Mera EX
by Jasmine Sandlasft Mofusion
ਮੇਰੀ ਯਾਦ ਕਿਵੇਂ ਆਈ
merI yAda kiveM AI
How did you suddenly remember me?
ਮੇਰੀ ਯਾਦ ਕਿਵੇਂ ਆਈ
merI yAda kiveM AI
How did you suddenly remember me?
ਮੇਰੀ ਯਾਦ ਕਿਵੇਂ ਆਈ
merI yAda kiveM AI
How did you suddenly remember me?
ਮੇਰੀ ਯਾਦ ਕਿਵੇਂ ਆਈ
merI yAda kiveM AI
How did you suddenly remember me?
ਮੇਰਾ ਐਕਸ ਮੈਨੂੰ ਮਿਸ ਕਾਲਾਂ ਮਾਰਦਾ
merA aikasa mainUM misa kAlAM mAradA
My ex is blowing up my phone with missed calls
ਕਹਿੰਦਾ ਲੱਭਦਾ ਏ ਪਤਾ ਮੁਟਿਆਰ ਦਾ
kahiMdA labbhadA e patA muTiAra dA
He says he’s searching for the whereabouts of this `[Mutiyar: a young, graceful, and spirited Punjabi woman]`
ਕਿੱਥੋਂ ਪਤਾ ਲੱਗਣਾ ਏ ਨਾਰ ਦਾ
kitthoM patA laggaNA e nAra dA
How could he ever track down this `[Naar: a stylish and independent woman]`?
ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ
kahiMde DIsI vI salUTa uhanUM mAradA
They say even the `[DC: Deputy Commissioner; the highest-ranking administrative officer in a district]` salutes her
ਕੋਈ ਪੇਜ ਨਾ ਛੱਡਿਆ ਅਖ਼ਬਾਰ ਦਾ
koI peja nA ChaDDiA akha਼bAra dA
He hasn't left a single page of the newspaper unturned
ਪੰਜਾਬ ਦਾ ਜਵਾਕ ਕਿੱਥੋਂ ਹਾਰਦਾ
paMjAba dA javAka kitthoM hAradA
How can a child of Punjab ever accept defeat?
ਕਿੱਥੋਂ ਪਤਾ ਲੱਗਣਾ ਏ ਨਾਰ ਦਾ
kitthoM patA laggaNA e nAra dA
How could he ever track down this `[Naar: a stylish and independent woman]`?
ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ
kahiMde DIsI vI salUTa uhanUM mAradA
They say even the `[DC: Deputy Commissioner]` salutes her

ਮੁੰਡਿਆਂ ਦੀ ਫ਼ੌਜ
muMDiAM dI pha਼auja
An army of boys follows
ਪੰਜਾਬ ਦਾ ਜਵਾਕ ਕਿੱਥੋਂ ਹਾਰਦਾ
paMjAba dA javAka kitthoM hAradA
How can a child of Punjab ever accept defeat?
ਗੱਡੀ ਉੱਤੇ ਲੱਗੀਆਂ ਨੇ ਲਾਲ ਬੱਤੀਆਂ
gaDDI utte laggIAM ne lAla battIAM
Red beacon lights are mounted on the car
ਤਾਹੀਓਂ ਤਾਂ ਮੰਡੀਰ ਨੇ ਰਾਹਾਂ ਰੱਟੀਆਂ
tAhIoM tAM maMDIra ne rAhAM raTTIAM
That’s why the `[Mandir: a group of aimless or rowdy young men]` has memorized my routes
ਕਾਲਜ ਦੇ ਲੌਂਡੇ ਪਿੱਛੇ ਲਾਈ ਫਿਰਦੀ
kAlaja de lauMDe pichChe lAI phiradI
I’ve got the college boys trailing behind me
ਪਿੱਠ ਪਿੱਛੇ ਕਰਦੇ ਨੇ ਗੱਲਾਂ ਤੱਤੀਆਂ
piTTha pichChe karade ne gallAM tattIAM
While they talk heatedly behind my back
ਨਾਲ ਮੇਰੇ ਬੈਠੀਆਂ ਨੇ ਜ਼ਹਿਰ ਨੱਡੀਆਂ
nAla mere baiThIAM ne ja਼hira naDDIAM
I’m surrounded by these lethal, stunning beauties
ਕੁੱਤੀਆਂ ਬਿੱਲੀਆਂ ਗਰੁੱਪ ਵਿੱਚੋਂ ਕੱਢੀਆਂ
kuttIAM billIAM garuppa vichchoM kaDDhIAM
I’ve kicked the "cats and dogs" out of my circle
ਯਾਦ ਕਿਵੇਂ ਆਈ ਕਿੰਨੀਆਂ ਗਾਲਾਂ ਕੱਢੀਆਂ
yAda kiveM AI kiMnIAM gAlAM kaDDhIAM
How did you remember me after hurling so many insults?
