Tere Ishq Ne
by Jasmine Sandlasft Intense
ਤੇਰੇ ਇਸ਼ਕ ਦੀ ਐਸੀ ਲਤ ਮੈਨੂੰ ਲੱਗੀ
tere isa਼ka dI aisI lata mainUM laggI
I’ve been struck by such an addiction to your love
ਸੁਲਫ਼ੇ ਦੀ ਲੋਰ ਵਾਂਗੂੰ ਜਾਵੇ ਦਿਲ ਠੱਗੀ
sulapha਼e dI lora vAMgUM jAve dila ThaggI
It robs my heart of its senses like the intoxication of [Sulfa: a potent form of hashish/charas]

ਸੀਨੇ 'ਚੋਂ ਜਾਂਦਾ ਪਾਰ ਡੱਕਿਆ ਮੈਂ
sIne 'choM jAMdA pAra DakkiA maiM
It pierces right through my chest, though I tried to stop it
ਇਹ ਦਿਲ ਵਾਰ-ਵਾਰ ਡੱਕਿਆ ਮੈਂ
iha dila vAra-vAra DakkiA maiM
I tried to restrain this heart time and time again

ਤੇਰੇ ਇਸ਼ਕ ਨੇ ਇਸ਼ਕ ਨੇ ਸਾਡਾ ਦਿਲ ਲੁੱਟਿਆ ਹੈ
tere isa਼ka ne isa਼ka ne sADA dila luTTiA hai
Your love, oh this love, has plundered my heart
ਤੇਰੇ ਇਸ਼ਕ ਨੇ ਇਸ਼ਕ ਨੇ ਸਾਨੂੰ ਮਾਰ ਸੁੱਟਿਆ ਹੈ
tere isa਼ka ne isa਼ka ne sAnUM mAra suTTiA hai
Your love, oh this love, has completely undone me

ਤੇਰੇ ਬਿਨਾਂ ਮੇਰਾ ਬੁਰਾ ਹਾਲ ਹੋ ਗਿਆ
tere binAM merA burA hAla ho giA
Without you, I’ve fallen into a wretched state
ਕੌਣ ਕਿੰਨਾ ਚਾਹਵੇ ਇਹ ਸਵਾਲ ਹੋ ਗਿਆ
kauNa kiMnA chAhave iha savAla ho giA
It’s become a question of who loves the other more

ਹੋਇਆ ਤੇਰਾ ਨਸ਼ਾ, ਆਵੇ ਬੜਾ ਮਜ਼ਾ
hoiA terA nasa਼A, Ave ba.DA maja਼A
I’m high on your essence, and it feels so divine
ਭੁੱਲ ਕੇ ਸਾਰੀ ਦੁਨੀਆ ਆਪਾਂ ਹੋ ਗਏ ਬੇਪਰਵਾਹ
bhulla ke sArI dunIA ApAM ho gae beparavAha
Forgetting the whole world, we’ve become blissfully [Bepawah: carefree/unbothered by societal norms]

ਇੱਕ ਵਾਰੀ ਕਹਿ ਗਿਆ ਤੂੰ ਸੋਹਣੀ, ਸ਼ੀਸ਼ੇ ਨੂੰ ਤੂੰ ਦੂਜੀ ਵਾਰ ਤੱਕਿਆ ਮੈਂ
ikka vArI kahi giA tUM sohaNI, sa਼Isa਼e nUM tUM dUjI vAra takkiA maiM
The moment you called me [Sohni: beautiful one], I couldn't stop staring at my own reflection
ਇੱਕ ਵਾਰੀ ਕਹਿ ਗਿਆ ਤੂੰ ਸੋਹਣੀ, ਸ਼ੀਸ਼ੇ ਨੂੰ ਤੂੰ ਦੂਜੀ ਵਾਰ ਤੱਕਿਆ ਮੈਂ
ikka vArI kahi giA tUM sohaNI, sa਼Isa਼e nUM tUM dUjI vAra takkiA maiM
The moment you called me [Sohni: beautiful one], I couldn't stop staring at my own reflection
ਤੇਰੇ ਇਸ਼ਕ ਨੇ ਇਸ਼ਕ ਨੇ ਸਾਡਾ ਦਿਲ ਲੁੱਟਿਆ ਹੈ
tere isa਼ka ne isa਼ka ne sADA dila luTTiA hai
Your love, oh this love, has plundered my heart
ਤੇਰੇ ਇਸ਼ਕ ਨੇ ਇਸ਼ਕ ਨੇ ਸਾਨੂੰ ਮਾਰ ਸੁੱਟਿਆ ਹੈ
tere isa਼ka ne isa਼ka ne sAnUM mAra suTTiA hai
Your love, oh this love, has completely undone me
ਤੇਰੇ ਇਸ਼ਕ ਨੇ ਇਸ਼ਕ ਨੇ ਸਾਡਾ ਦਿਲ ਲੁੱਟਿਆ ਹੈ
tere isa਼ka ne isa਼ka ne sADA dila luTTiA hai
Your love, oh this love, has plundered my heart
ਤੇਰੇ ਇਸ਼ਕ ਨੇ ਇਸ਼ਕ ਨੇ ਸਾਨੂੰ ਮਾਰ ਸੁੱਟਿਆ ਹੈ
tere isa਼ka ne isa਼ka ne sAnUM mAra suTTiA hai
Your love, oh this love, has completely undone me
ਤੇਰੇ ਇਸ਼ਕ ਨੇ ਇਸ਼ਕ ਨੇ ਸਾਡਾ ਦਿਲ ਲੁੱਟਿਆ ਹੈ
tere isa਼ka ne isa਼ka ne sADA dila luTTiA hai
Your love, oh this love, has plundered my heart
ਤੇਰੇ ਇਸ਼ਕ ਨੇ ਇਸ਼ਕ ਨੇ ਸਾਨੂੰ ਮਾਰ ਸੁੱਟਿਆ ਹੈ
tere isa਼ka ne isa਼ka ne sAnUM mAra suTTiA hai
Your love, oh this love, has completely undone me
ਤੇਰੇ ਇਸ਼ਕ ਨੇ ਇਸ਼ਕ ਨੇ ਸਾਡਾ ਦਿਲ ਲੁੱਟਿਆ ਹੈ
tere isa਼ka ne isa਼ka ne sADA dila luTTiA hai
Your love, oh this love, has plundered my heart
ਤੇਰੇ ਇਸ਼ਕ ਨੇ ਇਸ਼ਕ ਨੇ ਸਾਨੂੰ ਮਾਰ ਸੁੱਟਿਆ ਹੈ
tere isa਼ka ne isa਼ka ne sAnUM mAra suTTiA hai
Your love, oh this love, has completely undone me
ਹਾਂ ਸਾਡਾ ਦਿਲ ਲੁੱਟਿਆ ਹੈ
hAM sADA dila luTTiA hai
Yes, it has plundered my heart
ਹਾਂ ਸਾਨੂੰ ਮਾਰ ਸੁੱਟਿਆ ਹੈ
hAM sAnUM mAra suTTiA hai
Yes, it has completely undone me
ਹਾਂ ਸਾਡਾ ਦਿਲ ਲੁੱਟਿਆ ਹੈ
hAM sADA dila luTTiA hai
Yes, it has plundered my heart