Mad Bunny (From "Pind Peya Saara Jombieland Baneya")

by Jasmine Sandlasft Sukh-E Muzical Doctorz, Avvy Sra, Khara

ਨੀ ਮੁੰਡਾ ਪੂਰਾ ਮੈਡ ਬਨੀ ਮੈਡ ਬਨੀ
nI muMDA pUrA maiDa banI maiDa banI
[Ni/Nee: a gender-specific vocative used to address a woman directly], this boy is a total Mad Bunny, Mad Bunny
ਨੀ ਰੱਖੇ ਕੋਲ ਬੈਡ ਮਨੀ ਬੈਡ ਮਨੀ
nI rakkhe kola baiDa manI baiDa manI
[Ni/Nee: woman], he keeps "Bad Money" by his side, Bad Money
ਨੀ ਫੈਨ ਤੇਰੇ ਲੱਕ ਦਾ ਤੇ ਪੈੜ ਫਿਰੇ ਨੱਪਦਾ
nI phaina tere lakka dA te pai.Da phire nappadA
[Ni/Nee: woman], he's a fan of your waist and follows in your footsteps
ਨੀ ਡੱਬ ਵਿੱਚ ਰੱਖਦਾ ਹੈ ਬੱਚਾ ਬਿੱਲੋ ਸੱਪ ਦਾ
nI Dabba vichcha rakkhadA hai bachchA billo sappa dA
[Ni/Nee: woman], he keeps a young [Snake's child/lethal pistol] tucked in his waistband
ਤੇ ਡੱਬੀ ਵਿੱਚ ਨਾਗਮਣੀ ਨਾਗਮਣੀ
te DabbI vichcha nAgamaNI nAgamaNI
And in his pocket lies the [Nagmani: a mythical gem found in a cobra's hood; implying something rare and powerful]
ਨੀ ਮੁੰਡਾ ਪੂਰਾ ਮੈਡ ਬਨੀ ਮੈਡ ਬਨੀ
nI muMDA pUrA maiDa banI maiDa banI
[Ni/Nee: woman], this boy is a total Mad Bunny, Mad Bunny
ਨੀ ਰੱਖੇ ਕੋਲ ਬੈਡ ਮਨੀ ਬੈਡ ਮਨੀ
nI rakkhe kola baiDa manI baiDa manI
[Ni/Nee: woman], he keeps "Bad Money" by his side, Bad Money
ਵੇ ਕੁੜੀ ਮੈਂ ਮਾਰਟੀਨੀ ਮਾਰਟੀਨੀ
ve ku.DI maiM mAraTInI mAraTInI
[Ve: vocative used to address a man], I'm a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹਿ ਜਿਵੇਂ ਹਨੀ
sakina kare sa਼AIna ve mainUM kahi jiveM hanI
My skin glows bright, [Ve: man], call me "Honey"
ਮਿਲਾਨੋ ਜਿਵੇਂ ਟਿਨੀ ਤੇ ਪੈਰਾਂ ਵਿੱਚ ਜਿੰਮੀ
milAno jiveM TinI te pairAM vichcha jiMmI
Small and sleek like a Milano [fashion item], and Jimmy Choos on my feet
ਕਲੱਚ ਇੱਕ ਲੱਖ ਦਾ ਤੇ ਲੱਕ ਤੇ ਸਕਿੰਨੀ
kalachcha ikka lakkha dA te lakka te sakiMnI
My clutch is worth a hundred thousand, and my waist is skinny
ਤੇ ਥੱਲੇ ਮੇਰੀ ਲੈਮਬੋਰਗਿਨੀ ਲੈਮਬੋਰਗਿਨੀ
te thalle merI laimaboraginI laimaboraginI
And beneath me is my Lamborghini, Lamborghini
ਵੇ ਕੁੜੀ ਮੈਂ ਮਾਰਟੀਨੀ ਮਾਰਟੀਨੀ
ve ku.DI maiM mAraTInI mAraTInI
[Ve: man], I'm a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹਿ ਜਿਵੇਂ ਹਨੀ
