Tere Vangu
ਐਨਾ ਸੋਚੀਂ ਬਿਨ ਤੇਰੇ ਮੈਂ ਰਹਿ ਨਹੀਂ ਸਕਦੀ ਫੱਟ ਹਿਜਰ ਦੇ ਕੱਲਿਆਂ ਮੈਂ ਸਹਿ ਨਹੀਂ ਸਕਦੀ ਐਨਾ ਸੋਚੀਂ ਬਿਨ ਤੇਰੇ ਮੈਂ ਰਹਿ ਨਹੀਂ ਸਕਦੀ ਫੱਟ ਹਿਜਰ ਦੇ ਕੱਲਿਆਂ ਮੈਂ ਸਹਿ ਨਹੀਂ ਸਕਦੀ ਇਹ ਮੋਮ ਜਿਹਾ ਦਿਲ ਆਪਣਾ ਪੱਥਰ ਵਾਂਗ ਬਣਾਇਆ ਐ ਤੇਰੇ ਵਾਂਗੂ ਅਸੀਂ ਵੀ ਦਿਲ ਕਿਸੇ ਹੋਰ ਨਾਲ ਲਾਇਆ ਐ ਤੇਰੇ ਵਾਂਗੂ ਅਸੀਂ ਵੀ ਦਿਲ ਕਿਸੇ ਹੋਰ ਨਾਲ ਲਾਇਆ ਐ ਜਾਨ ਨਾਲੋਂ ਵੀ ਜ਼ਿਆਦਾ ਤੈਨੂੰ ਪਿਆਰ ਮੈਂ ਕਰਦੀ ਰਹੀ ਤੂੰ ਲੱਖਾਂ ਜ਼ੁਲਮ ਕਮਾਏ ਤੇ ਮੈਂ ਹੱਸ ਹੱਸ ਜਰਦੀ ਰਹੀ ਜਾਨ ਨਾਲੋਂ ਵੀ ਜ਼ਿਆਦਾ ਤੈਨੂੰ ਪਿਆਰ ਮੈਂ ਕਰਦੀ ਰਹੀ ਤੂੰ ਲੱਖਾਂ ਜ਼ੁਲਮ ਕਮਾਏ ਤੇ ਮੈਂ ਹੱਸ ਹੱਸ ਜਰਦੀ ਰਹੀ ਤੇਰਾ ਜਿੱਥੋਂ ਤੱਕ ਵਾਹ ਚੱਲਿਆ ਤੂੰ ਸਾਨੂੰ ਖ਼ੂਬ ਸਤਾਇਆ ਐ ਤੇਰੇ ਵਾਂਗੂ ਅਸੀਂ ਵੀ ਦਿਲ ਕਿਸੇ ਹੋਰ ਨਾਲ ਲਾਇਆ ਐ ਤੇਰੇ ਵਾਂਗੂ ਅਸੀਂ ਵੀ ਦਿਲ ਕਿਸੇ ਹੋਰ ਨਾਲ ਲਾਇਆ ਐ ਚੰਗੀ ਰਹਿੰਦੀ ਜੇ ਤੇਰੇ ਨਾਲ ਅੱਖੀਆਂ ਲਾਉਂਦੀ ਨਾ ਲੱਗ ਤੇਰੇ ਪਿੱਛੇ ਬੇਕਦਰਾ ਖ਼ੁਦ ਕਦਰ ਗਵਾਉਂਦੀ ਨਾ ਚੰਗੀ ਰਹਿੰਦੀ ਜੇ ਤੇਰੇ ਨਾਲ ਅੱਖੀਆਂ ਲਾਉਂਦੀ ਨਾ ਲੱਗ ਤੇਰੇ ਪਿੱਛੇ ਬੇਕਦਰਾ ਖ਼ੁਦ ਕਦਰ ਗਵਾਉਂਦੀ ਨਾ ਤੇਰੇ ਲਈ ਸਿਰ ਆਪਣੇ ਹਰ ਇੱਕ ਦੋਸ਼ ਲਵਾਇਆ ਐ ਤੇਰੇ ਵਾਂਗੂ ਤੇਰੇ ਵਾਂਗੂ ਤੇਰੇ ਵਾਂਗੂ ਤੇਰੇ ਵਾਂਗੂ ਤੇਰੇ ਵਾਂਗੂ ਤੇਰੇ ਵਾਂਗੂ ਤੇਰੇ ਵਾਂਗੂ ਤੇਰੇ ਵਾਂਗੂ
ainA sochIM bina tere maiM rahi nahIM sakadI phaTTa hijara de kalliAM maiM sahi nahIM sakadI ainA sochIM bina tere maiM rahi nahIM sakadI phaTTa hijara de kalliAM maiM sahi nahIM sakadI iha moma jihA dila ApaNA patthara vAMga baNAiA ai tere vAMgU asIM vI dila kise hora nAla lAiA ai tere vAMgU asIM vI dila kise hora nAla lAiA ai jAna nAloM vI ja਼iAdA tainUM piAra maiM karadI rahI tUM lakkhAM ja਼ulama kamAe te maiM hassa hassa jaradI rahI jAna nAloM vI ja਼iAdA tainUM piAra maiM karadI rahI tUM lakkhAM ja਼ulama kamAe te maiM hassa hassa jaradI rahI terA jitthoM takka vAha challiA tUM sAnUM kha਼Uba satAiA ai tere vAMgU asIM vI dila kise hora nAla lAiA ai tere vAMgU asIM vI dila kise hora nAla lAiA ai chaMgI rahiMdI je tere nAla akkhIAM lAuMdI nA lagga tere pichChe bekadarA kha਼uda kadara gavAuMdI nA chaMgI rahiMdI je tere nAla akkhIAM lAuMdI nA lagga tere pichChe bekadarA kha਼uda kadara gavAuMdI nA tere laI sira ApaNe hara ikka dosa਼ lavAiA ai tere vAMgU tere vAMgU tere vAMgU tere vAMgU tere vAMgU tere vAMgU tere vAMgU tere vAMgU
Don't think for a moment that I cannot survive without you
I cannot endure these wounds of [Hijar: the agonizing pain of separation] all alone
Don't think for a moment that I cannot survive without you
I cannot endure these wounds of [Hijar: the agonizing pain of separation] all alone
This wax-like heart of mine, I have turned it into solid stone
Just like you, I too have now given my heart to someone else
Just like you, I too have now given my heart to someone else
I kept on loving you even more than my very own life
You committed countless [Zulm: acts of cruelty/oppression] and I endured them with a smile
I kept on loving you even more than my very own life
You committed countless [Zulm: acts of cruelty/oppression] and I endured them with a smile
To the full extent of your power, you tormented me relentlessly
Just like you, I too have now given my heart to someone else
Just like you, I too have now given my heart to someone else
It would have been better had I never locked eyes with you
Following you, oh [Bekadra: one who lacks the ability to value love], I wouldn't have lost my own worth
It would have been better had I never locked eyes with you
Following you, oh [Bekadra: one who lacks the ability to value love], I wouldn't have lost my own worth
For your sake, I allowed every blame to be pinned upon my own head
Just like you, just like you, just like you, just like you
Just like you, just like you, just like you, just like you