Thug Life
ਜਿਹਨੇ ਮੰਨਣੀਆਂ ਨੇ ਗੱਲਾਂ
jihane maMnaNIAM ne gallAM
The one who was supposed to obey everyone's words
ਮੈਂ ਕਿਸੇ ਦੀ ਵੀ ਨਾ ਮੰਨਾਂ
maiM kise dI vI nA maMnAM
Now I don’t listen to a single soul
ਦੇਰ ਨਾਲ ਖੁੱਲ੍ਹੀਆਂ ਨੇ ਅੱਖਾਂ
dera nAla khullhIAM ne akkhAM
My eyes have finally opened after a long time
ਦਿਲ ਨੂੰ ਸੰਭਾਲ ਕੇ ਮੈਂ ਰੱਖਾਂ
dila nUM saMbhAla ke maiM rakkhAM
I keep my heart guarded and safe
ਠੱਗ ਲਾਈਫ ਹੋ ਗਈ ਐ ਜ਼ਿੰਦਗੀ
Thagga lAIpha ho gaI ai ja਼iMdagI
Life has become a [Thug Life: a defiant, self-made lifestyle popularized in hip-hop]
ਕੌਣ ਕੀ ਕੀ ਕਹਿੰਦਾ ਕੋਈ ਫ਼ਰਕ ਨਹੀਂ
kauNa kI kI kahiMdA koI pha਼raka nahIM
I couldn't care less about what anyone says
ਪੈਸਾ ਵੀ ਛਾਪ ਲਿਆ ਸ਼ੌਹਰਤ ਕਮਾਲੀ
paisA vI ChApa liA sa਼auharata kamAlI
I’ve printed my money and earned incredible fame
ਬੋਨਟ ਪਾੜੂ ਸਵੈਗ ਨਾਲੇ ਗੱਡੀ ਐ ਕਾਲੀ
bonaTa pA.DU savaiga nAle gaDDI ai kAlI
With hood-shaking swagger and a blacked-out car
ਆਪਣੀ ਜ਼ਿੰਦਗੀ ਮੈਂ ਜੀਣ ਤੋਂ ਕਿਉਂ ਸੰਗਾਂ
ApaNI ja਼iMdagI maiM jINa toM kiuM saMgAM
Why should I feel shy about living my own life?

ਜਦੋਂ ਦਿਲ ਕਰਦਾ ਏ ਜਿੱਥੇ ਦਿਲ ਕਰਦਾ ਏ
jadoM dila karadA e jitthe dila karadA e
Whenever my heart desires, wherever my heart desires
ਜਿਵੇਂ ਦਿਲ ਕਰਦਾ ਏ ਓਦਾਂ ਕਰਾਂ
jiveM dila karadA e odAM karAM
However my heart desires, that’s exactly how I act
ਟੇਢਾ ਕੋਈ ਤੱਕਦਾ ਨੀ ਕੋਲੋਂ ਲੰਘ ਖੰਘਦਾ ਨੀ
TeDhA koI takkadA nI koloM laMgha khaMghadA nI
No one dares look at me sideways or clear their throat in my presence
ਰੋਅਬ ਕਾਤਿਲਾਨਾ ਕਿਸੇ ਦੀ ਨਾ ਜਰਾਂ
roaba kAtilAnA kise dI nA jarAM
With a killer aura, I don’t tolerate anyone’s interference
ਠੱਗ ਲਾਈਫ ਹੋ ਗਈ ਐ ਜ਼ਿੰਦਗੀ
Thagga lAIpha ho gaI ai ja਼iMdagI
Life has become a [Thug Life: a defiant, self-made lifestyle]
ਕੌਣ ਕੀ ਕੀ ਕਹਿੰਦਾ ਕੋਈ ਫ਼ਰਕ ਨਹੀਂ
kauNa kI kI kahiMdA koI pha਼raka nahIM
I couldn't care less about what anyone says
ਚੱਕਮਾ ਮਾਹੌਲ ਚੱਲੀ ਖ਼ੂਬ ਰੇਸ
chakkamA mAhaula challI kha਼Uba resa
The vibe is electric, the race is in full swing
ਸ਼ਾਮ ਦਾ ਵੀ ਰੰਗ ਅੱਜ ਸੰਤਰੀ
sa਼Ama dA vI raMga ajja saMtarI
Even the evening sky has turned a vibrant orange today
ਓ ਓ ਓ ਓ
o o o o
Oh oh oh oh
ਓ ਓ ਓ ਓ
o o o o
Oh oh oh oh
ਓ ਓ ਓ ਓ
o o o o
Oh oh oh oh
ਓ ਓ ਓ ਓ
o o o o
Oh oh oh oh
ਆਪਣੀ ਜ਼ਿੰਦਗੀ ਮੈਂ ਜੀਣ ਤੋਂ ਕਿਉਂ ਸੰਗਾਂ
ApaNI ja਼iMdagI maiM jINa toM kiuM saMgAM
Why should I feel shy about living my own life?