sakina kare sa਼AIna ve mainUM kahi jiveM hanI
My skin glows bright, [Ve: man], call me "Honey"
ਹਾਏ ਹਾਏ
hAe hAe
Higher and higher
ਜੋ ਦਿਲੋਂ ਨੇ ਕਰਦੇ ਪਾਣੀ ਦੀ ਥਾਂ ਜ਼ਹਿਰ ਨੂੰ ਪੀ ਜਾਣ ਚੁਲੀਆਂ
jo diloM ne karade pANI dI thAM ja਼hira nUM pI jANa chulIAM
Those who love from the heart would drink poison instead of water in cupped hands
ਵੇ ਫੇਰ ਕਹੇਂਗਾ ਜੱਟੀ ਲਈ ਦਿਨ ਸਾਲ ਤਰੀਕਾਂ ਭੁੱਲੀਆਂ
ve phera kaheMgA jaTTI laI dina sAla tarIkAM bhullIAM
[Ve: man], then you’ll say that for this [Jatti: female of the land-owning Jatt community], you've forgotten days, years, and dates
ਨੀ ਯਾਰੀ ਵਿੱਚ ਅਸੀਂ ਨੀਤਾਂ ਜੇਬਾਂ ਬਾਹਾਂ ਰੱਖੀਆਂ ਖੁੱਲੀਆਂ
nI yArI vichcha asIM nItAM jebAM bAhAM rakkhIAM khullIAM
[Ni/Nee: woman], in friendship, we keep our intentions, pockets, and arms wide open
ਵੇ ਰਾਂਝੇ ਵਾਂਗੂੰ ਕੰਨੀ ਨਾ ਪਵਾ ਕੇ ਬਹਿ ਜੀਂ ਮੁੰਦਰਾਂ
ve rAMjhe vAMgUM kaMnI nA pavA ke bahi jIM muMdarAM
[Ve: man], don't end up wearing [Mundran: large earrings worn by ascetics] in your ears like [Ranjha: the legendary folk hero who became a yogi for love]
ਠੀਕ ਜਿਹੜਾ ਗੱਡੀ ਤੇ ਲਿਖਾਇਆ ਰਾਣੀ ਸੁੰਦਰਾਂ
ThIka jiha.DA gaDDI te likhAiA rANI suMdarAM
It's fitting that you have "Rani Sundran" [legendary queen known for her beauty] written on your car
ਨੀ ਗੁੱਡ ਨਾਈਟ ਕਹੇਂਗੀ ਤੂੰ ਖਾਰੇ ਦੀਆਂ ਬਾਹਾਂ 'ਚ
nI guDDa nAITa kaheMgI tUM khAre dIAM bAhAM 'cha
[Ni/Nee: woman], you'll be saying "Goodnight" in the arms of [Khara: Self-reference to the lyricist/artist]
ਨੀ ਉਹਨਾਂ ਦੀਆਂ ਰੱਖੂੰਗਾ ਉਡਾ ਕੇ ਜੱਟ ਨੀਂਦਰਾਂ
nI uhanAM dIAM rakkhUMgA uDA ke jaTTa nIMdarAM
[Ni/Nee: woman], this [Jatt: a member of the agricultural community known for pride] will blow away the sleep of your rivals
ਨੀ ਮੁੰਡਾ ਪੂਰਾ ਮੈਡ ਬਨੀ ਮੈਡ ਬਨੀ
nI muMDA pUrA maiDa banI maiDa banI
[Ni/Nee: woman], this boy is a total Mad Bunny, Mad Bunny
ਨੀ ਰੱਖੇ ਕੋਲ ਬੈਡ ਮਨੀ ਬੈਡ ਮਨੀ
nI rakkhe kola baiDa manI baiDa manI
[Ni/Nee: woman], he keeps "Bad Money" by his side, Bad Money
ਵੇ ਕੁੜੀ ਮੈਂ ਮਾਰਟੀਨੀ ਮਾਰਟੀਨੀ
ve ku.DI maiM mAraTInI mAraTInI
