Mombatti
ਹਾਰ ਸ਼ਿੰਗਾਰ ਮੈਂ ਕਰਕੇ
hAra sa਼iMgAra maiM karake
Adorned in my finest jewelry and finery
ਤੇਰੀਆਂ ਰਾਹਵਾਂ ਵਿਚ ਖੜ ਜਾਵਾਂ
terIAM rAhavAM vicha kha.Da jAvAM
I stand waiting in the paths you tread
ਛੇਤੀ ਆਜਾ ਮਾਹੀ
ChetI AjA mAhI
Come quickly to me, my [Mahi: a beloved soulmate/darling]
ਪਿਆਰ ਕਰਾਂ ਤੈਨੂੰ ਆਪਣਾ ਬਣਾਵਾਂ
piAra karAM tainUM ApaNA baNAvAM
I long to love you and make you mine forever
ਮੋਮਬੱਤੀ ਦੀ ਲੋਅ ਵਿਚ ਅੱਜ ਤੈਨੂੰ ਪਿਆਰ ਕਰਨ ਦਾ ਜੀਅ ਕਰਦਾ
momabattI dI loa vicha ajja tainUM piAra karana dA jIa karadA
In the soft glow of the candlelight, my heart yearns to love you today
ਵੇਖੀ ਜਾਵਾਂ ਤੈਨੂੰ ਅੱਖਾਂ ਚਾਰ ਕਰਨ ਦਾ ਜੀਅ ਕਰਦਾ
vekhI jAvAM tainUM akkhAM chAra karana dA jIa karadA
I wish to keep gazing at you, to lock eyes and let our souls meet
ਜਦ ਮੇਰੇ ਕੋਲ ਤੂੰ ਹੋਵੇਂ
jada mere kola tUM hoveM
Whenever you are right here by my side
ਸਾਰੀ ਦੁਨੀਆ ਮੈਂ ਭੁੱਲ ਜਾਵਾਂ
sArI dunIA maiM bhulla jAvAM
I forget the existence of the entire world
ਉੱਡ ਚੱਲੀਏ ਫ਼ਿਜ਼ਾਵਾਂ ਵਿਚ
uDDa challIe pha਼ija਼AvAM vicha
Let us soar away together into the atmosphere
ਅੰਬਰਾਂ ਵਿਚ ਜਿਵੇਂ ਉੱਡਣ ਹਵਾਵਾਂ
aMbarAM vicha jiveM uDDaNa havAvAM
Like the wild winds drifting through the celestial skies

ਹਿੱਕ ਨਾਲ ਲਾ ਲੈ ਮੈਨੂੰ
hikka nAla lA lai mainUM
Hold me close against your chest
ਇਸ਼ਕ ਦੀ ਜੇਲ੍ਹ 'ਚ ਕੈਦ ਤੂੰ ਕਰ ਲੈ
isa਼ka dI jelha 'cha kaida tUM kara lai
Imprison me within the beautiful jail of your love
ਕਰ ਲੈ
kara lai
Just do it
ਕਰ ਲੈ
kara lai
Just do it
ਹਿੱਕ ਨਾਲ ਲਾ ਮੈਨੂੰ ਆਪਣਾ ਬਣਾ ਲੈ ਇਸ਼ਕ ਮਨਾਵੇ ਤੂੰ ਸਾਰੀ ਸਾਰੀ ਰਾਤ
hikka nAla lA mainUM ApaNA baNA lai isa਼ka manAve tUM sArI sArI rAta
Press me to your heart, make me yours, and let us celebrate our love all night long

ਜੀਅ ਕਰਦਾ
jIa karadA
My heart yearns
ਜੀਅ ਕਰਦਾ
jIa karadA
My heart yearns
ਜੀਅ ਕਰ ਜੀਅ ਕਰ ਜੀਅ ਕਰਦਾ
jIa kara jIa kara jIa karadA
My heart, my heart, my heart yearns
ਜੀਅ ਕਰਦਾ
jIa karadA
My heart yearns
ਜੀਅ ਕਰਦਾ
jIa karadA
My heart yearns
ਜੀਅ ਕਰ ਜੀਅ ਕਰ ਜੀਅ ਕਰਦਾ
jIa kara jIa kara jIa karadA
My heart, my heart, my heart yearns
ਮੋਮਬੱਤੀ ਦੀ ਲੋਅ ਵਿਚ ਅੱਜ ਤੈਨੂੰ ਪਿਆਰ ਕਰਨ ਦਾ ਜੀਅ ਕਰਦਾ
momabattI dI loa vicha ajja tainUM piAra karana dA jIa karadA
In the soft glow of the candlelight, my heart yearns to love you today
ਵੇਖੀ ਜਾਵਾਂ ਤੈਨੂੰ ਅੱਖਾਂ ਚਾਰ ਕਰਨ ਦਾ ਜੀਅ ਕਰਦਾ
vekhI jAvAM tainUM akkhAM chAra karana dA jIa karadA
I wish to keep gazing at you, to lock eyes and let our souls meet
ਮੋਮਬੱਤੀ ਦੀ ਲੋਅ ਵਿਚ ਅੱਜ ਤੈਨੂੰ ਪਿਆਰ ਕਰਨ ਦਾ ਜੀਅ ਕਰਦਾ
momabattI dI loa vicha ajja tainUM piAra karana dA jIa karadA
In the soft glow of the candlelight, my heart yearns to love you today
ਵੇਖੀ ਜਾਵਾਂ ਤੈਨੂੰ ਅੱਖਾਂ ਚਾਰ ਕਰਨ ਦਾ ਜੀਅ ਕਰਦਾ
vekhI jAvAM tainUM akkhAM chAra karana dA jIa karadA
I wish to keep gazing at you, to lock eyes and let our souls meet
ਮੋਮਬੱਤੀ ਦੀ ਲੋਅ ਵਿਚ ਅੱਜ ਤੈਨੂੰ ਪਿਆਰ ਕਰਨ ਦਾ ਜੀਅ ਕਰਦਾ
momabattI dI loa vicha ajja tainUM piAra karana dA jIa karadA
In the soft glow of the candlelight, my heart yearns to love you today
ਅੱਖਾਂ ਚਾਰ ਕਰਨ ਦਾ ਜੀਅ ਕਰਦਾ
akkhAM chAra karana dA jIa karadA
I wish to lock eyes and let our souls meet