Shadaiya

by Jasmine Sandlas

ਅੰਬਰਾਂ 'ਚ ਤਾਰੇ
aMbarAM 'cha tAre
The stars are scattered across the skies,
ਤਾਰਿਆਂ ਨੂੰ ਪੁੱਛ ਲੈ
tAriAM nUM puchCha lai
Go and ask those stars yourself,
ਕਿੱਦਾਂ ਨੇ ਗੁਜ਼ਾਰੇ
kiddAM ne guja਼Are
How I have endured these moments,
ਦਿਨ ਤੇਰੇ ਬਿਨ ਮੈਂ
dina tere bina maiM
And passed the days without you.
ਕੀਤਾ ਇੰਤਜ਼ਾਰ ਤੇਰਾ
kItA iMtaja਼Ara terA
I waited for you endlessly,
ਚੜ੍ਹ ਕੇ ਚੁਬਾਰੇ
cha.Dha ke chubAre
Watching from the [Chubare: a traditional upper-floor room or rooftop balcony].
ਸੁੱਤੇ ਸੀ ਸਾਰੇ
sutte sI sAre
While the whole world was deep in sleep,
ਸਾਨੂੰ ਕਿੱਦਾਂ ਨੀਂਦ ਆਵੇ
sAnUM kiddAM nIMda Ave
How could sleep ever find my eyes?
ਅੱਗ ਲੱਗੇ ਇਸ਼ਕ ਦੀ
agga lagge isa਼ka dI
The fire of love has been ignited,
ਰਾਤ ਨੂੰ ਜਗਾਵੇ
rAta nUM jagAve
Keeping me awake through the night.
ਲੁਕ ਲੁਕ ਮਿਲਦੇ ਸੀ
luka luka milade sI
When we used to meet in secret, hidden away,
ਫੁੱਲ ਸੀ ਨਜ਼ਾਰੇ
phulla sI naja਼Are
The scenery was in full bloom like flowers.
ਅੰਬਰਾਂ 'ਚ ਤਾਰੇ
aMbarAM 'cha tAre
The stars are scattered across the skies,
ਤਾਰਿਆਂ ਨੂੰ ਪੁੱਛ ਲੈ
tAriAM nUM puchCha lai
Go and ask those stars yourself,
ਕਿੱਦਾਂ ਨੇ ਗੁਜ਼ਾਰੇ
kiddAM ne guja਼Are
How I have endured these moments,
ਦਿਨ ਤੇਰੇ ਬਿਨ ਮੈਂ
dina tere bina maiM
And passed the days without you.
ਕੀਤਾ ਇੰਤਜ਼ਾਰ ਤੇਰਾ
kItA iMtaja਼Ara terA
I waited for you endlessly,
ਚੜ੍ਹ ਕੇ ਚੁਬਾਰੇ
cha.Dha ke chubAre
Watching from the [Chubare: a traditional upper-floor room or rooftop balcony].
ਸੁੱਤੇ ਸੀ ਸਾਰੇ
sutte sI sAre
While the whole world was deep in sleep,
ਸਾਨੂੰ ਕਿੱਦਾਂ ਨੀਂਦ ਆਵੇ
sAnUM kiddAM nIMda Ave
How could sleep ever find my eyes?
ਅੱਗ ਲੱਗੇ ਇਸ਼ਕ ਦੀ
agga lagge isa਼ka dI
The fire of love has been ignited,
ਰਾਤ ਨੂੰ ਜਗਾਵੇ
rAta nUM jagAve
Keeping me awake through the night.
ਲੁਕ ਲੁਕ ਮਿਲਦੇ ਸੀ
luka luka milade sI
When we used to meet in secret, hidden away,
ਫੁੱਲ ਸੀ ਨਜ਼ਾਰੇ
phulla sI naja਼Are
The scenery was in full bloom like flowers.
ਸੋਹਣਿਆ ਸ਼ਹਿਜ਼ਾਦਿਆ
sohaNiA sa਼hija਼AdiA
O my beautiful prince,
ਦਿੰਦੇ ਗਵਾਹੀਆਂ
diMde gavAhIAM
They stand as silent witnesses,
ਏ ਅੰਬਰਾਂ ਦੇ ਤਾਰੇ
e aMbarAM de tAre
These stars high up in the heavens;
ਨਾ ਲਾਵੀਂ ਮੈਨੂੰ ਲਾਰੇ
nA lAvIM mainUM lAre
Don’t feed me [Lare: false promises or stalling excuses].
ਸੋਹਣਿਆ ਸ਼ਹਿਜ਼ਾਦਿਆ
sohaNiA sa਼hija਼AdiA
O my beautiful prince,
ਦਿੰਦੇ ਗਵਾਹੀਆਂ
diMde gavAhIAM
They stand as silent witnesses,
ਏ ਅੰਬਰਾਂ ਦੇ ਤਾਰੇ
e aMbarAM de tAre
These stars high up in the heavens;
ਨਾ ਲਾਵੀਂ ਮੈਨੂੰ ਲਾਰੇ
nA lAvIM mainUM lAre
Don’t feed me [Lare: false promises or stalling excuses].
ਸਾਰੀਆਂ ਹੀ ਗੱਲਾਂ ਵਿਚ
sArIAM hI gallAM vicha
In every single conversation,
ਤੇਰਾ ਅਫ਼ਸਾਨਾ
terA apha਼sAnA
Your [Afsaana: legendary tale or romantic saga] arises.
ਉਡੀਕ ਵਿਚ ਤੇਰੀ ਸੀ
