Machis
ਦੋ ਹਜ਼ਾਰ ਚੌਦਾਂ ਮੈਂ ਪੈਸਾ ਵੀ ਛਾਪ ਲਿਆ
do haja਼Ara chaudAM maiM paisA vI ChApa liA
In two thousand fourteen, I minted plenty of money
ਸ਼ੌਹਰਤ ਕਮਾ ਲਈ ਮੁਹੱਬਤ ਵੀ ਪਾ ਲਈ
sa਼auharata kamA laI muhabbata vI pA laI
Earned great fame and even found love
ਫਿਰ ਵੀ ਏ ਦੁਨੀਆ ਮੈਨੂੰ ਲੱਗੇ ਖ਼ਾਲੀ
phira vI e dunIA mainUM lagge kha਼AlI
Yet this world still feels empty to me
ਬਨਾਵਟੀ ਤੇ ਜਾਲੀ ਏ ਖੋਟੀ ਏ ਸਾਲੀ
banAvaTI te jAlI e khoTI e sAlI
It's artificial and fake, it's worthless [Saali: a derogatory term used here to curse the world's unfair nature]
ਮਾਚਿਸ ਦੀ ਤੀਲੀ ਬਾਲੀ
mAchisa dI tIlI bAlI
I struck a matchstick
ਬੱਤੀ ਮੈਂ ਮੂੰਹ ਨੂੰ ਲਾ ਲਈ
battI maiM mUMha nUM lA laI
And brought the flame to my lips
ਸਮਝ ਨਾ ਆਵੇ ਕਾਬੂ
samajha nA Ave kAbU
I just can’t seem to get a grip
ਜ਼ਿੰਦਗੀ ਏ ਖ਼ਾਲੀ ਖ਼ਾਲੀ
ja਼iMdagI e kha਼AlI kha਼AlI
Life feels so hollow, so empty
ਮਾਚਿਸ ਦੀ ਤੀਲੀ ਬਾਲੀ
mAchisa dI tIlI bAlI
I struck a matchstick
ਬੱਤੀ ਮੈਂ ਮੂੰਹ ਨੂੰ ਲਾ ਲਈ
battI maiM mUMha nUM lA laI
And brought the flame to my lips
ਸਮਝ ਨਾ ਆਵੇ ਕਾਬੂ
samajha nA Ave kAbU
I just can’t seem to get a grip
ਜ਼ਿੰਦਗੀ ਏ ਖ਼ਾਲੀ ਖ਼ਾਲੀ
ja਼iMdagI e kha਼AlI kha਼AlI
Life feels so hollow, so empty
ਦੁਨੀਆ ਦੇ ਜ਼ੁਲਮਾਂ ਤੋਂ ਦੂਰ ਹੋ ਕੇ ਅੱਜ
dunIA de ja਼ulamAM toM dUra ho ke ajja
Getting far away from the world's cruelties today
ਨਾਲੇ ਜ਼ਿੰਦਗੀ ਦੇ ਜ਼ਖ਼ਮਾਂ ਤੋਂ ਚੂਰ ਹੋ ਕੇ
nAle ja਼iMdagI de ja਼kha਼mAM toM chUra ho ke
And shattered by the wounds of life
ਮੈਂ ਵੀ ਮਾਰਾਂ ਇੱਕ ਗਸ਼ਤ ਤੂੰ ਵੀ ਨਾਲ ਮੇਰੇ ਚੱਲ
maiM vI mArAM ikka gasa਼ta tUM vI nAla mere challa
I'll take a hit, and you come along with me too
ਕਿਸੇ ਹੋਰ ਦੁਨੀਆ 'ਚ ਆਪਾਂ ਰੱਖੀਏ ਕਦਮ
kise hora dunIA 'cha ApAM rakkhIe kadama
Let's step into a whole different world
ਦਮ ਦਮ ਮਾਰੋ ਦਮ
dama dama mAro dama
Take a breath, take another breath [Dam: a reference to taking a puff/breath, often associated with a carefree trance]
ਮਿਟ ਜਾਏ ਸਾਰੇ ਗ਼ਮ
miTa jAe sAre ga਼ma
May all our sorrows vanish
ਡੀਜੇ ਕੀਪ ਆਨ ਰਿਪੀਟਿੰਗ ਮਾਈ ਸੌਂਗ ਅਨਟਿਲ ਆਈ ਐਮ [?] ਡਨ
DIje kIpa Ana ripITiMga mAI sauMga anaTila AI aima [?] Dana
DJ keep on repeating my song until I am [?] done
ਆਈ ਐਮਾ ਪੋਰ ਮੀ ਅ ਗਲਾਸ ਆਫ਼ ਰਮ
AI aimA pora mI a galAsa Apha਼ rama
I'm gonna pour me a glass of rum
ਆਈ ਐਮਾ ਸ਼ੇਕ ਮਾਈ ਇੱਟੀ ਬਿੱਟੀ ਬਮ
AI aimA sa਼eka mAI iTTI biTTI bama
I'm gonna shake my itty bitty bum
ਆਈ ਐਮਾ ਪਾਰਟੀ ਆਲ ਨਾਈਟ ਲੌਂਗ ਇਨ ਮਾਈ ਠੱਗ ਮੈਂਸ਼ਨ
AI aimA pAraTI Ala nAITa lauMga ina mAI Thagga maiMsa਼na
