Kundal Chidiyaan

by Jasmine Sandlasft Mofusion

ਕਦੇ ਕਿਸੇ ਮੇਲ ਆਰਟਿਸਟ ਨੇ ਕਿਹਾ ਯਾਰ
kade kise mela AraTisaTa ne kihA yAra
Once, some male artist said, "Yaar," [Yaar: close friends/brothers; used here as a casual address]
ਕਿ ਇਸਦਾ ਫ਼ੇਡਰ ਥੋੜ੍ਹਾ ਡਾਊਨ ਕਰ ਦੋ
ki isadA pha਼eDara tho.DhA DAUna kara do
"Please turn down her fader a little bit,"
ਮੇਰੀ ਆਵਾਜ਼ ਦੱਬ ਜਾਂਦੀ ਹੈ
merI AvAja਼ dabba jAMdI hai
"My own voice is getting suppressed,"
ਜੈਸਮੀਨ ਦੀ ਆਵਾਜ਼ ਬੜੀ ਪਾਵਰਫ਼ੁੱਲ ਹੈ
jaisamIna dI AvAja਼ ba.DI pAvarapha਼ulla hai
"Jasmine's voice is just too powerful."
ਸ਼ਾਇਦ ਸਭ ਨੇ ਕਿਹਾ ਹੋਵੇਗਾ
sa਼Aida sabha ne kihA hovegA
I'm sure everyone must have said that at some point,
ਅਸੀਂ ਨਾਮ ਨਹੀਂ ਲਵਾਂਗੇ
asIM nAma nahIM lavAMge
We won't take any names,
ਕਿਉਂਕਿ ਮੈਂ ਤੁਹਾਡੇ ਸਾਰੇ ਗਾਣੇ ਸੁਣ ਰਿਹਾ ਸੀ
kiuMki maiM tuhADe sAre gANe suNa rihA sI
Because as I was listening to all of your songs,
ਮੈਨੂੰ ਲੱਗਾ ਇਸ ਵਿਚ ਮੇਲ ਵੋਇਸ ਵਾਲਾ
mainUM laggA isa vicha mela voisa vAlA
It occurred to me that if there was a male voice in there—
ਅਗਰ ਕੋਈ ਮੇਲ ਸੋਫ਼ਟ ਗਾਉਂਦਾ ਹੋਵੇ
agara koI mela sopha਼Ta gAuMdA hove
If any man happened to sing softly,
ਉਸਦੀ ਵਿਚਾਰੇ ਦੀ ਆਵਾਜ਼ ਗਾਇਬ ਹੋ ਜਾਵੇਗੀ
usadI vichAre dI AvAja਼ gAiba ho jAvegI
The poor guy's voice would simply disappear.
ਇੰਨੀ ਪਾਵਰਫ਼ੁੱਲ ਆਵਾਜ਼ ਤੁਹਾਡੀ
iMnI pAvarapha਼ulla AvAja਼ tuhADI
That is how powerful your voice—
ਉਹ ਹੈ
uha hai
Actually is.
ਤੇ ਪਾਵਰਫ਼ੁੱਲ ਅਸੀਂ ਬਣ ਗਏ ਹਾਂ
te pAvarapha਼ulla asIM baNa gae hAM
And I have become powerful now,
ਅਸੀਂ ਪਹਿਲਾਂ ਨਹੀਂ ਸੀ
asIM pahilAM nahIM sI
I wasn't like this before.
ਸਾਡਾ ਪਹਿਲਾ ਗਾਣਾ ਮੁਸਕਾਨ ਸੁਣੋ
sADA pahilA gANA musakAna suNo
If you listen to my first song, "Muskan,"
ਅਸੀਂ ਤਾਂ ਇੱਕ ਨੰਨੀ ਜਿਹੀ ਚਿੜੀ ਲੱਗ ਰਹੇ ਹਾਂ
asIM tAM ikka naMnI jihI chi.DI lagga rahe hAM
I sounded like a tiny little sparrow.
ਤਾਂ ਹੁਣ ਕੀ ਹੀ ਦੱਸਾਂ
tAM huNa kI hI dassAM
So, what more can I even say now?

Share

More by Jasmine Sandlas

View all songs →