Legal Robbery

by Jasmine Sandlasft Intense

ਜਦੋਂ ਹਵਾਵਾਂ ਪਾਗਲ ਸੀ
jadoM havAvAM pAgala sI
Back when the winds were driving me wild
ਉਦੋਂ ਤੇਰੀ ਮੈਂ ਕਾਇਲ ਸੀ
udoM terI maiM kAila sI
Even then, I was captivated by you
ਤੇਰਾ ਮੁਖੜਾ ਵੇਖਣ ਦੀ
terA mukha.DA vekhaNa dI
To gaze upon your beautiful face
ਉਦੋਂ ਮੈਨੂੰ ਜ਼ਰੂਰਤ ਸੀ
udoM mainUM ja਼rUrata sI
Back then, I felt a desperate need
ਜਦੋਂ ਹਵਾਵਾਂ ਪਾਗਲ ਸੀ
jadoM havAvAM pAgala sI
Back when the winds were driving me wild
ਉਦੋਂ ਤੇਰੀ ਮੈਂ ਕਾਇਲ ਸੀ
udoM terI maiM kAila sI
Even then, I was captivated by you
ਤੇਰਾ ਮੁਖੜਾ ਵੇਖਣ ਦੀ
terA mukha.DA vekhaNa dI
To gaze upon your beautiful face
ਉਦੋਂ ਮੈਨੂੰ ਜ਼ਰੂਰਤ ਸੀ
udoM mainUM ja਼rUrata sI
Back then, I felt a desperate need
ਤੂੰ ਤੇ ਮੈਂ ਸਾਡੇ ਨਾਲ ਹਨੇਰਾ
tUM te maiM sADe nAla hanerA
Just you and I, with the darkness for company
ਬੁੱਲ੍ਹਾਂ 'ਤੇ ਬਸ ਨਾਮ ਹੈ ਤੇਰਾ
bullhAM 'te basa nAma hai terA
Only your name lingers upon my lips
ਜੀ ਕਰਦਾ ਨਾ ਹੋਵੇ ਸਵੇਰਾ
jI karadA nA hove saverA
My soul wishes that morning never comes
ਹੋਵੇ ਸਵੇਰਾ
hove saverA
Never comes the dawn
ਦਿਲ ਕਰੇ ਤੈਨੂੰ ਕੋਲ ਬੁਲਾਵਾਂ
dila kare tainUM kola bulAvAM
My heart longs to call you closer
ਤੇਰੀਆਂ ਨਜ਼ਰਾਂ ਤੋਂ ਮੈਂ ਡਰ ਜਾਵਾਂ
terIAM naja਼rAM toM maiM Dara jAvAM
Yet I’m intimidated by the intensity of your gaze
ਕੀ ਬਣੇਗਾ ਜੇ ਸ਼ੇਰ ਨੂੰ ਛੇੜਾਂ
kI baNegA je sa਼era nUM Che.DAM
What will happen if I provoke a lion like you?
ਛੇੜਾਂ
Che.DAM
Provoke you...
ਗੱਲਾਂ ਸੁਣ ਸੁਣ ਥੱਕ ਗਈਆਂ
gallAM suNa suNa thakka gaIAM
My ears are weary of just hearing your words
ਪਿਆਰ ਵੀ ਥੋੜ੍ਹਾ ਕਰ ਸੱਜਣਾ
piAra vI tho.DhA kara sajjaNA
Show me some affection too, [Sajjan: soulmate/beloved]
ਕਰ ਇਕ ਛੋਟੀ ਗੁਸਤਾਖ਼ੀ
kara ika ChoTI gusatAkha਼I
Commit a small, daring slip
ਇਕ ਵਾਰੀ ਮੈਨੂੰ ਫੜ ਸੱਜਣਾ
ika vArI mainUM pha.Da sajjaNA
Hold me close just once, [Sajjan: soulmate/beloved]
ਗੱਲਾਂ ਸੁਣ ਸੁਣ ਥੱਕ ਗਈਆਂ
gallAM suNa suNa thakka gaIAM
