Nachna Ni Aunda

by Jasmine Sandlasft Intense

ਕਦੇ ਨਹੀਂ ਆਖਿਆ ਤੈਨੂੰ ਪਹਿਲਾਂ ਅੱਜ ਲੱਗੀ ਆਂ ਕਹਿਣ
kade nahIM AkhiA tainUM pahilAM ajja laggI AM kahiNa
I’ve never said this to you before, but today I’m going to speak my mind
ਤੂੰ ਹੀ ਮੇਰੇ ਦਿਲ ਦਾ ਜਾਨੀ ਰਹਿ ਜੇ ਨਾ ਕੋਈ ਵਹਿਮ
tUM hI mere dila dA jAnI rahi je nA koI vahima
You alone are the soulmate of my heart, let there be no room for doubt

ਕਿਹੜੀ ਗੱਲੋਂ ਟੰਗੀ ਫਿਰੇਂ ਮੋਢੇ ਅਸਲਾ ਮੈਂ ਲੈ ਜੂ ਸੁਲਫ਼ਾਂ ਦੀ ਛਾਂ ਕਰਕੇ
kiha.DI galloM TaMgI phireM moDhe asalA maiM lai jU sulapha਼AM dI ChAM karake
For what reason do you keep that [Asla: weaponry/firearms] slung over your shoulder? I’ll sweep you away with the shade of my tresses

ਨੱਚਣਾ ਨਹੀਂ ਆਉਂਦਾ ਤਾਂ ਵੀ ਨੱਚ ਸੋਹਣਿਆ ਵੇ ਅੱਜ ਨੱਚ ਮੇਰੀ ਬਾਂਹ ਫੜ ਕੇ
nachchaNA nahIM AuMdA tAM vI nachcha sohaNiA ve ajja nachcha merI bAMha pha.Da ke
Even if you don’t know how to dance, dance anyway my handsome one, dance today by holding my arm
ਨੱਚਣਾ ਨਹੀਂ ਆਉਂਦਾ ਤਾਂ ਵੀ ਨੱਚ ਸੋਹਣਿਆ ਤੂੰ ਅੱਜ ਨੱਚ ਮੇਰੀ ਬਾਂਹ ਫੜ ਕੇ
nachchaNA nahIM AuMdA tAM vI nachcha sohaNiA tUM ajja nachcha merI bAMha pha.Da ke
Even if you don’t know how to dance, dance anyway my handsome one, you dance today by holding my arm
ਇੱਕ ਵਾਰੀ ਬੋਲੀ ਮੇਰੇ ਨਾਂ ਦੀ ਢੋਲਣਾ ਵੇ ਬੋਲੀ ਪਾ ਦੇ ਲੰਬੀ ਬਾਂਹ ਕਰਕੇ
ikka vArI bolI mere nAM dI DholaNA ve bolI pA de laMbI bAMha karake
Just once, perform a [Boli: a rhythmic couplet sung in Punjabi folk dance] in my name, my [Dholna: beloved], with your arm stretched out wide

ਸੂਟਾਂ ਵਾਲਾ ਸਾਰਾ ਛਾਂਟ ਸੁੱਟਿਆ ਬਾਜ਼ਾਰ ਮੈਂ
sUTAM vAlA sArA ChAMTa suTTiA bAja਼Ara maiM
I’ve scoured the entire market to pick out the best of these suits
ਲਾ ਕੇ ਪੂਰਾ ਡੇਢ ਘੰਟਾ ਹੋਈ ਆਂ ਤਿਆਰ ਮੈਂ
lA ke pUrA DeDha ghaMTA hoI AM tiAra maiM
It took me a full hour and a half just to get ready