I'm gonna party all night long in my thug mansion
ਮਾਚਿਸ ਦੀ ਤੀਲੀ ਬਾਲੀ
mAchisa dI tIlI bAlI
I struck a matchstick
ਬੱਤੀ ਮੈਂ ਮੂੰਹ ਨੂੰ ਲਾ ਲਈ
battI maiM mUMha nUM lA laI
And brought the flame to my lips
ਸਮਝ ਨਾ ਆਵੇ ਕਾਬੂ
samajha nA Ave kAbU
I just can’t seem to get a grip
ਜ਼ਿੰਦਗੀ ਏ ਖ਼ਾਲੀ ਖ਼ਾਲੀ
ja਼iMdagI e kha਼AlI kha਼AlI
Life feels so hollow, so empty
ਮਾਚਿਸ ਦੀ ਤੀਲੀ ਬਾਲੀ
mAchisa dI tIlI bAlI
I struck a matchstick
ਬੱਤੀ ਮੈਂ ਮੂੰਹ ਨੂੰ ਲਾ ਲਈ
battI maiM mUMha nUM lA laI
And brought the flame to my lips
ਸਮਝ ਨਾ ਆਵੇ ਕਾਬੂ
samajha nA Ave kAbU
I just can’t seem to get a grip
ਜ਼ਿੰਦਗੀ ਏ ਖ਼ਾਲੀ ਖ਼ਾਲੀ
ja਼iMdagI e kha਼AlI kha਼AlI
Life feels so hollow, so empty
ਛੱਡੇ ਸੀ ਰਿਸ਼ਤੇ ਮੈਂ ਤੋੜੇ ਸੀ ਨਾਤੇ
ChaDDe sI risa਼te maiM to.De sI nAte
I left relationships behind, I broke my ties
ਸੱਚੇ ਯਾਰਾਂ ਨੇ ਮੈਨੂੰ ਮਾਪੇ ਭੁਲਾ ਤੇ
sachche yArAM ne mainUM mApe bhulA te
True friends made me forget even my parents
ਯਾਰਾਂ ਦੀ ਯਾਰੀ ਕਈਆਂ ਦੀ ਗ਼ੱਦਾਰੀ
yArAM dI yArI kaIAM dI ga਼ddArI
The loyalty of friends and the betrayal of many [Yaar: close friends/brothers; carries significant cultural weight regarding loyalty]
ਮੈਂ ਯਾਦ ਰੱਖਾਂਗੀ ਹੁਣ ਜ਼ਿੰਦਗੀ ਸਾਰੀ
maiM yAda rakkhAMgI huNa ja਼iMdagI sArI
I will remember these lessons for the rest of my life
ਸਾਰੀ ਦੁਨੀਆ ਘੁੰਮ ਕੇ ਆਇਆ ਮੇਰਾ ਫ਼ਰਾਈਡੇ
sArI dunIA ghuMma ke AiA merA pha਼rAIDe
My Friday has arrived after traveling the whole world
ਚਾਂਦਨੀ ਨੇ ਰਾਤਾਂ ਮੇਰੀਆਂ ਐਂਡ ਯੂ ਆਰ ਇਨਵਾਈਟਿਡ
chAMdanI ne rAtAM merIAM aiMDa yU Ara inavAITiDa
My nights are bathed in moonlight and you are invited
ਯੂ ਆਰ ਅ ਹਸਲਰ ਅ ਪਲੇਅਰ ਅ ਰਾਈਡਰ ਅ ਡੀਵਾ
yU Ara a hasalara a paleara a rAIDara a DIvA
You are a hustler, a player, a rider, a diva
ਨਾਓ ਪੁੱਟ ਯੂਅਰ ਹੈਂਡਸ ਅੱਪ ਇਨ ਦਾ [?] ਏਅਰ
nAo puTTa yUara haiMDasa appa ina dA [?] eara
Now put your hands up in the [?] air
ਮਾਚਿਸ ਦੀ ਤੀਲੀ ਬਾਲੀ
mAchisa dI tIlI bAlI
I struck a matchstick
ਬੱਤੀ ਮੈਂ ਮੂੰਹ ਨੂੰ ਲਾ ਲਈ
battI maiM mUMha nUM lA laI
And brought the flame to my lips
ਸਮਝ ਨਾ ਆਵੇ ਕਾਬੂ
samajha nA Ave kAbU
I just can’t seem to get a grip
ਜ਼ਿੰਦਗੀ ਏ ਖ਼ਾਲੀ ਖ਼ਾਲੀ
ja਼iMdagI e kha਼AlI kha਼AlI
Life feels so hollow, so empty
ਮਾਚਿਸ ਦੀ ਤੀਲੀ ਬਾਲੀ
mAchisa dI tIlI bAlI
I struck a matchstick
ਬੱਤੀ ਮੈਂ ਮੂੰਹ ਨੂੰ ਲਾ ਲਈ
battI maiM mUMha nUM lA laI
And brought the flame to my lips
ਸਮਝ ਨਾ ਆਵੇ ਕਾਬੂ
samajha nA Ave kAbU
I just can’t seem to get a grip
ਜ਼ਿੰਦਗੀ ਏ ਖ਼ਾਲੀ ਖ਼ਾਲੀ
ja਼iMdagI e kha਼AlI kha਼AlI
Life feels so hollow, so empty