Nagni
ਅੱਖੀਂ ਏਕੇ 47 ਅੱਖ ਸੁਰਮੇ ਵਾਲੀ
akkhIM eke 47 akkha surame vAlI
My eyes are like AK-47s, rimmed with dark kohl
ਜਾਊ ਆਸ਼ਿਕਾਂ ਦੇ ਸੀਨੇ ਨੂੰ ਪਾੜਦੀ
jAU Asa਼ikAM de sIne nUM pA.DadI
They go straight through, piercing the chests of lovers
ਗਜ਼ ਦਾ ਪਰਾਂਦਾ ਮੇਰਾ ਲੱਕ ਨਾਲ ਵੱਜੇ
gaja਼ dA parAMdA merA lakka nAla vajje
My yard-long [Paranda: a traditional tasseled hair ornament] strikes against my waist
ਜੱਟੀ ਰੋਅਬ ਨਾ ਕਿਸੇ ਦਾ ਵੀ ਸਹਾਰਦੀ
jaTTI roaba nA kise dA vI sahAradI
This [Jatti: female of the land-owning agricultural community] won't tolerate anyone's dominance
ਪਿੰਡ ਦਾ ਨਜ਼ਾਰਾ ਮੈਨੂੰ ਵੇਖ ਲੈਣ ਦੇਵੇ
piMDa dA naja਼ArA mainUM vekha laiNa deve
The village scenery lets me take in the view
ਕਾਹਤੋਂ ਹਾਕ ਚੰਦਰਿਆ ਮਾਰੇ
kAhatoM hAka chaMdariA mAre
Why do you keep calling out to me, you [Chandra: mischievous/wicked one]?
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
kAlI nAgaNI hAM maiM vI bIkAnera dI
I am the black cobra from Bikaner [Bikaner: city in Rajasthan famous for potent black opium/nagni]
ਜੱਟ ਧਰਤ ਹਿਲਾ ਕੇ ਛੱਡਾਂ ਸਾਰੇ
jaTTa dharata hilA ke ChaDDAM sAre
I’ll leave the [Jatt: male of the agricultural community] world shaken to its core
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
kAlI nAgaNI hAM maiM vI bIkAnera dI
I am the black cobra from Bikaner
ਵੈਲੀ ਰੱਖ ਦਊਂ ਹਿਲਾ ਕੇ ਛੱਡਾਂ ਸਾਰੇ
vailI rakkha daUM hilA ke ChaDDAM sAre
I'll leave even the [Velly: heavy-handed outlaws/tough guys] trembling and shaken
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
kAlI nAgaNI hAM maiM vI bIkAnera dI
I am the black cobra from Bikaner
ਜੱਟ ਧਰਤ ਹਿਲਾ ਕੇ ਛੱਡਾਂ ਸਾਰੇ
jaTTa dharata hilA ke ChaDDAM sAre
I’ll leave the [Jatt] world shaken to its core
ਅੱਗ ਪਾਣੀਆਂ ਨੂੰ ਲਾਉਂਦੀ ਜਦੋਂ ਗੁੱਤ ਨੂੰ ਘੁਮਾਉਂਦੀ
agga pANIAM nUM lAuMdI jadoM gutta nUM ghumAuMdI
I set the waters on fire when I swirl my braided hair
ਤੱਕ ਉੱਡਦੇ ਪਰਿੰਦੇ ਹੇਠ ਡਿੱਗਦੇ
takka uDDade pariMde heTha Diggade
Even the birds in flight fall down just watching me
ਐਵੇਂ ਅੱਖ ਨਾ ਮਿਲਾਉਂਦੀ ਕਿਤੇ ਦਿਲ ਨਾ ਵਟਾਉਂਦੀ
aiveM akkha nA milAuMdI kite dila nA vaTAuMdI
I don’t just lock eyes with anyone, lest our hearts be exchanged
ਤਾਹੀਓਂ ਆਸ਼ਿਕ ਮੇਰੇ ਤੇ ਕਈ ਖਿੱਝਦੇ
tAhIoM Asa਼ika mere te kaI khijjhade
That’s why so many lovers stay [Khijhde: annoyed/pique due to being ignored]

ਮੇਰੀ ਜੁੱਤੀ ਨੂੰ ਨੇ ਯਾਦ ਬੜੇ ਕਹਿੰਦੇ ਤੇ ਕਹਾਉਂਦੇ
