Pyar Sajna

by Jasmine Sandlas

ਸਾਰਾ ਦਿਨ ਮੇਰੇ ਨਾਲ ਲੜਿਆ ਨਾ ਕਰ ਵੇ
sArA dina mere nAla la.DiA nA kara ve
Don't keep fighting with me all day long
ਨਿੱਕੀ ਨਿੱਕੀ ਗੱਲੋਂ ਸਿਰ ਚੜ੍ਹਿਆ ਨਾ ਕਰ ਵੇ
nikkI nikkI galloM sira cha.DhiA nA kara ve
Don't try to dominate me over every little thing
ਭੋਰਾ ਵੀ ਮਜ਼ਾਕ ਤੈਥੋਂ ਹੁੰਦਾ ਨਹੀਂਓ ਜਰ ਵੇ
bhorA vI maja਼Aka taithoM huMdA nahIMo jara ve
You can't even tolerate a tiny bit of a joke
ਹਰ ਵੇਲੇ ਰਹਿੰਦਾ ਤੇਰੇ ਰੁਸਣੇ ਦਾ ਡਰ ਵੇ
hara vele rahiMdA tere rusaNe dA Dara ve
I'm constantly living in fear of you [Roosna: pouting/staying annoyed in a romantic pique]

ਬਿਨਾਂ ਗੱਲੋਂ ਐਵੇਂ ਨਾ ਤਕਰਾਰ ਸੱਜਣਾ ਵੇ
binAM galloM aiveM nA takarAra sajjaNA ve
Don't start these pointless arguments for no reason, [Sajjan: soulmate/beloved]

ਕਦੇ ਕਦੇ ਆ ਵੀ ਕਰ ਸਾਨੂੰ ਪਿਆਰ ਸੱਜਣਾ ਵੇ
kade kade A vI kara sAnUM piAra sajjaNA ve
At least sometimes, come and show me some love, [Sajjan: soulmate/beloved]

ਮੈਨੂੰ ਤਾਂ ਜੋ ਮੂੰਹੋਂ ਆਏ ਸਭ ਕੁਝ ਕਹਿਣਾ ਹੈ
mainUM tAM jo mUMhoM Ae sabha kujha kahiNA hai
To me, you say whatever comes to your lips
ਆਪਣੀ ਤਾਂ ਵਾਰੀ ਝੱਟ ਗੁੱਸਾ ਕਰ ਲੈਣਾ ਹੈ
ApaNI tAM vArI jhaTTa gussA kara laiNA hai
But when it's your turn, you get angry in an instant
ਉੱਤੋਂ ਉੱਤੋਂ ਐਵੇਂ ਤੂੰ ਆਕੜ ਵਿਖਾਉਂਦਾ ਹੈ
uttoM uttoM aiveM tUM Aka.Da vikhAuMdA hai
On the surface, you just show off this stubborn pride
ਅੰਦਰੋਂ ਤਾਂ ਸੋਹਣਿਆ ਤੂੰ ਪਿਆਰ ਵੀ ਚਾਹੁੰਦਾ ਹੈ
aMdaroM tAM sohaNiA tUM piAra vI chAhuMdA hai
But from within, my handsome one, you crave love too

ਕਰਨਾ ਨਾ ਜਾਣੇ ਇਜ਼ਹਾਰ ਸੱਜਣਾ ਵੇ
karanA nA jANe ija਼hAra sajjaNA ve
You just don't know how to confess your feelings, [Sajjan: soulmate/beloved]
ਕਰਨਾ ਨਾ ਜਾਣੇ ਇਜ਼ਹਾਰ ਸੱਜਣਾ ਵੇ
karanA nA jANe ija਼hAra sajjaNA ve
You just don't know how to confess your feelings, [Sajjan: soulmate/beloved]
ਕਦੇ ਕਦੇ ਆ ਵੀ ਕਰ ਸਾਨੂੰ ਪਿਆਰ ਸੱਜਣਾ ਵੇ
kade kade A vI kara sAnUM piAra sajjaNA ve
At least sometimes, come and show me some love, [Sajjan: soulmate/beloved]
ਕਦੇ ਕਦੇ ਆ ਵੀ ਕਰ ਸਾਨੂੰ ਪਿਆਰ ਸੱਜਣਾ ਵੇ
kade kade A vI kara sAnUM piAra sajjaNA ve
At least sometimes, come and show me some love, [Sajjan: soulmate/beloved]
ਕਦੇ ਕਦੇ ਆ ਵੀ ਕਰ ਸਾਨੂੰ ਪਿਆਰ ਸੱਜਣਾ ਵੇ
kade kade A vI kara sAnUM piAra sajjaNA ve
At least sometimes, come and show me some love, [Sajjan: soulmate/beloved]

Share

More by Jasmine Sandlas

View all songs →