Main Bandey
ਗੱਲ ਕਰਾਂ ਮੈਂ ਸਿੱਧੀ ਪੁੱਠੇ ਮੇਰੇ ਕਾਰੇ
galla karAM maiM siddhI puTThe mere kAre
I speak my mind directly, but my deeds are quite unruly
ਚਿੱਠੀ ਆਈ ਪੰਜਾਬ ਤੋਂ ਕਹਿੰਦੇ ਮਿੱਟੀ ਵਾਜ਼ਾਂ ਮਾਰੇ
chiTThI AI paMjAba toM kahiMde miTTI vAja਼AM mAre
A letter arrived from Punjab, saying the soil is calling out to me
ਲੈਣ ਮੈਂ ਗੇੜਾ ਆਵਾਂ ਹਾਲੀ ਸ਼ਹਿਰ ‘ਚ ਨਿਕਲੀ ਰੈਲੀ
laiNa maiM ge.DA AvAM hAlI sa਼hira ‘cha nikalI railI
I’ve come to do a round, a rally just broke out in the city
ਯਾਰ ਨੇ ਤੁਹਾਡੇ ਵੈਲੀ ਅੱਜ ਵੀ.ਆਈ.ਪੀ. ਕਰੋ ਖ਼ਾਲੀ
yAra ne tuhADe vailI ajja vI.AI.pI. karo kha਼AlI
Your friend is a [Velly: an outlaw/tough guy known for a gritty lifestyle], clear out the VIP section today
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਆਪਾਂ ਬੈਠੇ ਠੇਕੇ ਯਾਰ ਨੇ ਮੇਰੇ ਥਾਣੇ
ApAM baiThe Theke yAra ne mere thANe
I’m sitting at the liquor shop while my [Yaar: brothers/close friends] are in the precinct
ਕਾਲ ਮੈਂ ਮਾਰਾਂ ਇੱਕ ਰਾਤ ਲਈ ਬਰੀ ਕਰਾ ਦਾਂ ਸਾਰੇ
kAla maiM mArAM ikka rAta laI barI karA dAM sAre
With just one call, I’ll have them all acquitted for the night
ਸ਼ੋਹਰਤ ਰੱਖੀ ਸਾਈਡ ਤੇ ਜਿਹੜੀ ਸਮਝੂ ਮੇਰੇ ਇਸ਼ਾਰੇ
sa਼oharata rakkhI sAIDa te jiha.DI samajhU mere isa਼Are
I’ve kept my fame aside, the kind that follows my every command
ਜੋ ਵੀ ਚੁਗਲੀ ਸੁਣੀ ਐ ਪੱਕਾ ਸੱਚ ਐ ਮੇਰੇ ਬਾਰੇ
jo vI chugalI suNI ai pakkA sachcha ai mere bAre
Every rumor you’ve heard about me is definitely the truth
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here
ਏਥੇ ਮੇਨ ਬੰਦੇ ਬਹਿੰਦੇ ਨੇ
ethe mena baMde bahiMde ne
The main players sit right here