Pyaar De Khamb

by Jasmine Sandlas

ਹਾਰ-ਸ਼ਿੰਗਾਰ ਮੈਂ ਕਰਕੇ ਤੇਰੀਆਂ ਰਾਹਵਾਂ ਵਿਚ ਖੜ੍ਹ ਜਾਵਾਂ ਛੇਤੀ ਆਜਾ ਮਾਹੀ ਪਿਆਰ ਕਰਾਂ ਤੈਨੂੰ ਆਪਣਾ ਬਣਾਵਾਂ ਮੋਮਬੱਤੀ ਦੀ ਲੋਅ ਵਿਚ ਅੱਜ ਤੈਨੂੰ ਪਿਆਰ ਕਰਨ ਦਾ ਜੀ ਕਰਦਾ ਵੇਖੀ ਜਾਵਾਂ ਤੈਨੂੰ ਅੱਖਾਂ ਚਾਰ ਕਰਨ ਦਾ ਜੀ ਕਰਦਾ ਜਦ ਮੇਰੇ ਕੋਲ ਤੂੰ ਹੋਵੇਂ ਸਾਰੀ ਦੁਨੀਆ ਮੈਂ ਭੁੱਲ ਜਾਵਾਂ ਉੱਡ ਚੱਲੀਏ ਯਾਦਾਂ ਵਿਚ ਅੰਬਰਾਂ ਵਿਚ ਜਿਵੇਂ ਉੱਡਣ ਹਵਾਵਾਂ ਜਦ ਮੇਰੇ ਕੋਲ ਤੂੰ ਹੋਵੇਂ ਸਾਰੀ ਦੁਨੀਆ ਮੈਂ ਭੁੱਲ ਜਾਵਾਂ ਉੱਡ ਚੱਲੀਏ ਯਾਦਾਂ ਵਿਚ ਅੰਬਰਾਂ ਵਿਚ ਜਿਵੇਂ ਉੱਡਣ ਹਵਾਵਾਂ ਮੋਮਬੱਤੀ ਦੀ ਲੋਅ ਵਿਚ ਅੱਜ ਤੈਨੂੰ ਪਿਆਰ ਕਰਨ ਦਾ ਜੀ ਕਰਦਾ ਵੇਖੀ ਜਾਵਾਂ ਤੈਨੂੰ ਅੱਖਾਂ ਚਾਰ ਕਰਨ ਦਾ ਜੀ ਕਰਦਾ ਹਿੱਕ ਨਾਲ ਲਾ ਲੈ ਮੈਨੂੰ ਇਸ਼ਕ ਦੀ ਜੇਲ੍ਹ ਵਿਚ ਕੈਦ ਤੂੰ ਕਰ ਲੈ ਕਰ ਲੈ ਕਰ ਲੈ ਹਿੱਕ ਨਾਲ ਲਾ ਲੈ ਮੈਨੂੰ ਆਪਣੀ ਬਣਾ ਲੈ ਇਸ਼ਕ ਮਨਾਵੇ ਤੂੰ ਸਾਰੀ ਸਾਰੀ ਰਾਤ ਹਿੱਕ ਨਾਲ ਲਾ ਲੈ ਮੈਨੂੰ ਆਪਣੀ ਬਣਾ ਲੈ ਇਸ਼ਕ ਮਨਾਵੇ ਤੂੰ ਸਾਰੀ ਸਾਰੀ ਰਾਤ ਜੀ ਕਰਦਾ ਜੀ ਕਰਦਾ ਜੀ ਕਰਦਾ ਜੀ ਕਰਦਾ ਜੀ ਕਰਦਾ ਜੀ ਕਰਦਾ ਜੀ ਕਰਦਾ ਜੀ ਕਰਦਾ ਮੋਮਬੱਤੀ ਦੀ ਲੋਅ ਵਿਚ ਅੱਜ ਤੈਨੂੰ ਪਿਆਰ ਕਰਨ ਦਾ ਜੀ ਕਰਦਾ ਵੇਖੀ ਜਾਵਾਂ ਤੈਨੂੰ ਅੱਖਾਂ ਚਾਰ ਕਰਨ ਦਾ ਜੀ ਕਰਦਾ ਮੋਮਬੱਤੀ ਦੀ ਲੋਅ ਵਿਚ ਅੱਜ ਤੈਨੂੰ ਪਿਆਰ ਕਰਨ ਦਾ ਜੀ ਕਰਦਾ ਵੇਖੀ ਜਾਵਾਂ ਤੈਨੂੰ ਅੱਖਾਂ ਚਾਰ ਕਰਨ ਦਾ ਜੀ ਕਰਦਾ
hAra-sa਼iMgAra maiM karake terIAM rAhavAM vicha kha.Dha jAvAM ChetI AjA mAhI piAra karAM tainUM ApaNA baNAvAM momabattI dI loa vicha ajja tainUM piAra karana dA jI karadA vekhI jAvAM tainUM akkhAM chAra karana dA jI karadA jada mere kola tUM hoveM sArI dunIA maiM bhulla jAvAM uDDa challIe yAdAM vicha aMbarAM vicha jiveM uDDaNa havAvAM jada mere kola tUM hoveM sArI dunIA maiM bhulla jAvAM uDDa challIe yAdAM vicha aMbarAM vicha jiveM uDDaNa havAvAM momabattI dI loa vicha ajja tainUM piAra karana dA jI karadA vekhI jAvAM tainUM akkhAM chAra karana dA jI karadA hikka nAla lA lai mainUM isa਼ka dI jelha vicha kaida tUM kara lai kara lai kara lai hikka nAla lA lai mainUM ApaNI baNA lai isa਼ka manAve tUM sArI sArI rAta hikka nAla lA lai mainUM ApaNI baNA lai isa਼ka manAve tUM sArI sArI rAta jI karadA jI karadA jI karadA jI karadA jI karadA jI karadA jI karadA jI karadA momabattI dI loa vicha ajja tainUM piAra karana dA jI karadA vekhI jAvAM tainUM akkhAM chAra karana dA jI karadA momabattI dI loa vicha ajja tainUM piAra karana dA jI karadA vekhI jAvAM tainUM akkhAM chAra karana dA jI karadA
Adorned in my finest jewelry and finery, I stand waiting in your path
Come quickly, my [Mahi: a soulful term for a beloved/husband], I long to love you and make you mine
In the soft glow of a candle, my heart yearns to love you today
My soul longs to lock eyes with yours and lose myself in your gaze
When you are by my side, I forget the existence of the entire world
Let’s fly away in these memories, like winds soaring through the heavens

Press me against your chest and imprison me in the cell of your love
Do it, just do it...
Press me against your chest and make me forever yours
As you celebrate our love all through the night
Press me against your chest and make me forever yours
As you celebrate our love all through the night
My heart yearns, my heart yearns, my heart yearns, my heart yearns
My heart yearns, my heart yearns, my heart yearns, my heart yearns
In the soft glow of a candle, my heart yearns to love you today
My soul longs to lock eyes with yours and lose myself in your gaze
In the soft glow of a candle, my heart yearns to love you today
My soul longs to lock eyes with yours and lose myself in your gaze

Share

More by Jasmine Sandlas

View all songs →