਇੱਥੇ ਛੱਡ ਜਾਵਾਂ
je yAra bulAve mainUM maiM sabha itthe ChaDDa jAvAM
If my `[Yaar: beloved/soulmate]` calls me, I’d leave everything behind right here
ਜੇ ਯਾਰ ਬੁਲਾਵੇ ਮੈਨੂੰ ਹਵਾ ਵਿਚ ਉੱਡਦੀ ਜਾਵਾਂ
je yAra bulAve mainUM havA vicha uDDadI jAvAM
If my `[Yaar: beloved/soulmate]` calls me, I’d go flying through the air
ਜੇ ਯਾਰ ਬੁਲਾਵੇ ਮੈਨੂੰ ਮੈਂ ਸਭ ਇੱਥੇ ਛੱਡ ਜਾਵਾਂ
je yAra bulAve mainUM maiM sabha itthe ChaDDa jAvAM
If my `[Yaar: beloved/soulmate]` calls me, I’d leave everything behind right here
ਹਵਾ ਵਿਚ ਉੱਡਦੀ ਜਾਵਾਂ
havA vicha uDDadI jAvAM
I’d go flying through the air
ਹਵਾ ਵਿਚ ਉੱਡਦੀ ਜਾਵਾਂ
havA vicha uDDadI jAvAM
I’d go flying through the air
ਤੇਰੇ ਲਈ ਹੀ ਕਰਦੀਆਂ ਹੁਸਨ ਸ਼ਿੰਗਾਰ
tere laI hI karadIAM husana sa਼iMgAra
It is only for you that I adorn myself with this beauty
ਹੋਰ ਕੋਈ ਤੱਕੇ ਮੈਨੂੰ ਨਾ ਕਿਸੇ ਦੀ ਮਜ਼ਾਲ
hora koI takke mainUM nA kise dI maja਼Ala
No one else would dare to even cast a glance at me
ਟੁੱਟਣਗੇ ਤਾਰੇ ਆਪਾਂ ਮਿਲਾਂਗੇ ਜਦੋਂ
TuTTaNage tAre ApAM milAMge jadoM
Stars will surely fall the moment we finally meet
ਸੁਰਮਾ ਹੈ [?] ਵਾਲਾ ਸੁਰਖ਼ੀ ਏ ਲਾਲ
suramA hai [?] vAlA surakha਼I e lAla
My eyes are lined with dark kohl and my lips are ruby red
ਜੇ ਉਹ ਮੇਰੀ ਕਰੇ ਤਰੀਫ਼ਾਂ ਕੋਇਲ ਬਣ ਕੇ ਮੈਂ ਗਾਵਾਂ
je uha merI kare tarIpha਼AM koila baNa ke maiM gAvAM
If he showers me with praise, I’ll sing like a nightingale
ਜਦੋਂ ਮੈਨੂੰ ਵੇਖਦਾ ਏ ਮੈਂ ਫੁੱਲ ਬਣ ਕੇ ਖਿੜ ਜਾਵਾਂ
jadoM mainUM vekhadA e maiM phulla baNa ke khi.Da jAvAM
When he looks at me, I blossom like a flower in full bloom
ਜੇ ਯਾਰ ਬੁਲਾਵੇ ਮੈਨੂੰ ਹਵਾ ਵਿਚ ਉੱਡਦੀ ਜਾਵਾਂ
je yAra bulAve mainUM havA vicha uDDadI jAvAM
If my `[Yaar: beloved/soulmate]` calls me, I’d go flying through the air
ਜੇ ਯਾਰ ਬੁਲਾਵੇ ਮੈਨੂੰ ਮੈਂ ਸਭ ਇੱਥੇ ਛੱਡ ਜਾਵਾਂ
je yAra bulAve mainUM maiM sabha itthe ChaDDa jAvAM
If my `[Yaar: beloved/soulmate]` calls me, I’d leave everything behind right here
ਜੇ ਯਾਰ ਬੁਲਾਵੇ ਮੈਨੂੰ ਹਵਾ ਵਿਚ ਉੱਡਦੀ ਜਾਵਾਂ
je yAra bulAve mainUM havA vicha uDDadI jAvAM
If my `[Yaar: beloved/soulmate]` calls me, I’d go flying through the air
ਜੇ ਯਾਰ ਬੁਲਾਵੇ ਮੈਨੂੰ ਮੈਂ ਸਭ ਇੱਥੇ ਛੱਡ ਜਾਵਾਂ
je yAra bulAve mainUM maiM sabha itthe ChaDDa jAvAM
If my `[Yaar: beloved/soulmate]` calls me, I’d leave everything behind right here
ਹਵਾ ਵਿਚ ਉੱਡਦੀ ਜਾਵਾਂ
havA vicha uDDadI jAvAM
I’d go flying through the air
ਹਵਾ ਵਿਚ ਉੱਡਦੀ ਜਾਵਾਂ
havA vicha uDDadI jAvAM
I’d go flying through the air
ਮੈਨੂੰ ਲੱਗਦਾ ਐ ਕਿ ਕੁੜੀਆਂ ਤੇ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਨੇ
mainUM laggadA ai ki ku.DIAM te sArIAM hI sohaNIAM huMdIAM ne
