Punjabi Mutiyaran Arian Romal Reload
by Jasmine Sandlasft Shehzad Deol
ਭਾਵੇਂ ਸਾਰੀ ਦੁਨੀਆਂ 'ਚ ਜਾ ਕੇ ਵੇਖ ਲਓ
bhAveM sArI dunIAM 'cha jA ke vekha lao
Go ahead and wander through the entire world and see
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
husana mukAbalA karA ke vekha lao
Hold a beauty pageant and see the results for yourself

ਫੇਰ ਵੀ ਜੇ ਕਿਸੇ ਨੂੰ ਇਹ ਝੂਠ ਲੱਗਦਾ
phera vI je kise nUM iha jhUTha laggadA
And even then, if anyone finds this claim to be a lie
ਅਰਸ਼ਾਂ ਤੋਂ ਪਰੀਆਂ ਬੁਲਾ ਕੇ ਵੇਖ ਲਓ
arasa਼AM toM parIAM bulA ke vekha lao
Summon the fairies from the heavens [Arsh: the highest celestial realms] and see
ਦਾਅਵਾ ਸੱਚੇ ਰੱਬ ਦੇ ਦੁਆਰਾਂ ਵਰਗਾ
dAavA sachche rabba de duArAM varagA
This claim is as sacred as the gateway to the True Lord
ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ
rUpa kite nahIM paMjAbI muTiArAM varagA
There is no beauty quite like that of Punjabi [Mutiyaran: young maidens/women]
ਭਾਵੇਂ ਸਾਰੀ ਦੁਨੀਆਂ 'ਚ ਜਾ ਕੇ ਵੇਖ ਲਓ
bhAveM sArI dunIAM 'cha jA ke vekha lao
Go ahead and wander through the entire world and see
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
husana mukAbalA karA ke vekha lao
Hold a beauty pageant and see the results for yourself
ਭਾਵੇਂ ਸਾਰੀ ਦੁਨੀਆਂ 'ਚ ਜਾ ਕੇ ਵੇਖ ਲਓ
bhAveM sArI dunIAM 'cha jA ke vekha lao
Go ahead and wander through the entire world and see
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
husana mukAbalA karA ke vekha lao
Hold a beauty pageant and see the results for yourself
ਸੂਟ ਪਾ ਕੇ ਜਦੋਂ ਪੰਜਾਬਣਾਂ ਆਉਣ ਸਾਹਮਣੇ
sUTa pA ke jadoM paMjAbaNAM AuNa sAhamaNe
When Punjabi women appear before you dressed in traditional suits
ਤਾਂ ਹੋਸ਼ ਗੁੰਮ ਕਰ ਦਿੰਦੀਆਂ
tAM hosa਼ guMma kara diMdIAM
They make you lose your very senses with their grace
ਲਾਉਣ ਮਹਿਕਾਂ ਇਹ ਪੂਰੀ ਕਾਇਨਾਤ ਨੂੰ
lAuNa mahikAM iha pUrI kAinAta nUM
They spread fragrance throughout the entire universe
ਵੇ ਜਿੱਥੇ ਪੈਰ ਧਰ ਦਿੰਦੀਆਂ
ve jitthe paira dhara diMdIAM
Wherever they choose to set foot

ਹਾਸਾ ਮਿੱਠਾ ਗੁਲਕੰਦ ਦੀਆਂ ਤਾਰਾਂ ਵਰਗਾ
hAsA miTThA gulakaMda dIAM tArAM varagA
Their sweet laughter is like the delicate strands of [Gulkand: a sweet preserve of rose petals]
ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ
rUpa kite nahIM paMjAbI muTiArAM varagA
There is no beauty quite like that of Punjabi [Mutiyaran: young maidens/women]
ਭਾਵੇਂ ਸਾਰੀ ਦੁਨੀਆਂ 'ਚ ਜਾ ਕੇ ਵੇਖ ਲਓ
bhAveM sArI dunIAM 'cha jA ke vekha lao
Go ahead and wander through the entire world and see
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
husana mukAbalA karA ke vekha lao
Hold a beauty pageant and see the results for yourself
ਭਾਵੇਂ ਸਾਰੀ ਦੁਨੀਆਂ 'ਚ ਜਾ ਕੇ ਵੇਖ ਲਓ
bhAveM sArI dunIAM 'cha jA ke vekha lao
Go ahead and wander through the entire world and see
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
husana mukAbalA karA ke vekha lao
Hold a beauty pageant and see the results for yourself
ਸੱਚੀਂ ਆਖੇ ਕਾਦੀਆਨੇ ਵਾਲਾ ਗਿੱਲ ਕਹਿ
sachchIM Akhe kAdIAne vAlA gilla kahi
In truth speaks the one from Kadiyan, Gill [Self-reference to the song’s lyricist Gill Kadiyan]
ਸੂਰਤਾਂ ਮਿਸਾਲ ਜੱਗ ਦੀ
sUratAM misAla jagga dI
Their faces are examples of beauty for the whole world
ਕਰਾਂ ਜਿੰਨੀ ਵੀ ਤਾਰੀਫ਼ ਇਹਨਾਂ ਸੋਹਣੀਆਂ ਦੀ
karAM jiMnI vI tArIpha਼ ihanAM sohaNIAM dI
No matter how much I praise these beauties
ਓਨੀ ਥੋੜ੍ਹੀ ਲੱਗਦੀ
onI tho.DhI laggadI
It never seems to be enough

ਕੋਈ ਨਸ਼ਾ ਨਹੀਂ ਇਹਨਾਂ ਦੇ ਸੱਚੇ ਪਿਆਰਾਂ ਵਰਗਾ
koI nasa਼A nahIM ihanAM de sachche piArAM varagA
There is no intoxication like the purity of their love