Rutba Rani Da

by Jasmine Sandlasft Intense

ਤੈਨੂੰ ਪਤਾ ਤਾਂ ਮੈਂ ਕਿਹੋ ਜਿਹੀ ਆਂ
tainUM patA tAM maiM kiho jihI AM
You already know exactly what kind of woman I am
ਤੈਨੂੰ ਪਹਿਲਾਂ ਦਾ ਹੀ ਪਤਾ
tainUM pahilAM dA hI patA
You've known this from the very beginning
ਅੱਛੇ ਫੈਂਸੀ ਕੱਪੜੇ ਲੱਤੇ
achChe phaiMsI kappa.De latte
Fine fancy clothes and expensive fabrics
ਖ਼ਰਚੇ ਕਰਕੇ ਮੇਰੇ ਵਿਗੜੇ ਪੱਤੇ
kha਼rache karake mere viga.De patte
My spending habits have ruined my reputation
ਸਿਰ 'ਤੇ ਚੜ੍ਹਦੀ ਮੈਂ ਵੀ ਸਿਆਪਾ ਨਖ਼ਰੇ
sira 'te cha.DhadI maiM vI siApA nakha਼re
I'm a handful, a total headache with my high-maintenance [Nakhre: playful feminine whims and ego-driven demands]
ਪਸੰਦ ਉਸਨੂੰ ਜਦ ਮੈਂ ਕਰਦੀ ਪਰਚੇਜ਼
pasaMda usanUM jada maiM karadI paracheja਼
He loves it when I go on a shopping spree
ਸ਼ੌਪਿੰਗ ਕਰਦੀ ਮੇਰੀ ਗਰਦਨ ਪਕੜੇ ਕਰਦੀ [?]
sa਼aupiMga karadI merI garadana paka.De karadI [?]
While I shop, he’s got his arms around me
ਯੂ ਨੋ ਆਈ ਐੱਮ ਅ ਬੈਡੀ ਬਾਏ ਮੀ ਫਲਾਈ ਥਿੰਗਸ ਡੈਡੀ
yU no AI aimma a baiDI bAe mI phalAI thiMgasa DaiDI
You know I’m a baddie, buy me fly things, daddy