I feel that all `[Kudiya: girls/maidens]` are beautiful in their own way
ਪਰ ਜੇ ਇਕ ਵਾਰੀ ਮੁੰਡਾ ਤਰੀਫ਼ ਕਰਦੇ ਨਾ ਤੇ ਓਏ ਹੋਏ ਹੋਏ ਲੁੱਟੇ ਜਾਂਦੇ ਆਂ ਆਪਾਂ
para je ika vArI muMDA tarIpha਼ karade nA te oe hoe hoe luTTe jAMde AM ApAM
But if a guy praises us just once, then "oh my," we are completely swept off our feet
ਪਿਆਰ ਨਾਲ ਮਨਾਵੇਂ ਤਾਹੀਓਂ ਰੁੱਸਾਂ ਜਾਣ ਕੇ
piAra nAla manAveM tAhIoM russAM jANa ke
I `[Roosna: sulking/pouting; romantic pique]` on purpose just so you’ll coax me with love
ਤੂੰ ਐ ਮੇਰੀ ਜਾਨ ਦੱਸਾਂ ਹਿੱਕ ਤਾਣ ਕੇ
tUM ai merI jAna dassAM hikka tANa ke
I declare with pride and a steady heart that you are my very life
ਤੇਰੇ ਨਾਲ ਲੰਬੀਆਂ ਮੈਂ ਰਾਵਾਂ ਤੇ ਤੁਰਾਂ
tere nAla laMbIAM maiM rAvAM te turAM
I wish to walk the longest paths of life by your side
ਲੱਕ ਮੇਰਾ ਫੜ ਕੇ ਤੂੰ ਰੱਖੀਂ ਮਾਣ ਵੇ
lakka merA pha.Da ke tUM rakkhIM mANa ve
Hold me by my waist and keep my honor high, my love
ਤੇ ਅੱਜ ਮੈਨੂੰ ਫੜ ਕੇ ਚੁੰਮ ਲੈ
te ajja mainUM pha.Da ke chuMma lai
So hold me today and give me a kiss
ਹਾਏ ਹਾਏ ਹਾਏ
hAe hAe hAe
Haaye haaye haaye
ਤੇ ਅੱਜ ਮੈਨੂੰ ਫੜ ਕੇ ਚੁੰਮ ਲੈ ਮੈਂ ਨੈੱਟ ਤੇ ਫ਼ੋਟੋ ਪਾਵਾਂ
te ajja mainUM pha.Da ke chuMma lai maiM naiTTa te pha਼oTo pAvAM
So hold me today and give me a kiss, I’ll post the photo on the web
ਯਾਦ ਕਰੇਗੀ ਦੁਨੀਆਂ ਮੈਂ ਸਭ ਤੋਂ ਨਾਮ ਕਹਾਵਾਂ
yAda karegI dunIAM maiM sabha toM nAma kahAvAM
The world will remember us, I’ll make our name famous above all
ਹਵਾ ਵਿਚ ਉੱਡਦੀ ਜਾਵਾਂ
havA vicha uDDadI jAvAM
I’d go flying through the air
ਹਵਾ ਵਿਚ ਉੱਡਦੀ ਜਾਵਾਂ
havA vicha uDDadI jAvAM
I’d go flying through the air
ਜੇ ਯਾਰ ਬੁਲਾਵੇ ਮੈਨੂੰ ਹਵਾ ਵਿਚ ਉੱਡਦੀ ਜਾਵਾਂ
je yAra bulAve mainUM havA vicha uDDadI jAvAM
If my `[Yaar: beloved/soulmate]` calls me, I’d go flying through the air
ਜੇ ਯਾਰ ਬੁਲਾਵੇ ਮੈਨੂੰ ਮੈਂ ਸਭ ਇੱਥੇ ਛੱਡ ਜਾਵਾਂ
je yAra bulAve mainUM maiM sabha itthe ChaDDa jAvAM
If my `[Yaar: beloved/soulmate]` calls me, I’d leave everything behind right here
ਜੇ ਯਾਰ ਬੁਲਾਵੇ ਮੈਨੂੰ ਹਵਾ ਵਿਚ ਉੱਡਦੀ ਜਾਵਾਂ
je yAra bulAve mainUM havA vicha uDDadI jAvAM
If my `[Yaar: beloved/soulmate]` calls me, I’d go flying through the air
ਜੇ ਯਾਰ ਬੁਲਾਵੇ ਮੈਨੂੰ ਮੈਂ ਸਭ ਇੱਥੇ ਛੱਡ ਜਾਵਾਂ
je yAra bulAve mainUM maiM sabha itthe ChaDDa jAvAM
If my `[Yaar: beloved/soulmate]` calls me, I’d leave everything behind right here
ਹਵਾ ਵਿਚ ਉੱਡਦੀ ਜਾਵਾਂ
havA vicha uDDadI jAvAM
I’d go flying through the air
ਹਵਾ ਵਿਚ ਉੱਡਦੀ ਜਾਵਾਂ
havA vicha uDDadI jAvAM
I’d go flying through the air
ਹਾਏ ਹਾਏ ਹਾਏ ਹਾਏ
hAe hAe hAe hAe
Haaye haaye haaye haaye
ਹਾਏ ਹਾਏ ਹਾਏ ਹਾਏ
hAe hAe hAe hAe
Haaye haaye haaye haaye

Share

More by Jasmine Sandlas

View all songs →