merI juttI nUM ne yAda ba.De kahiMde te kahAuMde
My [Jutti: traditional handcrafted leather footwear] remembers many "big shots"
ਜਿਹੜੇ ਤੁਰ ਗਏ ਨੇ ਕੱਢ ਕੱਢ ਹਾੜੇ
jiha.De tura gae ne kaDDha kaDDha hA.De
Who walked away after desperately begging for my mercy
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
kAlI nAgaNI hAM maiM vI bIkAnera dI
I am the black cobra from Bikaner
ਜੱਟ ਧਰਤ ਹਿਲਾ ਕੇ ਛੱਡਾਂ ਸਾਰੇ
jaTTa dharata hilA ke ChaDDAM sAre
I’ll leave the [Jatt] world shaken to its core
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
kAlI nAgaNI hAM maiM vI bIkAnera dI
I am the black cobra from Bikaner
ਵੈਲੀ ਰੱਖ ਦਊਂ ਹਿਲਾ ਕੇ ਛੱਡਾਂ ਸਾਰੇ
vailI rakkha daUM hilA ke ChaDDAM sAre
I'll leave even the [Velly] trembling and shaken

ਸੱਪਾਂ ਵਾਂਗੂ ਵਲ਼ ਖਾਵਾਂ ਖ਼ਾਲ ਬੰਨੇ ਟੱਪੀ ਜਾਵਾਂ
sappAM vAMgU vala਼ khAvAM kha਼Ala baMne TappI jAvAM
I sway like a serpent, leaping over water-channels and field-borders
ਫਿਰਾਂ ਪੌਂਚਿਆਂ ਨੂੰ ਮਿੱਟੀ ਨਾਲ ਲਬੇੜਦੀ
phirAM pauMchiAM nUM miTTI nAla labe.DadI
Walking around with the hems of my [Pouncha: the bottom edge of a Salwar suit] smeared with mud
ਕੈਦ ਹਾਸਿਆਂ 'ਚ ਗ਼ੈਰ ਮੁੰਡੇ ਕਰਤੇ ਸ਼ੁਦਾਈ
kaida hAsiAM 'cha ga਼aira muMDe karate sa਼udAI
I’ve imprisoned outsiders in my laughter, driving them to madness
ਫੁੱਲ ਹੱਸਦੀ ਕਿਆਰਿਆਂ 'ਚ ਕੇਰਦੀ
phulla hassadI kiAriAM 'cha keradI
I scatter flowers like blossoms falling in a garden-bed when I smile
ਸੱਪਾਂ ਵਾਂਗੂ ਵਲ਼ ਖਾਵਾਂ ਖ਼ਾਲ ਬੰਨੇ ਟੱਪੀ ਜਾਵਾਂ
sappAM vAMgU vala਼ khAvAM kha਼Ala baMne TappI jAvAM
I sway like a serpent, leaping over water-channels and field-borders
ਫਿਰਾਂ ਪੌਂਚਿਆਂ ਨੂੰ ਮਿੱਟੀ ਨਾਲ ਲਬੇੜਦੀ
phirAM pauMchiAM nUM miTTI nAla labe.DadI
Walking around with the hems of my [Pouncha] smeared with mud
ਕੈਦ ਹਾਸਿਆਂ 'ਚ ਗ਼ੈਰ ਮੁੰਡੇ ਕਰਤੇ ਸ਼ੁਦਾਈ
kaida hAsiAM 'cha ga਼aira muMDe karate sa਼udAI
I’ve imprisoned outsiders in my laughter, driving them to madness
ਫੁੱਲ ਹੱਸਦੀ ਕਿਆਰਿਆਂ 'ਚ ਕੇਰਦੀ
phulla hassadI kiAriAM 'cha keradI
I scatter flowers like blossoms falling in a garden-bed when I smile
ਮੋਜੂਖੇੜੇ ਵਾਲਿਆਂ ਨੇ ਡੱਕ ਲਏ ਨੇ ਰੋਡ
mojUkhe.De vAliAM ne Dakka lae ne roDa
The people of [Mojukhera: a village in Punjab] have blocked the roads for me
ਮੁੰਡੇ ਜੇਠ ਦੇ ਮਹੀਨੇ ਵਿੱਚ ਠਾਰੇ
muMDe jeTha de mahIne vichcha ThAre
I've made the boys feel the winter's chill even in the scorching heat of June