[Ve: man], I'm a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹਿ ਜਿਵੇਂ ਹਨੀ
sakina kare sa਼AIna ve mainUM kahi jiveM hanI
My skin glows bright, [Ve: man], call me "Honey"
ਹਾਏ ਹਾਏ
hAe hAe
Higher and higher
ਵੇ ਤੋਰ ਮੇਰੀ ਤੱਕ ਕੇ ਤੇ ਮੁੰਡੇ ਕਹਿੰਦੇ ਓਕੇ
ve tora merI takka ke te muMDe kahiMde oke
[Ve: man], watching my gait, the boys just say "Okay"
ਨਾਮ ਮੇਰਾ ਪੁੱਛਦੇ ਨੇ ਮੈਨੂੰ ਰੋਕ-ਰੋਕ ਕੇ
nAma merA puchChade ne mainUM roka-roka ke
They stop me again and again just to ask for my name
ਵੇ ਤੂੰ ਚੱਕੀ ਫਿਰੇਂ ਪਰਾਡਾ ਦੀਆਂ ਵਾਲੀਆਂ
ve tUM chakkI phireM parADA dIAM vAlIAM
[Ve: man], you’re carrying around Prada earrings
ਵੇ ਤੂੰ ਚੱਕੀ ਫਿਰੇਂ ਡਿਓਰ ਦੇ ਕੋਕੇ
ve tUM chakkI phireM Diora de koke
[Ve: man], you’re carrying around Dior nose-studs
ਵੇ ਜਾਣਦੀ ਆਂ ਉੱਤੋਂ-ਉੱਤੋਂ ਕਰਦੇ ਸ਼ੋਅ ਸਾਰੇ ਅੰਦਰੋਂ ਨੇ ਫੋਕੇ
ve jANadI AM uttoM-uttoM karade sa਼oa sAre aMdaroM ne phoke
[Ve: man], I know they all just put on a show from the outside, but are hollow within
ਲੋੜ ਦੀਆਂ ਯਾਰੀਆਂ ਪੈਰ-ਪੈਰ ਧੋਖੇ ਪੈਰ-ਪੈਰ ਧੋਖੇ
lo.Da dIAM yArIAM paira-paira dhokhe paira-paira dhokhe
Friendships based on need lead to betrayal at every step, betrayal at every step
ਨੀ ਗੱਲ ਮੇਰੀ ਸੁਣ ਨੀ ਤੂੰ ਜ਼ਰਾ ਨੇੜੇ ਹੋ ਕੇ
nI galla merI suNa nI tUM ja਼rA ne.De ho ke
[Ni/Nee: woman], listen to me, just come a little closer
ਨੀ ਇੱਕ ਵਾਰੀ ਦੇ ਤੂੰ ਸਵਾਦ ਮੈਨੂੰ ਮੌਕੇ
nI ikka vArI de tUM savAda mainUM mauke
[Ni/Nee: woman], just give me one sweet chance
ਨੀ ਗੇਲ ਵਾਂਗੂੰ ਜੱਟ ਸਿੱਧਾ ਛਿੱਕੇ ਹੀ ਲਗਾਉਂਦਾ
nI gela vAMgUM jaTTa siddhA Chikke hI lagAuMdA
Like Chris Gayle, this [Jatt: man of pride] hits straight sixes
ਤੇ ਮਾਰਦਾ ਨੀ ਚੌਕੇ ਮੈਂ ਆਖਾਂ ਹਿੱਕ ਠੋਕ ਕੇ
te mAradA nI chauke maiM AkhAM hikka Thoka ke
He doesn't deal in fours, I say this with a hand on my chest
ਨੀ ਤੂੰ ਜੱਟ ਦਾ ਸ਼ਿਕਾਰ ਹੈ ਨੀ ਇੱਕ ਮੈਗਜ਼ੀਨ ਜਿੰਨਾ ਕੁੜੇ ਤੇਰਾ ਭਾਰ ਹੈ
nI tUM jaTTa dA sa਼ikAra hai nI ikka maigaja਼Ina jiMnA ku.De terA bhAra hai
[Ni/Nee: woman], you are this Jatt's prize; your weight is barely that of a loaded magazine
ਨੀ ਬੈਗ ਵਿੱਚ ਚਾਰ ਹੈ ਨੀ ਇੱਕ ਖਾਲੀ ਕਰਨੀ ਆ ਕੁੜੇ ਤੇਰੀ ਐੱਸ ਤੇ
nI baiga vichcha chAra hai nI ikka khAlI karanI A ku.De terI aissa te