ਬਲੈਕ ਫ਼ਲੈਗਸ ਪਸੰਦ
balaika pha਼laigasa pasaMda
She loves the black flags
ਉਸੇ ਮੇਰਾ ਗੈਂਗਸਟਰ ਰੈਪ ਪਸੰਦ
use merA gaiMgasaTara raipa pasaMda
She loves my gangster rap
ਉਸੇ ਪਤਾ ਮੇਰੇ ਇੰਸਟਾਗ੍ਰਾਮ ਕਾ ਪਾਸ
use patA mere iMsaTAgrAma kA pAsa
She knows the password to my Instagram
ਉਸੇ ਪਤਾ ਮੇਰੇ ਬੈਂਕ ਅਕਾਊਂਟ ਵੀ ਸਭ
use patA mere baiMka akAUMTa vI sabha
She even knows all about my bank accounts
ਉਸੇ ਲਗਾ ਮੁਝੇ ਪਤਾ ਨਹੀਂ ਪਲੈਨ
use lagA mujhe patA nahIM palaina
She thinks I don't see her master plan
ਬਟ ਆਈ ਐੱਮ ਕਾਈਂਡਾ ਲਵਿੰਗ ਇਟ ਮੈਨ
baTa AI aimma kAIMDA laviMga iTa maina
But I’m kind of loving it, man
ਪਹਿਲੇ ਕਹਤੇ ਥੇ ਲੜਕੀ ਹੈ ਗੇਮ
pahile kahate the la.DakI hai gema
They used to say the girl is just a part of the game
ਅਬ ਯਾਰ ਵੋਹ ਲੜਕੀ ਹੈ ਸਕੈਮ
aba yAra voha la.DakI hai sakaima
But now, man, that girl is the whole damn scam
ਯਾ ਐਲੇਗਜ਼ੈਂਡਰ ਮੈਕੁਈਨ
yA ailegaja਼aiMDara maikuIna
Yeah, Alexander McQueen
ਗਿਵ ਮੀ ਸਮਥਿੰਗ ਆਈ ਨੈਵਰ ਸੀਨ
giva mI samathiMga AI naivara sIna
Give me something I’ve never seen
ਸੇਂਟ ਲੋਰੈਂਟ ਇਜ਼ ਵਟ ਆਈ ਵਾਂਟ ਬਲੇਂਸੀਆਗਾ ਰਗਾ
seMTa loraiMTa ija਼ vaTa AI vAMTa baleMsIAgA ragA
Saint Laurent is what I want, Balenciaga too
ਤੂੰ ਮਤ ਬਣ ਇਤਨੇ ਮੀਨ
tUM mata baNa itane mIna
Don't you be acting so mean
ਜੈਸੇ ਤੂੰ ਹੈ ਕੋਈ ਗੁਲਾਬੀ ਕਵੀਨ
jaise tUM hai koI gulAbI kavIna
Since you act like some Pink Queen
ਦਿਲਾ ਦੂੰਗੀ ਸਭ ਤੇਰਾ ਜੋ ਪ੍ਰਾਡਾ
dilA dUMgI sabha terA jo prADA
I’ll get you everything you want, even that Prada
ਯੂ ਨੋ ਆਈ ਐੱਮ ਅ ਬੈਡੀ ਬਾਏ ਮੀ ਫਲਾਈ ਥਿੰਗਸ ਡੈਡੀ
yU no AI aimma a baiDI bAe mI phalAI thiMgasa DaiDI
You know I’m a baddie, buy me fly things, daddy
ਮੈਂ ਬੱਸ ਕਰਦਾ ਉਸਕਾ ਨਸ਼ਾ ਨਾ ਹੀ ਪਰਕਸ ਨਾ ਹੀ ਐਡੀ
maiM bassa karadA usakA nasa਼A nA hI parakasa nA hI aiDI
I’m only addicted to her, not to perks or any other [Addy: slang for Adderall]
ਯੂ ਨੋ ਆਈ ਐੱਮ ਅ ਬੈਡੀ ਬਾਏ ਮੀ ਫਲਾਈ ਥਿੰਗਸ ਡੈਡੀ
yU no AI aimma a baiDI bAe mI phalAI thiMgasa DaiDI
You know I’m a baddie, buy me fly things, daddy
ਐਂਡ ਸ਼ੀ ਲਾਈਕਸ ਐਵਰੀ ਬਲੰਟ ਦੈਟ ਆਈ ਲਾਈਕ ਮਸਟ ਬੀ ਫੈਟੀ
aiMDa sa਼I lAIkasa aivarI balaMTa daiTa AI lAIka masaTa bI phaiTI
And she likes every blunt that I like, it must be fatty
ਯੂ ਨੋ ਆਈ ਐੱਮ ਅ ਬੈਡੀ ਬਾਏ ਮੀ ਫਲਾਈ ਥਿੰਗਸ ਡੈਡੀ
yU no AI aimma a baiDI bAe mI phalAI thiMgasa DaiDI
You know I’m a baddie, buy me fly things, daddy
ਮੈਂ ਬੱਸ ਕਰਦਾ ਉਸਕਾ ਨਸ਼ਾ ਨਾ ਹੀ ਪਰਕਸ ਨਾ ਹੀ ਐਡੀ
maiM bassa karadA usakA nasa਼A nA hI parakasa nA hI aiDI
I’m only addicted to her, not to perks or any other [Addy: slang for Adderall]
ਯੂ ਨੋ ਆਈ ਐੱਮ ਅ ਬੈਡੀ ਬਾਏ ਮੀ ਫਲਾਈ ਥਿੰਗਸ ਡੈਡੀ
yU no AI aimma a baiDI bAe mI phalAI thiMgasa DaiDI
You know I’m a baddie, buy me fly things, daddy
