LALA LALA
by Jasmine Sandlasft Amrit Maan, Mofusion
ਜਮਾਂ ਵੀ ਨਹੀਂ ਸੇਮ ਹੋਰ ਨਾਰਾਂ ਵਾਂਗਰਾਂ
jamAM vI nahIM sema hora nArAM vAMgarAM
Not even slightly similar to other women
ਰੱਖੇ ਸਕਿਓਰਿਟੀ ਸਟਾਰਾਂ ਵਾਂਗਰਾਂ
rakkhe sakioriTI saTArAM vAMgarAM
She keeps security just like a superstar
ਕਾਲੀ ਕਾਲੀ ਅੱਖ ਨਾਲ ਸ਼ਿਕਾਰ ਕਰਦੀ
kAlI kAlI akkha nAla sa਼ikAra karadI
She hunts with her dark, coal-rimmed eyes
ਓ ਚਿੱਟੀ ਚਿੱਟੀ ਜੱਟ ਦੀਆਂ ਕਾਰਾਂ ਵਾਂਗਰਾਂ
o chiTTI chiTTI jaTTa dIAM kArAM vAMgarAM
Oh, just as white as the cars of this [Jatt: a member of the land-owning agricultural community known for pride and lifestyle]
ਲੱਕ ਜਿਮ ਸ਼ਿਮ ਜਮਾਂ ਹੀ ਇਨ-ਰੂਟ ਪਈ ਐ
lakka jima sa਼ima jamAM hI ina-rUTa paI ai
Her gym-toned waist is perfectly on-route
ਮੈਂ ਕਿਹਾ ਲਾਲਾ ਲਾਲਾ
maiM kihA lAlA lAlA
I said a frenzy, a total frenzy
ਲਾਲਾ ਲਾਲਾ ਪਿੰਡ ਵਿਚ ਹੋਈ ਪਈ ਐ ਲੋਕੀਂ ਆਖਦੇ
lAlA lAlA piMDa vicha hoI paI ai lokIM Akhade
A total frenzy has broken out in the village, people are saying
ਆਖਦੇ ਜਵਾਨ ਕੁੜੀ ਹੋਈ ਪਈ ਐ ਜਿਵੇਂ ਲਾਲਾ ਲਾਲਾ
Akhade javAna ku.DI hoI paI ai jiveM lAlA lAlA
They say the [Kudi: girl/maiden] has come of age, and it's a total frenzy

ਲਾਲਾ ਲਾਲਾ ਪਿੰਡ ਵਿਚ ਹੋਈ ਪਈ ਐ
lAlA lAlA piMDa vicha hoI paI ai
A total frenzy has broken out in the village
ਅੱਖਾਂ 'ਚ ਬਾਰੂਦ ਅੱਗ ਲਾਵੇ ਮੁੰਡਿਆ
akkhAM 'cha bArUda agga lAve muMDiA
There is gunpowder in my eyes, I set things ablaze, boy
ਜੱਟੀ ਗਰਮੀ 'ਚ ਯਾਰ ਤੜਪਾਵੇ ਮੁੰਡਿਆ
jaTTI garamI 'cha yAra ta.DapAve muMDiA
The [Jattiye: Female of the Jatt community] makes [yours truly] suffer in this heat, boy

ਮਾਰਦੀ ਕਰੰਟ ਹਾਈ ਵੋਲਟੇਜ਼ ਦਾ
mAradI karaMTa hAI volaTeja਼ dA
I strike like high-voltage electricity
ਫੂਕ ਦੇਵਾਂ ਜਿਹੜਾ ਹੱਥ ਲਾਵੇ ਮੁੰਡਿਆ
phUka devAM jiha.DA hattha lAve muMDiA
I’ll incinerate anyone who dares to touch me, boy
ਮੇਰੇ ਲੱਕ ਜਿੱਡਾ ਤੇਰਾ ਡੌਲਾ ਰਹਿ ਲੈਣ ਦੇ ਜੇ ਮੈਂ ਹੋਈ ਆਂ
mere lakka jiDDA terA DaulA rahi laiNa de je maiM hoI AM
Your biceps are only as wide as my waist, let it be, since I have
ਹੋਈ ਆਂ ਜਵਾਨ ਰੌਲਾ ਪੈ ਲੈਣ ਦੇ ਜੇ ਮੈਂ ਹੋਈ ਆਂ
hoI AM javAna raulA pai laiNa de je maiM hoI AM
Since I’ve come of age, let the rumors fly, since I have
ਹੋਈ ਆਂ ਜਵਾਨ ਰੌਲਾ ਪੈ ਲੈਣ ਦੇ ਜੇ ਮੈਂ ਹੋਈ ਆਂ
hoI AM javAna raulA pai laiNa de je maiM hoI AM
Since I’ve come of age, let the rumors fly, since I have