ਡੀਕੀ ਜਾਵਾਂ ਪਾ ਦੇ ਪੈੱਗ ਖਿੱਚ ਕੇ ਗਲਾਸੀ 'ਚ ਗਲਾਸੀ ਵੱਜੇ ਠਾਹ ਕਰਕੇ
DIkI jAvAM pA de paigga khichcha ke galAsI 'cha galAsI vajje ThAha karake
I’m waiting, pour a [Peg: a measure of whiskey/liquor], let the glasses clink with a resounding strike
ਡੀਕੀ ਜਾਵਾਂ ਪਾ ਦੇ ਪੈੱਗ ਖਿੱਚ ਕੇ ਗਲਾਸੀ 'ਚ ਗਲਾਸੀ ਵੱਜੇ ਠਾਹ ਕਰਕੇ
DIkI jAvAM pA de paigga khichcha ke galAsI 'cha galAsI vajje ThAha karake
I’m waiting, pour a [Peg: a measure of whiskey/liquor], let the glasses clink with a resounding strike
ਨੱਚਣਾ ਨਹੀਂ ਆਉਂਦਾ ਤਾਂ ਵੀ ਨੱਚ ਸੋਹਣਿਆ ਵੇ ਅੱਜ ਨੱਚ ਮੇਰੀ ਬਾਂਹ ਫੜ ਕੇ
nachchaNA nahIM AuMdA tAM vI nachcha sohaNiA ve ajja nachcha merI bAMha pha.Da ke
Even if you don’t know how to dance, dance anyway my handsome one, dance today by holding my arm
ਨੱਚਣਾ ਨਹੀਂ ਆਉਂਦਾ ਤਾਂ ਵੀ ਨੱਚ ਸੋਹਣਿਆ ਤੂੰ ਅੱਜ ਨੱਚ ਮੇਰੀ ਬਾਂਹ ਫੜ ਕੇ
nachchaNA nahIM AuMdA tAM vI nachcha sohaNiA tUM ajja nachcha merI bAMha pha.Da ke
Even if you don’t know how to dance, dance anyway my handsome one, you dance today by holding my arm
ਇੱਕ ਵਾਰੀ ਬੋਲੀ ਮੇਰੇ ਨਾਂ ਦੀ ਢੋਲਣਾ ਵੇ ਬੋਲੀ ਪਾ ਦੇ ਲੰਬੀ ਬਾਂਹ ਕਰਕੇ
ikka vArI bolI mere nAM dI DholaNA ve bolI pA de laMbI bAMha karake
Just once, perform a [Boli: a rhythmic couplet sung in Punjabi folk dance] in my name, my [Dholna: beloved], with your arm stretched out wide
ਇੱਕ ਵਾਰੀ ਬੋਲੀ ਮੇਰੇ ਨਾਂ ਦੀ ਢੋਲਣਾ ਵੇ ਬੋਲੀ ਪਾ ਦੇ ਲੰਬੀ ਬਾਂਹ ਕਰਕੇ
ikka vArI bolI mere nAM dI DholaNA ve bolI pA de laMbI bAMha karake
Just once, perform a [Boli: a rhythmic couplet sung in Punjabi folk dance] in my name, my [Dholna: beloved], with your arm stretched out wide
ਨੱਚਣਾ ਨਹੀਂ ਆਉਂਦਾ ਤਾਂ ਵੀ ਨੱਚ ਸੋਹਣਿਆ ਵੇ ਅੱਜ ਨੱਚ ਮੇਰੀ ਬਾਂਹ ਫੜ ਕੇ
nachchaNA nahIM AuMdA tAM vI nachcha sohaNiA ve ajja nachcha merI bAMha pha.Da ke
Even if you don’t know how to dance, dance anyway my handsome one, dance today by holding my arm
ਇੱਕ ਵਾਰੀ ਬੋਲੀ ਮੇਰੇ ਨਾਂ ਦੀ ਢੋਲਣਾ ਵੇ ਬੋਲੀ ਪਾ ਦੇ ਲੰਬੀ ਬਾਂਹ ਕਰਕੇ
ikka vArI bolI mere nAM dI DholaNA ve bolI pA de laMbI bAMha karake
Just once, perform a [Boli: a rhythmic couplet sung in Punjabi folk dance] in my name, my [Dholna: beloved], with your arm stretched out wide
ਨੱਚਣਾ ਨਹੀਂ ਆਉਂਦਾ ਤਾਂ ਵੀ ਨੱਚ ਸੋਹਣਿਆ ਤੂੰ ਅੱਜ ਨੱਚ ਮੇਰੀ ਬਾਂਹ ਫੜ ਕੇ
nachchaNA nahIM AuMdA tAM vI nachcha sohaNiA tUM ajja nachcha merI bAMha pha.Da ke
Even if you don’t know how to dance, dance anyway my handsome one, you dance today by holding my arm
ਇੱਕ ਵਾਰੀ ਬੋਲੀ ਮੇਰੇ ਨਾਂ ਦੀ ਢੋਲਣਾ ਵੇ ਬੋਲੀ ਪਾ ਦੇ ਲੰਬੀ ਬਾਂਹ ਕਰਕੇ
ikka vArI bolI mere nAM dI DholaNA ve bolI pA de laMbI bAMha karake
Just once, perform a [Boli: a rhythmic couplet sung in Punjabi folk dance] in my name, my [Dholna: beloved], with your arm stretched out wide

Share

More by Jasmine Sandlas

View all songs →