[Ni/Nee: woman], there are four in my bag, and I'll empty one on your enemies
ਤੇ ਬਾਕੀ ਜਦੋਂ ਕਹੇਂਗੀ ਕਿ ਤੇਰੇ ਨਾਲ ਪਿਆਰ ਹੈ
te bAkI jadoM kaheMgI ki tere nAla piAra hai
And the rest when you tell me that you are in love with me
ਜੀ-ਵੈਗ ਬਾਹਰ ਹੈ ਨੀ ਰੈਡੀ ਖੜੀ ਗੇਟ ਤੇ
jI-vaiga bAhara hai nI raiDI kha.DI geTa te
The G-Wagon is outside, standing ready at the gate
ਨੀ ਕੱਲ੍ਹ ਤਾਂ ਤਰੀਕ ਹੈ ਨੀ ਲੱਗਜੂਗੀ ਵੇਟ ਤੇ
nI kallha tAM tarIka hai nI laggajUgI veTa te
[Ni/Nee: woman], tomorrow is the court date, otherwise I'd be stuck on the waitlist
ਨੀ ਇੱਕ ਵਾਰੀ ਮੰਨ ਜੇ ਤੂੰ ਚੱਲਣਾ ਮੈਂ ਡੇਟ ਤੇ
nI ikka vArI maMna je tUM challaNA maiM DeTa te
[Ni/Nee: woman], if you agree just once, I want to take you on a date
ਤੇ ਉੱਤੋਂ ਪੂਰਾ ਡੇਜ਼ਨੀ ਡੇਜ਼ਨੀ
te uttoM pUrA Deja਼nI Deja਼nI
And on top of that, the vibe is total Disney, Disney
ਨੀ ਮੁੰਡਾ ਪੂਰਾ ਮੈਡ ਬਨੀ ਮੈਡ ਬਨੀ
nI muMDA pUrA maiDa banI maiDa banI
[Ni/Nee: woman], this boy is a total Mad Bunny, Mad Bunny
ਨੀ ਰੱਖੇ ਕੋਲ ਬੈਡ ਮਨੀ ਬੈਡ ਮਨੀ
nI rakkhe kola baiDa manI baiDa manI
[Ni/Nee: woman], he keeps "Bad Money" by his side, Bad Money
ਵੇ ਕੁੜੀ ਮੈਂ ਮਾਰਟੀਨੀ ਮਾਰਟੀਨੀ
ve ku.DI maiM mAraTInI mAraTInI
[Ve: man], I'm a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹਿ ਜਿਵੇਂ ਹਨੀ
sakina kare sa਼AIna ve mainUM kahi jiveM hanI
My skin glows bright, [Ve: man], call me "Honey"
ਮਿਲਾਨੋ ਜਿਵੇਂ ਟਿਨੀ ਤੇ ਪੈਰਾਂ ਵਿੱਚ ਜਿੰਮੀ
milAno jiveM TinI te pairAM vichcha jiMmI
Small and sleek like a Milano, and Jimmy Choos on my feet
ਕਲੱਚ ਇੱਕ ਲੱਖ ਦਾ ਤੇ ਲੱਕ ਤੇ ਸਕਿੰਨੀ
kalachcha ikka lakkha dA te lakka te sakiMnI
My clutch is worth a hundred thousand, and my waist is skinny
ਤੇ ਥੱਲੇ ਮੇਰੀ ਲੈਮਬੋਰਗਿਨੀ ਲੈਮਬੋਰਗਿਨੀ
te thalle merI laimaboraginI laimaboraginI
And beneath me is my Lamborghini, Lamborghini
ਵੇ ਕੁੜੀ ਮੈਂ ਮਾਰਟੀਨੀ ਮਾਰਟੀਨੀ
ve ku.DI maiM mAraTInI mAraTInI
[Ve: man], I'm a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹਿ ਜਿਵੇਂ ਹਨੀ
sakina kare sa਼AIna ve mainUM kahi jiveM hanI
My skin glows bright, [Ve: man], call me "Honey"

Share

More by Jasmine Sandlas

View all songs →