ਲਾਲਾ ਲਾਲਾ ਪਿੰਡ ਵਿਚ ਹੋ ਲੈਣ ਦੇ ਜੇ ਮੈਂ ਹੋਈ ਆਂ
lAlA lAlA piMDa vicha ho laiNa de je maiM hoI AM
Let the frenzy happen in the village, since I have
ਜਿਹਨੇ ਬੁਰਾ ਹਾਲ ਕੀਤਾ ਮਿੱਤਰਾਂ ਦੇ ਦਿਲ ਦਾ
jihane burA hAla kItA mittarAM de dila dA
The one who has wrecked havoc on the heart of [this friend]
ਇੰਡੀਆ 'ਚ ਬੈਠੇ ਅਮਰੀਕਾ ਹਿੱਲਦਾ
iMDIA 'cha baiThe amarIkA hilladA
Even while sitting in India, she makes America tremble
ਜਦੋਂ ਖੋਲ੍ਹਦੀ ਐ ਵਾਲ ਤਾਂ ਭੂਚਾਲ ਆ ਜਾਵੇ
jadoM kholhadI ai vAla tAM bhUchAla A jAve
When she lets her hair down, an earthquake follows
ਇਹੋ ਜਿਹਾ ਹੁਸਨ ਕਰਮਾਂ ਨਾਲ ਮਿਲਦਾ
iho jihA husana karamAM nAla miladA
Such beauty is only found through good destiny
ਓ ਜੱਟ ਦੇ ਬਲੱਡ 'ਚ ਸਮੋਈ ਪਈ ਐ ਮੈਂ ਕਿਹਾ ਲਾਲਾ ਲਾਲਾ
o jaTTa de balaDDa 'cha samoI paI ai maiM kihA lAlA lAlA
Oh, she is infused in the blood of this [Jatt], I said a frenzy
ਲਾਲਾ ਲਾਲਾ ਪਿੰਡ ਵਿਚ ਹੋਈ ਪਈ ਐ ਲੋਕੀਂ ਆਖਦੇ
lAlA lAlA piMDa vicha hoI paI ai lokIM Akhade
A total frenzy has broken out in the village, people are saying
ਆਖਦੇ ਜਵਾਨ ਕੁੜੀ ਹੋਈ ਪਈ ਐ ਜਿਵੇਂ ਲਾਲਾ ਲਾਲਾ
Akhade javAna ku.DI hoI paI ai jiveM lAlA lAlA
They say the [Kudi: girl/maiden] has come of age, and it's a total frenzy
ਲਾਲਾ ਲਾਲਾ ਪਿੰਡ ਵਿਚ ਹੋਈ ਪਈ ਐ ਲੋਕੀਂ ਆਖਦੇ
lAlA lAlA piMDa vicha hoI paI ai lokIM Akhade
A total frenzy has broken out in the village, people are saying
ਆਖਦੇ ਜਵਾਨ ਕੁੜੀ ਹੋਈ ਪਈ ਐ ਜਿਵੇਂ ਲਾਲਾ ਲਾਲਾ
Akhade javAna ku.DI hoI paI ai jiveM lAlA lAlA
They say the [Kudi: girl/maiden] has come of age, and it's a total frenzy
ਲਾਲਾ ਲਾਲਾ ਪਿੰਡ ਵਿਚ ਹੋਈ ਪਈ ਐ
lAlA lAlA piMDa vicha hoI paI ai
A total frenzy has broken out in the village
ਮੁੰਡਿਆਂ ਨੂੰ ਕਰਾਂ ਮਜ਼ਬੂਰ ਸੋਹਣਿਆ
muMDiAM nUM karAM maja਼bUra sohaNiA
I make the boys feel helpless, handsome
ਨਿੱਕਨੇਮ ਮੇਰਾ ਕੋਹੀਨੂਰ ਸੋਹਣਿਆ
nikkanema merA kohInUra sohaNiA
My nickname is Kohinoor, handsome
ਮੁੰਡਿਆਂ ਨੂੰ ਕਰਾਂ ਮਜ਼ਬੂਰ ਸੋਹਣਿਆ
muMDiAM nUM karAM maja਼bUra sohaNiA
I make the boys feel helpless, handsome
ਨਿੱਕਨੇਮ ਮੇਰਾ ਕੋਹੀਨੂਰ ਸੋਹਣਿਆ
nikkanema merA kohInUra sohaNiA
My nickname is Kohinoor, handsome
ਜਗਦੀ ਜਵਾਨੀ ਲਾਲਟੈਣ ਵਰਗੀ
jagadI javAnI lAlaTaiNa varagI
My blooming youth glows like a lantern
ਰੰਗ ਮੇਰੇ ਵਾਲਾਂ ਦਾ ਮਸ਼ਹੂਰ ਸੋਹਣਿਆ
raMga mere vAlAM dA masa਼hUra sohaNiA
