Sara College
ਮਾਸਾ ਚਿੱਤ ਨੀਂ ਪੜ੍ਹਾਈ ਵਿਚ ਲੱਗਦਾ
mAsA chitta nIM pa.DhAI vicha laggadA
Not even a tiny bit of my heart is into my studies
ਚੁੱਕਾਂ ਭੱਜ ਕੇ ਮੋਬਾਈਲ ਜਦੋਂ ਵੱਜਦਾ
chukkAM bhajja ke mobAIla jadoM vajjadA
I rush to pick up the mobile the moment it rings
ਗੱਲਾਂ ਸਾਰਾ ਦਿਨ ਤੇਰੇ ਨਾਲ ਕਰ ਕੇ
gallAM sArA dina tere nAla kara ke
Even after talking to you all day long
ਮਰਜਾਣਾ ਦਿਲ ਫਿਰ ਵੀ ਨੀਂ ਰੱਜਦਾ
marajANA dila phira vI nIM rajjadA
This crazy heart of mine is still never satisfied

ਤੂੰ ਕੈਸਾ ਜਾਦੂ ਪਾਇਆ ਸੋਹਣਿਆ
tUM kaisA jAdU pAiA sohaNiA
What kind of spell have you cast on me, [Sohnia: handsome one]

ਵੇ ਸਾਰਾ ਕਾਲਜ ਹੈ ਮੇਰੇ ਪਿੱਛੇ ਫਿਰਦਾ ਤੂੰ ਮੈਨੂੰ ਪਿੱਛੇ ਲਾਇਆ ਸੋਹਣਿਆ
ve sArA kAlaja hai mere pichChe phiradA tUM mainUM pichChe lAiA sohaNiA
The whole college is chasing after me, yet you have me following you, [Sohnia: handsome one]

ਲੱਗੇ ਜਦੋਂ ਵੀ ਕਿਤਾਬ ਚੰਨਾ ਬੈਠਦੀ
lagge jadoM vI kitAba chaMnA baiThadI
Whenever I sit down with my books, [Channa: literally 'moon'; a term of endearment for a glowing beloved]
ਮੁੱਖ ਤੇਰਾ ਹੀ ਕਿਤਾਬ ਵਿਚੋਂ ਦਿਸਦਾ
mukkha terA hI kitAba vichoM disadA
It’s only your face that I see appearing from the pages
ਉਹਨੂੰ ਹੋਰ ਕੀ ਜਹਾਨ ਵਿਚੋਂ ਚਾਹੀਦਾ
uhanUM hora kI jahAna vichoM chAhIdA
What else could one possibly need from this world
ਸੋਹਣਾ ਤੇਰੇ ਜਿਹਾ ਯਾਰ ਹੋਵੇ ਜਿਸਦਾ
sohaNA tere jihA yAra hove jisadA
The one who has a beautiful [Yaar: soulmate/loyal lover] like you