ਐਂਡ ਸ਼ੀ ਲਾਈਕਸ ਐਵਰੀ ਬਲੰਟ ਦੈਟ ਆਈ ਮਾਈਟ ਲਾਈਕ ਮਾਈਟ ਲਾਈਕ
aiMDa sa਼I lAIkasa aivarI balaMTa daiTa AI mAITa lAIka mAITa lAIka
And she likes every blunt that I might like, might like
ਆਰ ਯੂ ਰੈਡੀ?
Ara yU raiDI?
Are you ready?
ਤੁਝੇ ਪਤਾ ਮੈਂ ਪਹਿਲੇ ਸੇ ਕੈਡੀ
tujhe patA maiM pahile se kaiDI
You know I was a [Caddy: luxury Cadillac] from the start
ਤੂੰ ਮੇਰਾ ਕੈਦੀ
tUM merA kaidI
You’re my prisoner
ਤੂੰ ਮੇਰਾ ਕੈਂਡੀ
tUM merA kaiMDI
You’re my eye-candy
ਤੈਨੂੰ ਮੈਂ ਕਹਿੰਦੀ
tainUM maiM kahiMdI
I’m telling you straight
ਮੈਂ ਤੇਰੀ ਬ੍ਰਾਂਡੀ
maiM terI brAMDI
I’m your brandy
ਮੈਂ ਤੇਰੀ ਬ੍ਰੈਡੀ
maiM terI braiDI
I’m your baddie
ਯੂ ਨੋ ਆਈ ਐੱਮ ਬੈਡ
yU no AI aimma baiDa
You know I’m bad
ਐਟ ਦ ਲੈਵਲ ਯੂ ਨੈਵਰ ਬੀਨ ਐਟ
aiTa da laivala yU naivara bIna aiTa
At a level you’ve never even reached
ਆਈ ਐੱਮ ਦ ਟਾਈਪ ਆਫ਼ ਵੂਮੈਨ ਯੂ ਨੈਵਰ ਹੈਡ
AI aimma da TAIpa Apha਼ vUmaina yU naivara haiDa
I’m the type of woman you’ve never had
ਯੂ ਵਾਂਟ ਇਟ ਬੈਡ ਬੈਡ
yU vAMTa iTa baiDa baiDa
You want it bad, bad
ਯੂ ਵਾਂਟ ਅ ਬੈਗ ਡੈਡ
yU vAMTa a baiga DaiDa
You want a bag, dad
ਆਈ ਐੱਮ ਜੈਸਮੀਨ ਫਰੌਮ ਬਗ਼ਦਾਦ
AI aimma jaisamIna pharauma baga਼dAda
I’m Jasmine from Baghdad
ਯੂ ਅਲਾਦੀਨ ਯੂ ਕੈਨ ਹੈਵ ਦੈਟ
yU alAdIna yU kaina haiva daiTa
You’re Aladdin, you can have all that
ਆਈ ਗੌਟ ਵਿਸ਼ੇਜ਼ ਕੈਨ ਯੂ ਗ੍ਰੈਬ ਦੈਟ
AI gauTa visa਼eja਼ kaina yU graiba daiTa
I’ve got wishes, can you grant those?
ਬ੍ਰਿੰਗ ਯੂਅਰ ਜੀਨੀ ਡਿਡ ਯੂ ਕੈਚ ਦੈਟ
briMga yUara jInI DiDa yU kaicha daiTa
Bring your genie, did you catch that?
ਇਫ਼ ਯੂ ਆਰ ਦ ਬੈਡ ਵੂਮੈਨ ਆਈ ਐੱਮ ਦ ਬੈਡਮੈਨ
ipha਼ yU Ara da baiDa vUmaina AI aimma da baiDamaina
If you’re the bad woman, I’m the badman
ਲਾਈਕ ਸੋਲਜਰ ਬੁਆਏ ਆਈ ਕਰੈਂਕ ਦੈਟ
lAIka solajara buAe AI karaiMka daiTa
Like Soulja Boy, I crank that
ਮਾਈਟ ਬੀ ਦ ਵਨ ਦੈਟ ਯੂ ਕਾਂਟ ਪਾਸ
mAITa bI da vana daiTa yU kAMTa pAsa
I might be the one you just can’t get past
ਇਫ਼ ਯੂ ਆਰ ਐਂਪਟੀ ਆਈ ਐੱਮ ਦ ਗੈਸ ਕੈਨ
ipha਼ yU Ara aiMpaTI AI aimma da gaisa kaina
If you’re running empty, I’m the gas can
ਯੂ ਨੋ ਆਈ ਐੱਮ ਅ ਬੈਡੀ ਬਾਏ ਮੀ ਫਲਾਈ ਥਿੰਗਸ ਡੈਡੀ
yU no AI aimma a baiDI bAe mI phalAI thiMgasa DaiDI
You know I’m a baddie, buy me fly things, daddy
ਯੂ ਨੋ ਆਈ ਐੱਮ ਅ ਬੈਡੀ ਬਾਏ ਮੀ ਫਲਾਈ ਥਿੰਗਸ ਡੈਡੀ
yU no AI aimma a baiDI bAe mI phalAI thiMgasa DaiDI
You know I’m a baddie, buy me fly things, daddy
ਯੂ ਨੋ ਆਈ ਐੱਮ ਅ ਬੈਡੀ ਬਾਏ ਮੀ ਫਲਾਈ ਥਿੰਗਸ ਡੈਡੀ
yU no AI aimma a baiDI bAe mI phalAI thiMgasa DaiDI
You know I’m a baddie, buy me fly things, daddy
ਯੂ ਨੋ ਆਈ ਐੱਮ ਅ ਬੈਡੀ ਬਾਏ ਮੀ ਫਲਾਈ ਥਿੰਗਸ ਡੈਡੀ
yU no AI aimma a baiDI bAe mI phalAI thiMgasa DaiDI
You know I’m a baddie, buy me fly things, daddy

Share

More by Jasmine Sandlas

View all songs →