Nasha (From "Raid 2")
by Jasmine Sandlasft Sachet Tandon, Jaani, White Noise Collectives, Divya Kumar, Sumonto Mukherjee
ਤੇਰਾ ਨਸ਼ਾ ਐਸੇ ਚੜ੍ਹਿਆ ਐਸੇ ਚੜ੍ਹਿਆ ਹੈ ਨਸ਼ਾ ਤੇਰਾ
terA nasa਼A aise cha.DhiA aise cha.DhiA hai nasa਼A terA
Your intoxication has swept me away, such is the high of your love
ਹਾਏ ਰੇ ਹਾਏ ਮੇਰੇ ਹੋਸ਼ ਉਡਾਏ ਤੇਰੀ ਕਾਤਿਲ ਅਦਾ ਓ ਦਿਲਰੁਬਾ
hAe re hAe mere hosa਼ uDAe terI kAtila adA o dilarubA
Oh, it has blown my mind, your lethal grace, O [Dilruba: heart-stealer/enchanter]
ਹਾਏ ਰੇ ਮੇਰੀ ਨੀਂਦ ਚੁਰਾਏ ਦਿਨ ਮੇਂ ਤਾਰੇ ਦਿਖਾਏ ਓ ਦਿਲਰੁਬਾ
hAe re merI nIMda churAe dina meM tAre dikhAe o dilarubA
Oh, it steals my sleep and makes me see stars in broad daylight, O [Dilruba: heart-stealer/enchanter]
ਓ ਤਾਰੇ ਵਾਰੇ ਛੋੜ ਦੇ ਤੂੰ ਤਾਰੇ ਵਾਰੇ ਛੋੜ ਦੇ ਤੂੰ ਤਾਰੇ ਵਾਰੇ ਆ ਲੈ ਚੰਨ ਫੜ ਸੋਹਣਿਆਂ
o tAre vAre Cho.Da de tUM tAre vAre Cho.Da de tUM tAre vAre A lai chaMna pha.Da sohaNiAM
O forget about the stars, forget the stars, forget the stars—come, take the moon instead, [Sohnia: beautiful one]
ਛੋਟੀ ਮੋਟੀ ਚੀਜ਼ ਪੇ ਤੂੰ ਛੋਟੀ ਮੋਟੀ ਚੀਜ਼ ਪੇ ਤੂੰ ਛੋਟੀ ਮੋਟੀ ਚੀਜ਼ ਪੇ ਨਾ ਮਰ ਸੋਹਣਿਆਂ
ChoTI moTI chIja਼ pe tUM ChoTI moTI chIja਼ pe tUM ChoTI moTI chIja਼ pe nA mara sohaNiAM
On such small, petty things, on such small things, don't waste your life on small things, [Sohnia: beautiful one]
ਇਹ ਨਸ਼ਾ ਜੇ ਤੂੰ ਕਰਨਾ ਤੇ ਮੇਰਾ ਕਰ ਸੋਹਣਿਆਂ
iha nasa਼A je tUM karanA te merA kara sohaNiAM
If you must indulge in an addiction, then let me be your intoxication, [Sohnia: beautiful one]

ਤੈਨੂੰ ਹਵਾ 'ਚ ਉਡਾਵਾਂ ਲਗਾ ਕੇ ਪਰ ਸੋਹਣਿਆਂ
tainUM havA 'cha uDAvAM lagA ke para sohaNiAM
I will make you soar through the skies on wings, [Sohnia: beautiful one]
ਇਹ ਨਸ਼ਾ ਜੇ ਤੂੰ ਕਰਨਾ ਤੇ ਮੇਰਾ ਕਰ ਸੋਹਣਿਆਂ
iha nasa਼A je tUM karanA te merA kara sohaNiAM
If you must indulge in an addiction, then let me be your intoxication, [Sohnia: beautiful one]
ਤੇਰਾ ਨਸ਼ਾ ਐਸੇ ਚੜ੍ਹਿਆ ਐਸੇ ਚੜ੍ਹਿਆ ਹੈ ਨਸ਼ਾ ਤੇਰਾ
terA nasa਼A aise cha.DhiA aise cha.DhiA hai nasa਼A terA
Your intoxication has swept me away, such is the high of your love
ਹਿਲ ਗਿਆ ਰੇ ਹਿਲ ਗਿਆ ਰੇ ਹਿਲ ਗਿਆ ਸਾਰਾ ਹੀ ਸਿਸਟਮ ਮੇਰਾ
hila giA re hila giA re hila giA sArA hI sisaTama merA
It’s shaken, oh it’s shaken, my entire system has been shaken up
ਮੁਝੇ ਪਤਾ ਹੈ ਮੇਰੀ ਜਾਨ ਆਈ ਹੈ
mujhe patA hai merI jAna AI hai
I know it now, my life has arrived
ਓ ਮੇਰੇ ਯਾਰ ਤੁਝੇ ਕਿਆ ਕਿਆ ਚਾਹੀਏ
o mere yAra tujhe kiA kiA chAhIe
O [Yaar: close friend/beloved], tell me what all do you desire?
ਹਾਂ ਮੈਂ ਹੂੰ ਸਾਰੀ ਕੀ ਸਾਰੀ ਤੇਰੀ
hAM maiM hUM sArI kI sArI terI
Yes, I am yours, entirely yours
ਓ ਮੁਝੇ ਨਜ਼ਰੋਂ ਸੇ ਆਪ ਖਾਈਏ
o mujhe naja਼roM se Apa khAIe
O go ahead and devour me with your eyes
ਓ ਮੈਂ ਹੂੰ ਤੇਰੇ ਹਵਾਲੇ ਰੇ ਪੀਆ ਪੀਆ ਪੀਆ
o maiM hUM tere havAle re pIA pIA pIA
O I have surrendered myself to you, my [Piya: beloved/husband]
ਛੋੜ ਦੇ ਸ਼ਰਾਬ ਤੇਰੀ ਛੋੜ ਦੇ ਸ਼ਰਾਬ ਤੇਰੀ ਛੋੜ ਦੇ ਸ਼ਰਾਬ ਮੇਰਾ ਹੱਥ ਫੜ ਸੋਹਣਿਆਂ
Cho.Da de sa਼rAba terI Cho.Da de sa਼rAba terI Cho.Da de sa਼rAba merA hattha pha.Da sohaNiAM
Leave the wine behind, leave the wine, leave the wine—and hold my hand instead, [Sohnia: beautiful one]
ਛੱਡ ਤੇਰਾ ਸਾਥ ਜਾਣਾ ਮੈਂ ਨਹੀਂ ਤੈਨੂੰ ਖਾ ਜਾਣਾ ਮੈਂ ਨਹੀਂ ਤੈਨੂੰ ਖਾ ਜਾਣਾ ਨਾ ਡਰ ਸੋਹਣਿਆਂ
ChaDDa terA sAtha jANA maiM nahIM tainUM khA jANA maiM nahIM tainUM khA jANA nA Dara sohaNiAM
I won't leave your side, I'm not going to devour you, I won't devour you—don't be afraid, [Sohnia: beautiful one]