The color of my hair is famous, handsome
ਮੈਨੂੰ ਹਾਲੀਵੁੱਡ ਵਾਲਿਆਂ ਨਾਲ ਖਹਿ ਲੈਣ ਦੇ ਜੇ ਮੈਂ ਹੋਈ ਆਂ
mainUM hAlIvuDDa vAliAM nAla khahi laiNa de je maiM hoI AM
Let me rub shoulders with those in Hollywood, since I have
ਹੋਈ ਆਂ ਜਵਾਨ ਰੌਲਾ ਪੈ ਲੈਣ ਦੇ ਜੇ ਮੈਂ ਹੋਈ ਆਂ
hoI AM javAna raulA pai laiNa de je maiM hoI AM
Since I’ve come of age, let the rumors fly, since I have
ਹੋਈ ਆਂ ਜਵਾਨ ਰੌਲਾ ਪੈ ਲੈਣ ਦੇ ਜੇ ਮੈਂ ਹੋਈ ਆਂ
hoI AM javAna raulA pai laiNa de je maiM hoI AM
Since I’ve come of age, let the rumors fly, since I have
ਲਾਲਾ ਲਾਲਾ ਪਿੰਡ ਵਿਚ ਹੋ ਲੈਣ ਦੇ ਜੇ ਮੈਂ ਹੋਈ ਆਂ
lAlA lAlA piMDa vicha ho laiNa de je maiM hoI AM
Let the frenzy happen in the village, since I have
ਛਾਵਾਂ ਛਾਵਾਂ
ChAvAM ChAvAM
[Chhawan Chhawan: a rhythmic folk exclamation used to build tempo in dance]
ਛਾਵਾਂ ਛਾਵਾਂ
ChAvAM ChAvAM
[Chhawan Chhawan: a rhythmic folk exclamation used to build tempo in dance]
ਵੇ ਇਕ ਬੋਲੀ ਪਾਵੇ ਮਿੱਤਰਾ
ve ika bolI pAve mittarA
Oh, [Mitra: this friend], recite a [Boli: a short couplet used in Punjabi folk dance]
ਵੇ ਇਕ ਬੋਲੀ ਪਾਵੇ ਮਿੱਤਰਾ
ve ika bolI pAve mittarA
Oh, [Mitra: this friend], recite a [Boli: a short couplet used in Punjabi folk dance]
ਵੇ ਮੈਂ ਨੱਚਦੀ ਫਲੋਰ 'ਤੇ ਆਵਾਂ
ve maiM nachchadI phalora 'te AvAM
So that I can come and dance upon the floor
ਇਕ ਬੋਲੀ ਪਾਵੇ ਮਿੱਤਰਾ
ika bolI pAve mittarA
Recite a [Boli: a short couplet used in Punjabi folk dance], [Mitra: this friend]

ਇਕ ਬੋਲੀ ਪਾਵੇ
ika bolI pAve
Recite a [Boli: a short couplet used in Punjabi folk dance]
ਛਾਵਾਂ ਛਾਵਾਂ
ChAvAM ChAvAM
[Chhawan Chhawan: a rhythmic folk exclamation used to build tempo in dance]
ਓ ਛਾਵਾਂ ਛਾਵਾਂ ਨੀ ਡੀਜੇ ਵਾਲਾ ਯਾਰ ਜੱਟ ਦਾ
o ChAvAM ChAvAM nI DIje vAlA yAra jaTTa dA
Oh [Chhawan Chhawan], [Ni: a gender-specific vocative used to address a woman directly], the DJ is a [Yaar: close friend/brother] of this [Jatt]
ਡੀਜੇ ਵਾਲਾ ਯਾਰ ਜੱਟ ਦਾ
DIje vAlA yAra jaTTa dA
The DJ is a [Yaar: close friend/brother] of this [Jatt]
ਜਿਹੜਾ ਆਖੇਂ ਗੀਤ ਲਵਾਵਾਂ ਨੀ ਡੀਜੇ ਵਾਲਾ ਯਾਰ ਜੱਟ ਦਾ
jiha.DA AkheM gIta lavAvAM nI DIje vAlA yAra jaTTa dA
I'll have him play whichever song you request, [Ni], the DJ is a [Yaar] of this [Jatt]
ਜਿਹੜਾ ਆਖੇਂ ਗੀਤ ਲਵਾਵਾਂ
jiha.DA AkheM gIta lavAvAM
Whichever song you request, I'll have him play