Kehnda Hi Nahi
ਕੀ ਤੂੰ ਉੱਥੇ ਬੈਠਾ ਮੈਨੂੰ ਯਾਦ ਕਰੀ ਜਾਣਾ ਏਂ
kI tUM utthe baiThA mainUM yAda karI jANA eM
Are you sitting there, constantly thinking of me?
ਕਿ ਆਪਾਂ ਤੇਰੇ ਬਿਨਾਂ ਇਕੱਲੇ ਹੋਏ ਆਂ ਸ਼ੁਦਾਈ
ki ApAM tere binAM ikalle hoe AM sa਼udAI
Because without you, I have become a lonely [Shudayi: someone driven to madness by intense love or obsession]
ਕੀ ਤੂੰ ਵੀ ਦੁਨੀਆਂ ਤੋਂ ਹੋ ਗਿਆ ਬੇਗਾਨਾ ਏ
kI tUM vI dunIAM toM ho giA begAnA e
Have you too become a stranger to the rest of the world?
ਕਿ ਆਪਾਂ ਇੱਥੇ ਇਕੱਲੇ ਰੋਈ ਜਾਣੇ ਆਂ ਜੁਦਾਈ
ki ApAM itthe ikalle roI jANe AM judAI
Because here, I am left alone, weeping over our [Judayi: a profound and painful separation of lovers]
ਜੇ ਤੂੰ ਕਵੇਂ ਤਾਰੇ ਥੱਲੇ ਲਾ ਦਿਆਂ
je tUM kaveM tAre thalle lA diAM
If you were to say the word, I would bring the stars down for you
ਜੇ ਤੂੰ ਕਵੇਂ ਬੱਦਲ ਰੁਆ ਦਿਆਂ
je tUM kaveM baddala ruA diAM
If you were to say the word, I would make the very clouds weep
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਕੋਲ ਮੇਰੇ ਬਹਿੰਦਾ ਹੀ ਨਹੀਂ
kola mere bahiMdA hI nahIM
You don't sit by my side anymore
ਮੇਰਾ ਬਣ ਰਹਿੰਦਾ ਹੀ ਨਹੀਂ
merA baNa rahiMdA hI nahIM
You don't remain mine alone
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਕੋਲ ਮੇਰੇ ਬਹਿੰਦਾ ਹੀ ਨਹੀਂ
kola mere bahiMdA hI nahIM
You don't sit by my side anymore
ਮੇਰਾ ਬਣ ਰਹਿੰਦਾ ਹੀ ਨਹੀਂ
merA baNa rahiMdA hI nahIM
You don't remain mine alone
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਕੀ ਤੇਰਾ ਵੀ ਦਿਲ ਕਿਤੇ ਲੱਗਦਾ ਹੀ ਨਹੀਂ
kI terA vI dila kite laggadA hI nahIM
Does your heart also find no rest anywhere?
ਕੀ ਸੋਹਣੇ ਤੋਂ ਸੋਹਣਾ ਕੋਈ ਫ਼ੱਬਦਾ ਹੀ ਨਹੀਂ
kI sohaNe toM sohaNA koI pha਼bbadA hI nahIM
Does no one, even the most beautiful, seem to suit your eyes?
ਕੀ ਅੱਜ ਵੀ ਤੂੰ ਮੈਨੂੰ ਪਿਆਰ ਕਰੇਂ
kI ajja vI tUM mainUM piAra kareM
Do you still love me today?
ਕੀ ਅੱਜ ਵੀ ਮੇਰਾ ਇੰਤਜ਼ਾਰ ਕਰੇਂ
kI ajja vI merA iMtaja਼Ara kareM
Are you still waiting for me today?
ਜੇ ਤੂੰ ਕਵੇਂ ਤਾਰੇ ਥੱਲੇ ਲਾ ਦਿਆਂ
je tUM kaveM tAre thalle lA diAM
If you were to say the word, I would bring the stars down for you
ਜੇ ਤੂੰ ਕਵੇਂ ਬੱਦਲ ਰੁਆ ਦਿਆਂ
je tUM kaveM baddala ruA diAM
If you were to say the word, I would make the very clouds weep
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਕੋਲ ਮੇਰੇ ਬਹਿੰਦਾ ਹੀ ਨਹੀਂ
kola mere bahiMdA hI nahIM
You don't sit by my side anymore
ਮੇਰਾ ਬਣ ਰਹਿੰਦਾ ਹੀ ਨਹੀਂ
merA baNa rahiMdA hI nahIM
You don't remain mine alone
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਕੋਲ ਮੇਰੇ ਬਹਿੰਦਾ ਹੀ ਨਹੀਂ
kola mere bahiMdA hI nahIM
You don't sit by my side anymore
ਮੇਰਾ ਬਣ ਰਹਿੰਦਾ ਹੀ ਨਹੀਂ
merA baNa rahiMdA hI nahIM
You don't remain mine alone
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਕੋਲ ਮੇਰੇ ਬਹਿੰਦਾ ਹੀ ਨਹੀਂ
kola mere bahiMdA hI nahIM
You don't sit by my side anymore
ਮੇਰਾ ਬਣ ਰਹਿੰਦਾ ਹੀ ਨਹੀਂ
merA baNa rahiMdA hI nahIM
You don't remain mine alone
ਤੂੰ ਮੈਨੂੰ ਕਹਿੰਦਾ ਹੀ ਨਹੀਂ
tUM mainUM kahiMdA hI nahIM
But you just won't say it to me
ਇੰਨਾ ਕਾਫ਼ੀ ਹੈ
iMnA kApha਼I hai
This much is enough