uDIka vicha terI sI
As I waited for your arrival,
ਮਾਹੌਲ ਸ਼ਾਇਰਾਨਾ
mAhaula sa਼AirAnA
The atmosphere turned [Shayirana: poetic and meditative].
ਦਿਲ ਦਾ ਗੁਆ ਬੈਠੇ
dila dA guA baiThe
I’ve lost my grip on my own heart;
ਐਵੇਂ ਹੋਇਆ ਸੀ ਬੇਗਾਨਾ
aiveM hoiA sI begAnA
It became a stranger to me for no reason.
ਤੇਰੇ ਮੇਰੇ ਬਾਰੇ
tere mere bAre
About the bond between you and me,
ਮੈਨੂੰ ਪੁੱਛਦਾ ਜ਼ਮਾਨਾ
mainUM puchChadA ja਼mAnA
The world keeps questioning me.
ਇਨ੍ਹਾਂ ਨੂੰ ਕੀ ਦੱਸਾਂ
inhAM nUM kI dassAM
What should I tell these people?
ਕਿੰਨਾ ਪੱਕਾ ਏ ਨਿਸ਼ਾਨਾ
kiMnA pakkA e nisa਼AnA
How unerringly your gaze hits the mark.
ਇੱਕ ਵਾਰੀ ਤੱਕੇ ਜਿਹੜਾ
ikka vArI takke jiha.DA
Whoever catches a single glimpse of you,
ਹੋ ਜਾਵੇ ਦੀਵਾਨਾ
ho jAve dIvAnA
Becomes [Deewana: a person driven to madness by love].
ਸਾਰੀਆਂ ਹੀ ਗੱਲਾਂ ਵਿਚ
sArIAM hI gallAM vicha
In every single conversation,
ਤੇਰਾ ਅਫ਼ਸਾਨਾ
terA apha਼sAnA
Your [Afsaana: legendary tale or romantic saga] arises.
ਉਡੀਕ ਵਿਚ ਤੇਰੀ ਸੀ
uDIka vicha terI sI
As I waited for your arrival,
ਮਾਹੌਲ ਸ਼ਾਇਰਾਨਾ
mAhaula sa਼AirAnA
The atmosphere turned [Shayirana: poetic and meditative].
ਦਿਲ ਦਾ ਗੁਆ ਬੈਠੇ
dila dA guA baiThe
I’ve lost my grip on my own heart;
ਐਵੇਂ ਹੋਇਆ ਸੀ ਬੇਗਾਨਾ
aiveM hoiA sI begAnA
It became a stranger to me for no reason.
ਤੇਰੇ ਮੇਰੇ ਬਾਰੇ
tere mere bAre
About the bond between you and me,
ਮੈਨੂੰ ਪੁੱਛਦਾ ਜ਼ਮਾਨਾ
mainUM puchChadA ja਼mAnA
The world keeps questioning me.
ਇਨ੍ਹਾਂ ਨੂੰ ਕੀ ਦੱਸਾਂ
inhAM nUM kI dassAM
What should I tell these people?
ਕਿੰਨਾ ਪੱਕਾ ਏ ਨਿਸ਼ਾਨਾ
kiMnA pakkA e nisa਼AnA
How unerringly your gaze hits the mark.
ਇੱਕ ਵਾਰੀ ਤੱਕੇ ਜਿਹੜਾ
ikka vArI takke jiha.DA
Whoever catches a single glimpse of you,
ਹੋ ਜਾਵੇ ਦੀਵਾਨਾ
ho jAve dIvAnA
Becomes [Deewana: a person driven to madness by love].
ਸੋਹਣਿਆ ਸ਼ਹਿਜ਼ਾਦਿਆ
sohaNiA sa਼hija਼AdiA
O my beautiful prince,
ਦਿੰਦੇ ਗਵਾਹੀਆਂ
diMde gavAhIAM
They stand as silent witnesses,
ਏ ਅੰਬਰਾਂ ਦੇ ਤਾਰੇ
e aMbarAM de tAre
These stars high up in the heavens;
ਨਾ ਲਾਵੀਂ ਮੈਨੂੰ ਲਾਰੇ
nA lAvIM mainUM lAre
Don’t feed me [Lare: false promises or stalling excuses].
ਸੋਹਣਿਆ ਸ਼ਹਿਜ਼ਾਦਿਆ
sohaNiA sa਼hija਼AdiA
O my beautiful prince,
ਦਿੰਦੇ ਗਵਾਹੀਆਂ
diMde gavAhIAM
They stand as silent witnesses,
ਏ ਅੰਬਰਾਂ ਦੇ ਤਾਰੇ
e aMbarAM de tAre
These stars high up in the heavens;
ਨਾ ਲਾਵੀਂ ਮੈਨੂੰ ਲਾਰੇ
nA lAvIM mainUM lAre
Don’t feed me [Lare: false promises or stalling excuses].
ਸੋਹਣਿਆ ਸ਼ਹਿਜ਼ਾਦਿਆ
sohaNiA sa਼hija਼AdiA
O my beautiful prince,
ਦਿੰਦੇ ਗਵਾਹੀਆਂ
diMde gavAhIAM
They stand as silent witnesses,
ਏ ਅੰਬਰਾਂ ਦੇ ਤਾਰੇ
e aMbarAM de tAre
These stars high up in the heavens;
ਨਾ ਲਾਵੀਂ ਮੈਨੂੰ ਲਾਰੇ
nA lAvIM mainUM lAre
Don’t feed me [Lare: false promises or stalling excuses].

Share

More by Jasmine Sandlas

View all songs →