In the Clouds
by Jasmine Sandlasft Intense
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
It feels as if the clouds have descended to the earth
ਪਾਸੇ ਦੋ ਕੱਸ਼ ਪੀਣ ਦੇ
pAse do kassa਼ pINa de
Step aside and let me take two puffs
ਜ਼ਿੰਦਗੀ ਏ ਲੱਗਦੀ ਹਸੀਨ ਜੀ
ja਼iMdagI e laggadI hasIna jI
Life finally feels so beautiful
ਅੱਜ ਦੀ ਰਾਤ ਦਾ ਇਹ ਸੀਨ ਕੀ
ajja dI rAta dA iha sIna kI
What a mesmerizing scene this night has become

ਮੈਂ ਕਿਹਾ ਬੱਦਲ ਹੀ ਆ ਗਏ ਜ਼ਮੀਨ ਤੇ
maiM kihA baddala hI A gae ja਼mIna te
I said, it feels as if the clouds have descended to the earth
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
The clouds have surely descended to the earth
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
The clouds have surely descended to the earth
ਜੇ ਤੂੰ ਨਾਲ ਮੇਰੇ ਇਹ ਦੁਨੀਆ ਏ ਮੇਰੀ
je tUM nAla mere iha dunIA e merI
If you are by my side, then this whole world is mine
ਜੇ ਤੇਰਾ ਦਿਲ ਕਰੇ ਲਿਆ ਦਿਆਂ ਹਨੇਰੀ
je terA dila kare liA diAM hanerI
If your heart desires, I could stir up a storm for you

ਦਿਲ ਟੁੱਟਿਆ ਏ ਤਾਂ ਵੀ ਹੱਸਦਾ ਫਿਰੇ
dila TuTTiA e tAM vI hassadA phire
Though the heart is shattered, it goes about laughing
ਜਿੱਦਾਂ ਹੰਝੂ ਲੁਕਾ ਕੇ ਆਪਾਂ ਨੱਚਦੇ ਰਹੇ
jiddAM haMjhU lukA ke ApAM nachchade rahe
Just as we kept dancing while hiding our tears
ਦਿਲ ਟੁੱਟਿਆ ਏ ਤਾਂ ਵੀ ਹੱਸਦਾ ਫਿਰੇ
dila TuTTiA e tAM vI hassadA phire
Though the heart is shattered, it goes about laughing
ਜਿੱਦਾਂ ਹੰਝੂ ਲੁਕਾ ਕੇ ਆਪਾਂ ਨੱਚਦੇ ਰਹੇ
jiddAM haMjhU lukA ke ApAM nachchade rahe
Just as we kept dancing while hiding our tears
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
It feels as if the clouds have descended to the earth
ਪਾਸੇ ਦੋ ਕੱਸ਼ ਪੀਣ ਦੇ
pAse do kassa਼ pINa de
Step aside and let me take two puffs
ਜ਼ਿੰਦਗੀ ਏ ਲੱਗਦੀ ਹਸੀਨ ਜੀ
ja਼iMdagI e laggadI hasIna jI
Life finally feels so beautiful
ਅੱਜ ਦੀ ਰਾਤ ਦਾ ਇਹ ਸੀਨ ਕੀ
ajja dI rAta dA iha sIna kI
What a mesmerizing scene this night has become
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
It feels as if the clouds have descended to the earth
ਪਾਸੇ ਦੋ ਕੱਸ਼ ਪੀਣ ਦੇ
pAse do kassa਼ pINa de
Step aside and let me take two puffs
ਜ਼ਿੰਦਗੀ ਏ ਲੱਗਦੀ ਹਸੀਨ ਜੀ
ja਼iMdagI e laggadI hasIna jI
Life finally feels so beautiful
ਅੱਜ ਦੀ ਰਾਤ ਦਾ ਇਹ ਸੀਨ ਕੀ
ajja dI rAta dA iha sIna kI
What a mesmerizing scene this night has become
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
It feels as if the clouds have descended to the earth
ਪਾਸੇ ਦੋ ਕੱਸ਼ ਪੀਣ ਦੇ
pAse do kassa਼ pINa de
Step aside and let me take two puffs
ਜ਼ਿੰਦਗੀ ਏ ਲੱਗਦੀ ਹਸੀਨ ਜੀ
ja਼iMdagI e laggadI hasIna jI
Life finally feels so beautiful
ਅੱਜ ਦੀ ਰਾਤ ਦਾ ਇਹ ਸੀਨ ਕੀ
ajja dI rAta dA iha sIna kI
What a mesmerizing scene this night has become
ਮੈਂ ਕਿਹਾ ਬੱਦਲ ਹੀ ਆ ਗਏ ਜ਼ਮੀਨ ਤੇ
maiM kihA baddala hI A gae ja਼mIna te
I said, it feels as if the clouds have descended to the earth
ਮੈਂ ਕਿਹਾ ਬੱਦਲ ਹੀ ਆ ਗਏ ਜ਼ਮੀਨ ਤੇ
maiM kihA baddala hI A gae ja਼mIna te
I said, it feels as if the clouds have descended to the earth
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
The clouds have surely descended to the earth
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
The clouds have surely descended to the earth
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
The clouds have surely descended to the earth
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
The clouds have surely descended to the earth
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
The clouds have surely descended to the earth
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
The clouds have surely descended to the earth
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
The clouds have surely descended to the earth
ਪਾਸੇ ਦੋ ਕੱਸ਼
pAse do kassa਼
Just two puffs on the side