My ears are weary of just hearing your words
ਪਿਆਰ ਵੀ ਥੋੜ੍ਹਾ ਕਰ ਸੱਜਣਾ
piAra vI tho.DhA kara sajjaNA
Show me some affection too, [Sajjan: soulmate/beloved]
ਕਰ ਇਕ ਛੋਟੀ ਗੁਸਤਾਖ਼ੀ
kara ika ChoTI gusatAkha਼I
Commit a small, daring slip
ਇਕ ਵਾਰੀ ਮੈਨੂੰ ਫੜ ਸੱਜਣਾ
ika vArI mainUM pha.Da sajjaNA
Hold me close just once, [Sajjan: soulmate/beloved]
ਤੂੰ ਤੇ ਮੈਂ ਸਾਡੇ ਨਾਲ ਹਨੇਰਾ
tUM te maiM sADe nAla hanerA
Just you and I, with the darkness for company
ਬੁੱਲ੍ਹਾਂ 'ਤੇ ਬਸ ਨਾਮ ਹੈ ਤੇਰਾ
bullhAM 'te basa nAma hai terA
Only your name lingers upon my lips
ਜੀ ਕਰਦਾ ਨਾ ਹੋਵੇ ਸਵੇਰਾ
jI karadA nA hove saverA
My soul wishes that morning never comes
ਹੋਵੇ ਸਵੇਰਾ
hove saverA
Never comes the dawn
ਦਿਲ ਕਰੇ ਤੈਨੂੰ ਕੋਲ ਬੁਲਾਵਾਂ
dila kare tainUM kola bulAvAM
My heart longs to call you closer
ਤੇਰੀਆਂ ਨਜ਼ਰਾਂ ਤੋਂ ਮੈਂ ਡਰ ਜਾਵਾਂ
terIAM naja਼rAM toM maiM Dara jAvAM
Yet I’m intimidated by the intensity of your gaze
ਕੀ ਬਣੇਗਾ ਜੇ ਸ਼ੇਰ ਨੂੰ ਛੇੜਾਂ
kI baNegA je sa਼era nUM Che.DAM
What will happen if I provoke a lion like you?
ਛੇੜਾਂ
Che.DAM
Provoke you...
ਤੂੰ ਤੇ ਮੈਂ ਸਾਡੇ ਨਾਲ ਹਨੇਰਾ
tUM te maiM sADe nAla hanerA
Just you and I, with the darkness for company
ਬੁੱਲ੍ਹਾਂ 'ਤੇ ਬਸ ਨਾਮ ਹੈ ਤੇਰਾ
bullhAM 'te basa nAma hai terA
Only your name lingers upon my lips
ਜੀ ਕਰਦਾ ਨਾ ਹੋਵੇ ਸਵੇਰਾ
jI karadA nA hove saverA
My soul wishes that morning never comes
ਹੋਵੇ ਸਵੇਰਾ
hove saverA
Never comes the dawn
ਦਿਲ ਕਰੇ ਤੈਨੂੰ ਕੋਲ ਬੁਲਾਵਾਂ
dila kare tainUM kola bulAvAM
My heart longs to call you closer
ਤੇਰੀਆਂ ਨਜ਼ਰਾਂ ਤੋਂ ਮੈਂ ਡਰ ਜਾਵਾਂ
terIAM naja਼rAM toM maiM Dara jAvAM
Yet I’m intimidated by the intensity of your gaze
ਕੀ ਬਣੇਗਾ ਜੇ ਸ਼ੇਰ ਨੂੰ ਛੇੜਾਂ
kI baNegA je sa਼era nUM Che.DAM
What will happen if I provoke a lion like you?
ਛੇੜਾਂ
Che.DAM
Provoke you...
ਤੂੰ ਤੇ ਮੈਂ
tUM te maiM
Just you and me
ਤੂੰ ਤੇ ਮੈਂ
tUM te maiM
Just you and me

Share

More by Jasmine Sandlas

View all songs →