ਤੂੰ ਮੇਰੇ ਦਿਲ ਤੇ ਛਾਇਆ ਸੋਹਣਿਆ
tUM mere dila te ChAiA sohaNiA
You have completely taken over my heart, [Sohnia: handsome one]
ਤੂੰ ਮੇਰੇ ਦਿਲ ਤੇ ਛਾਇਆ ਸੋਹਣਿਆ
tUM mere dila te ChAiA sohaNiA
You have completely taken over my heart, [Sohnia: handsome one]
ਵੇ ਸਾਰਾ ਕਾਲਜ ਹੈ ਮੇਰੇ ਪਿੱਛੇ ਫਿਰਦਾ ਤੂੰ ਮੈਨੂੰ ਪਿੱਛੇ ਲਾਇਆ ਸੋਹਣਿਆ
ve sArA kAlaja hai mere pichChe phiradA tUM mainUM pichChe lAiA sohaNiA
The whole college is chasing after me, yet you have me following you, [Sohnia: handsome one]
ਵੇ ਸਾਰਾ ਕਾਲਜ ਹੈ ਮੇਰੇ ਪਿੱਛੇ ਫਿਰਦਾ ਤੂੰ ਮੈਨੂੰ ਪਿੱਛੇ ਲਾਇਆ ਸੋਹਣਿਆ
ve sArA kAlaja hai mere pichChe phiradA tUM mainUM pichChe lAiA sohaNiA
The whole college is chasing after me, yet you have me following you, [Sohnia: handsome one]
ਤੇਰੇ ਨਾਲ ਹੀ ਯਾਰਾ ਕਾਲਜ 'ਚ ਰੌਣਕਾਂ
tere nAla hI yArA kAlaja 'cha rauNakAM
The college only feels lively because of you, [Yaara: my dear friend/beloved]
ਬਿਨਾਂ ਤੇਰੇ ਜਾਪੇ ਕਾਲਜ ਵੀ ਜੇਲ੍ਹ ਵੇ
binAM tere jApe kAlaja vI jelha ve
Without you, the college feels just like a prison
ਰਿਹਾ ਇਹੋ ਹਿਸਾਬ ਕਿਤੇ ਚੱਲਦਾ
rihA iho hisAba kite challadA
If things keep going on at this rate
ਇਸ ਵਾਰੀ ਪੱਕੀ ਹੋਊਂਗੀ ਮੈਂ ਫ਼ੇਲ੍ਹ ਵੇ
isa vArI pakkI hoUMgI maiM pha਼elha ve
I am definitely going to fail my exams this time

ਤੂੰ ਭੁੱਲੇ ਨਾ ਭੁਲਾਇਆ ਸੋਹਣਿਆ
tUM bhulle nA bhulAiA sohaNiA
I can’t forget you even if I try, [Sohnia: handsome one]
ਤੂੰ ਭੁੱਲੇ ਨਾ ਭੁਲਾਇਆ ਸੋਹਣਿਆ
tUM bhulle nA bhulAiA sohaNiA
I can’t forget you even if I try, [Sohnia: handsome one]
ਵੇ ਸਾਰਾ ਕਾਲਜ ਹੈ ਮੇਰੇ ਪਿੱਛੇ ਫਿਰਦਾ ਤੂੰ ਮੈਨੂੰ ਪਿੱਛੇ ਲਾਇਆ ਸੋਹਣਿਆ
ve sArA kAlaja hai mere pichChe phiradA tUM mainUM pichChe lAiA sohaNiA
The whole college is chasing after me, yet you have me following you, [Sohnia: handsome one]
ਵੇ ਸਾਰਾ ਕਾਲਜ ਹੈ ਮੇਰੇ ਪਿੱਛੇ ਫਿਰਦਾ ਤੂੰ ਮੈਨੂੰ ਪਿੱਛੇ ਲਾਇਆ ਸੋਹਣਿਆ
ve sArA kAlaja hai mere pichChe phiradA tUM mainUM pichChe lAiA sohaNiA
The whole college is chasing after me, yet you have me following you, [Sohnia: handsome one]
ਵੇ ਸਾਰਾ ਕਾਲਜ ਹੈ ਮੇਰੇ ਪਿੱਛੇ ਫਿਰਦਾ ਤੂੰ ਮੈਨੂੰ ਪਿੱਛੇ ਲਾਇਆ ਸੋਹਣਿਆ
ve sArA kAlaja hai mere pichChe phiradA tUM mainUM pichChe lAiA sohaNiA
The whole college is chasing after me, yet you have me following you, [Sohnia: handsome one]
ਵੇ ਸਾਰਾ ਕਾਲਜ ਹੈ ਮੇਰੇ ਪਿੱਛੇ ਫਿਰਦਾ ਤੂੰ ਮੈਨੂੰ ਪਿੱਛੇ ਲਾਇਆ ਸੋਹਣਿਆ
ve sArA kAlaja hai mere pichChe phiradA tUM mainUM pichChe lAiA sohaNiA
The whole college is chasing after me, yet you have me following you, [Sohnia: handsome one]
ਲਾਇਆ ਸੋਹਣਿਆ
lAiA sohaNiA
Have me following you, [Sohnia: handsome one]