Lv Di Jean
ਐਲ.ਵੀ. ਦੀ ਜੀਨ ਲੱਕ ਮੁੰਦਰੀ ਤੋਂ ਗੋਲ
aila.vI. dI jIna lakka muMdarI toM gola
In these LV jeans, my waist is more shapely than a ring
ਪਾਵਾਂ ਸੁਰਮਾ ਟਿਕਾ ਕੇ ਕੋਕਾ ਨੱਕ ‘ਚ ਸਮਾਲ
pAvAM suramA TikA ke kokA nakka ‘cha samAla
I apply my kohl with precision and wear a small nose-pin [Koka: a traditional nose-stud/pin]

ਤੇਰੀ ਜੱਟੀ ਦਾ ਸਟਾਈਲ ਸੋਹਣਿਆ
terI jaTTI dA saTAIla sohaNiA
Your [Jattiye: Female of the Jatt community] has such style, my handsome one
[?] ਤੇਰਾ ਕਰਦੀ
[?] terA karadI
[Indistinct] I do for you
[?] ਤੇਰਾ ਕਰਦੀ
[?] terA karadI
[Indistinct] I do for you
ਮੁੰਡੇ ਫਿਰਦੇ ਮੇਰੇ ਤੇ ਮਰਦੇ
muMDe phirade mere te marade
Boys are wandering around, dying for my attention
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you

ਹਾਏ
hAe
Haaye
ਤੇਰੇ ਪਿੱਛੇ ਰਾਤਾਂ ਵਾਲੀ ਨੀਂਦ ਖੋ ਗਈ
tere pichChe rAtAM vAlI nIMda kho gaI
Chasing after you, my nights of sleep have been stolen
ਵੇ ਤੇਰੀ ਕੁੰਢੀ ਮੁੱਛ ਦੀ ਤਾਂ ਜੱਟੀ ਫ਼ੈਨ ਹੋ ਗਈ
ve terI kuMDhI muchCha dI tAM jaTTI pha਼aina ho gaI
This [Jatti: Female of the Jatt community] has become a total fan of your upturned mustache

ਖੜ੍ਹੀ ਦੁਨੀਆਂ ਦੀ ਅੱਖ ਮੇਰੇ ਤੇ
kha.DhI dunIAM dI akkha mere te
The whole world has its eyes fixed on me
ਮੇਰੀ ਅੱਖ ਤੇਰੇ ਉੱਤੇ ਖੜ੍ਹੀ
merI akkha tere utte kha.DhI
But my eyes are stubbornly fixated only on you
ਮੁੰਡੇ ਫਿਰਦੇ ਮੇਰੇ ਤੇ ਮਰਦੇ
muMDe phirade mere te marade
Boys are wandering around, dying for my attention
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਮੁੰਡੇ ਫਿਰਦੇ ਮੇਰੇ ਤੇ ਮਰਦੇ
muMDe phirade mere te marade
Boys are wandering around, dying for my attention
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਓ ਹੋ
o ho
Oh ho
ਤੂੰ ਕੀ ਜਾਣੇ ਕਿੰਨੇ ਪ੍ਰਪੋਜ਼ ਮੋੜਦੀ
tUM kI jANe kiMne prapoja਼ mo.DadI
What do you know of how many proposals I reject?
ਵੇ ਤੇਰੇ ਪਿੱਛੇ ਸੋਹਣਿਆ ਮੈਂ ਕਿੰਨੇ ਦਿਲ ਤੋੜਦੀ
ve tere pichChe sohaNiA maiM kiMne dila to.DadI
For your sake, handsome, how many hearts I've been breaking

ਇੰਨਾ ਕਰੂਗੀ ਤੇਰੇ ਨਾਲ ਕੌਣ ਵੇ
iMnA karUgI tere nAla kauNa ve
Who else will care for you as much as I do?
ਜਿੰਨਾ ਪਿਆਰ ਮੈਂ ਤੇਰੇ ਨਾਲ ਕਰਦੀ
jiMnA piAra maiM tere nAla karadI
The way that I truly love you
ਮੁੰਡੇ ਫਿਰਦੇ ਮੇਰੇ ਤੇ ਮਰਦੇ
muMDe phirade mere te marade
Boys are wandering around, dying for my attention
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਮੁੰਡੇ ਫਿਰਦੇ ਮੇਰੇ ਤੇ ਮਰਦੇ
muMDe phirade mere te marade
Boys are wandering around, dying for my attention
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਓ ਹੋ
o ho
Oh ho
ਅੱਜ ਦੱਸ ਦੇ ਅੱਖਾਂ ‘ਚ ਅੱਖਾਂ ਪਾ ਕੇ ਸੋਹਣਿਆ
ajja dassa de akkhAM ‘cha akkhAM pA ke sohaNiA
Tell me today, while looking straight into my eyes, my handsome
ਵੇ ਕਦੋਂ ਘਰ ਲੈ ਕੇ ਜਾਣਾ ਤੂੰ ਵੀ ਆ ਕੇ ਸੋਹਣਿਆ
ve kadoM ghara lai ke jANA tUM vI A ke sohaNiA
When will you come to take me home to your family?
ਅੱਜ ਦੱਸ ਦੇ
ajja dassa de
Tell me today
ਅੱਜ ਦੱਸ ਦੇ ਅੱਖਾਂ ‘ਚ ਅੱਖਾਂ ਪਾ ਕੇ ਸੋਹਣਿਆ
ajja dassa de akkhAM ‘cha akkhAM pA ke sohaNiA
Tell me today, while looking straight into my eyes, my handsome
ਵੇ ਕਦੋਂ ਘਰ ਲੈ ਕੇ ਜਾਣਾ ਤੂੰ ਵੀ ਆ ਕੇ ਸੋਹਣਿਆ
ve kadoM ghara lai ke jANA tUM vI A ke sohaNiA
When will you come to take me home to your family?
ਕਿਤੇ ਪੈ ਜੇ ਨਾ ਤੇਰੇ ਤੋਂ ਦੂਰੀ
kite pai je nA tere toM dUrI
Lest any distance should grow between us
ਲੱਭ ਕੇ ਉਲਾਰਾ ਮੈਂ ਬੜਾ ਡਰਦੀ
labbha ke ulArA maiM ba.DA DaradI
Thinking of such an outburst, I am quite afraid
ਮੁੰਡੇ ਫਿਰਦੇ ਮੇਰੇ ਤੇ ਮਰਦੇ
muMDe phirade mere te marade
Boys are wandering around, dying for my attention
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਮੁੰਡੇ ਫਿਰਦੇ ਮੇਰੇ ਤੇ ਮਰਦੇ
muMDe phirade mere te marade
Boys are wandering around, dying for my attention
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਓ ਹੋ
o ho
Oh ho
ਮੁੰਡੇ ਫਿਰਦੇ ਮੇਰੇ ਤੇ ਮਰਦੇ
muMDe phirade mere te marade
Boys are wandering around, dying for my attention
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਮੁੰਡੇ ਫਿਰਦੇ ਮੇਰੇ ਤੇ ਮਰਦੇ
muMDe phirade mere te marade
Boys are wandering around, dying for my attention
ਵੇ ਮੈਂ ਸੋਹਣਿਆ ਤੇਰੇ ਤੇ ਮਰਦੀ
ve maiM sohaNiA tere te maradI
But oh handsome, I am the one dying for you
ਹਾਏ ਹਾਏ ਹਾਏ
hAe hAe hAe
Haaye haaye haaye