Ik Main Kudi Punjabi
ਸਹੀ ਆ ਸਹੀ ਆ
sahI A sahI A
It’s right, it’s right
ਵਧੀਆ ਜਾ ਰਿਹਾ ਇੰਟੈਂਸ
vadhIA jA rihA iMTaiMsa
Going well, intense
ਮੈਂ ਕਿਹਾ
maiM kihA
I said...
ਇੱਕ ਮੈਂ
ikka maiM
Just me
ਇੱਕ ਮੈਂ
ikka maiM
Just me
ਇੱਕ ਮੈਂ
ikka maiM
Just me
ਇੱਕ ਮੈਂ
ikka maiM
Just me
ਇੱਕ ਮੈਂ ਕੁੜੀ ਪੰਜਾਬ ਦੀ
ikka maiM ku.DI paMjAba dI
First, there is me, a [Kudi: girl/maiden] of Punjab
ਇੱਕ ਮੈਂ ਕੁੜੀ ਪੰਜਾਬ ਦੀ
ikka maiM ku.DI paMjAba dI
First, there is me, a [Kudi: girl/maiden] of Punjab
ਇੱਕ ਮੈਂ ਕੁੜੀ ਪੰਜਾਬ ਦੀ
ikka maiM ku.DI paMjAba dI
First, there is me, a [Kudi: girl/maiden] of Punjab
ਦੋ ਮੇਰੇ ਨੈਣ ਸ਼ਰਾਬੀ
do mere naiNa sa਼rAbI
Second, my two eyes are intoxicating like wine
ਤੀਜਾ ਮੇਰਾ ਨਾਮ ਗੁਲਾਬੀ
tIjA merA nAma gulAbI
Third, my very name is [Gulabi: Rosy/Pink; implying a delicate yet vibrant beauty]
ਦੱਸੋ ਹੁਣ ਕੀ ਕਰੀਏ
dasso huNa kI karIe
Tell me, what should we do now?
ਜਿੱਥੇ ਮੈਂ ਜਾਵਾਂ
jitthe maiM jAvAM
Wherever I go
ਮੁੰਡੇ ਖੜ੍ਹ ਤੱਕਦੇ ਨੇ ਰਾਹਵਾਂ
muMDe kha.Dha takkade ne rAhavAM
Boys stand still, watching the paths I tread
ਕਹਿੰਦੇ ਤੇਰੇ ਸਦਕੇ ਜਾਵਾਂ
kahiMde tere sadake jAvAM
They say, "I'd sacrifice myself for your sake"
ਦੱਸੋ ਹੁਣ ਕੀ ਕਰੀਏ
dasso huNa kI karIe
Tell me, what should we do now?
ਹੁਸਨ ਹੈ ਮੇਰਾ ਕੁਦਰਤ
husana hai merA kudarata
My beauty is a force of nature
ਮੋਹ ਲੈਣਾ ਮੇਰੀ ਫ਼ਿਤਰਤ
moha laiNA merI pha਼itarata
Captivating hearts is simply my second nature
ਇਸ਼ਕ ਹੈ ਮੇਰਾ ਜੰਨਤ
isa਼ka hai merA jaMnata
My love is a slice of heaven
ਕਿਵੇਂ ਨਾ ਹੋਵੇ ਮੁਹੱਬਤ
kiveM nA hove muhabbata
How could one not fall in love?
ਹੁਸਨ ਹੈ ਮੇਰਾ ਕੁਦਰਤ
husana hai merA kudarata
My beauty is a force of nature
ਮੋਹ ਲੈਣਾ ਮੇਰੀ ਫ਼ਿਤਰਤ
moha laiNA merI pha਼itarata
Captivating hearts is simply my second nature
ਇਸ਼ਕ ਹੈ ਮੇਰਾ ਜੰਨਤ
isa਼ka hai merA jaMnata
My love is a slice of heaven
ਕਿਵੇਂ ਨਾ ਹੋਵੇ ਮੁਹੱਬਤ
kiveM nA hove muhabbata
How could one not fall in love?
ਅੱਖੀਆਂ ਵਿਚ ਚਮਕਣ ਤਾਰੇ
akkhIAM vicha chamakaNa tAre
Stars are shimmering within my eyes
ਤੇ ਜ਼ੁਲਫ਼ਾਂ ਲੈਣ ਹੁਲਾਰੇ
te ja਼ulapha਼AM laiNa hulAre
And my tresses sway with a rhythmic grace
ਤੇਰਾ ਰੂਪ ਜੋ ਲਿਸ਼ਕਾਂ ਮਾਰੇ
terA rUpa jo lisa਼kAM mAre
This beauty of yours that flashes like lightning
ਹੈਰਾਨ ਹੋਏ ਨੇ ਸਾਰੇ
hairAna hoe ne sAre
Has left everyone in a state of wonder
ਤੇ ਅੰਬਰਾਂ ਦੇ ਚੰਨ ਤਾਰੇ
te aMbarAM de chaMna tAre
Even the moon and stars in the skies
ਪੁੱਛਦੇ ਨੇ ਮੇਰੇ ਬਾਰੇ
puchChade ne mere bAre
Inquire all about me
ਹੁਸਨ ਹੈ ਮੇਰਾ ਕੁਦਰਤ
husana hai merA kudarata
My beauty is a force of nature
ਮੋਹ ਲੈਣਾ ਮੇਰੀ ਫ਼ਿਤਰਤ
moha laiNA merI pha਼itarata
Captivating hearts is simply my second nature
ਇਸ਼ਕ ਹੈ ਮੇਰਾ ਜੰਨਤ
isa਼ka hai merA jaMnata
My love is a slice of heaven
ਕਿਵੇਂ ਨਾ ਹੋਵੇ ਮੁਹੱਬਤ
kiveM nA hove muhabbata
How could one not fall in love?
ਹੁਸਨ ਹੈ ਮੇਰਾ ਕੁਦਰਤ
husana hai merA kudarata
My beauty is a force of nature
ਮੋਹ ਲੈਣਾ ਮੇਰੀ ਫ਼ਿਤਰਤ
moha laiNA merI pha਼itarata
Captivating hearts is simply my second nature
ਇਸ਼ਕ ਹੈ ਮੇਰਾ ਜੰਨਤ
isa਼ka hai merA jaMnata
My love is a slice of heaven
ਕਿਵੇਂ ਨਾ ਹੋਵੇ ਮੁਹੱਬਤ
kiveM nA hove muhabbata
How could one not fall in love?