ਕਾਹਤੋਂ ਕੱਲ੍ਹ ਰਾਤੀਂ ਮਿਸ ਕਾਲਾਂ ਛੱਡੀਆਂ
kAhatoM kallha rAtIM misa kAlAM ChaDDIAM
Why did you leave all those missed calls last night?
ਮੇਰਾ ਐਕਸ
merA aikasa
My ex...
ਮੇਰਾ ਐਕਸ ਮੈਨੂੰ ਮਿਸ ਕਾਲਾਂ ਮਾਰਦਾ
merA aikasa mainUM misa kAlAM mAradA
My ex is blowing up my phone with missed calls
ਕਹਿੰਦਾ ਲੱਭਦਾ ਏ ਪਤਾ ਮੁਟਿਆਰ ਦਾ
kahiMdA labbhadA e patA muTiAra dA
He says he’s searching for the whereabouts of this `[Mutiyar: a young, graceful, and spirited Punjabi woman]`
ਕਿੱਥੋਂ ਪਤਾ ਲੱਗਣਾ ਏ ਨਾਰ ਦਾ
kitthoM patA laggaNA e nAra dA
How could he ever track down this `[Naar: a stylish and independent woman]`?
ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ
kahiMde DIsI vI salUTa uhanUM mAradA
They say even the `[DC: Deputy Commissioner]` salutes her
ਕੋਈ ਪੇਜ ਨਾ ਛੱਡਿਆ ਅਖ਼ਬਾਰ ਦਾ
koI peja nA ChaDDiA akha਼bAra dA
He hasn't left a single page of the newspaper unturned
ਪੰਜਾਬ ਦਾ ਜਵਾਕ ਕਿੱਥੋਂ ਹਾਰਦਾ
paMjAba dA javAka kitthoM hAradA
How can a child of Punjab ever accept defeat?
ਕਿੱਥੋਂ ਪਤਾ ਲੱਗਣਾ ਏ ਨਾਰ ਦਾ
kitthoM patA laggaNA e nAra dA
How could he ever track down this `[Naar: a stylish and independent woman]`?
ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ
kahiMde DIsI vI salUTa uhanUM mAradA
They say even the `[DC: Deputy Commissioner]` salutes her
ਤੇਰੇ ਸ਼ਹਿਰ ਵਿੱਚ ਨਾਮ ਮੇਰਾ ਵੱਜਦਾ
tere sa਼hira vichcha nAma merA vajjadA
My name echoes throughout your city
ਤੇਰੇ ਫ਼ੋਨ 'ਤੇ ਵੱਜੇ ਭਾਵੇਂ ਨਾ ਵੇ
tere pha਼ona 'te vajje bhAveM nA ve
Regardless of whether it rings on your phone or not
ਸਾਰੀ ਦੁਨੀਆ ਤੋਂ ਪਿਆਰ ਮੈਨੂੰ ਮਿਲਦਾ
sArI dunIA toM piAra mainUM miladA
I receive love from the entire world
ਉੱਥੇ ਲੋਕਾਂ ਤੋਂ ਤੂੰ ਗਾਲਾਂ ਖਾਵੇਂ
utthe lokAM toM tUM gAlAM khAveM
While over there, you just get cursed out by the people