ਆਪਣੀ ਜ਼ਿੰਦਗੀ ਮੈਂ ਜੀਣ ਤੋਂ ਕਿਉਂ ਸੰਗਾਂ
ApaNI ja਼iMdagI maiM jINa toM kiuM saMgAM
Why should I feel shy about living my own life?
ਆਪਣੀ ਜ਼ਿੰਦਗੀ ਮੈਂ ਜੀਣ ਤੋਂ ਕਿਉਂ ਸੰਗਾਂ
ApaNI ja਼iMdagI maiM jINa toM kiuM saMgAM
Why should I feel shy about living my own life?
ਆਪਣੀ ਜ਼ਿੰਦਗੀ ਮੈਂ ਜੀਣ ਤੋਂ ਕਿਉਂ ਸੰਗਾਂ
ApaNI ja਼iMdagI maiM jINa toM kiuM saMgAM
Why should I feel shy about living my own life?
ਡੋਂਟ ਨੋ ਗੇੜੀ ਅੱਜ ਚਲਾਵਾਂ ਮੈਂ
DoMTa no ge.DI ajja chalAvAM maiM
Don't know where I'll take my [Gedi: a slow, aimless drive around town to see and be seen] today
ਮਾਲ ਪੱਤਾ ਨਵਾਂ ਕੋਈ ਫ਼ਸਾਵਾਂ ਮੈਂ
mAla pattA navAM koI pha਼sAvAM maiM
Maybe I'll go out and reel in some new riches
ਅੱਜ ਨੈਣਾਂ ਵਿਚੋਂ ਸ਼ਰਾਬ ਦੀਆਂ ਦੋ ਬੋਤਲਾਂ
ajja naiNAM vichoM sa਼rAba dIAM do botalAM
From my eyes, like two bottles of whiskey
ਅੱਜ ਨੈਣਾਂ ਵਿਚੋਂ ਡੋਲ੍ਹਦੀ ਪਿਆਵਾਂ ਮੈਂ
ajja naiNAM vichoM DolhadI piAvAM maiM
I'll pour it out and make you drink today
ਠੱਗ ਲਾਈਫ ਹੋ ਗਈ ਐ ਜ਼ਿੰਦਗੀ
Thagga lAIpha ho gaI ai ja਼iMdagI
Life has become a [Thug Life: a defiant, self-made lifestyle]
ਕੌਣ ਕੀ ਕੀ ਕਹਿੰਦਾ ਕੋਈ ਫ਼ਰਕ ਨਹੀਂ
kauNa kI kI kahiMdA koI pha਼raka nahIM
I couldn't care less about what anyone says
ਪੈਸਾ ਵੀ ਛਾਪ ਲਿਆ ਸ਼ੌਹਰਤ ਕਮਾਲੀ
paisA vI ChApa liA sa਼auharata kamAlI
I’ve printed my money and earned incredible fame
ਬੋਨਟ ਪਾੜੂ ਸਵੈਗ ਨਾਲੇ ਗੱਡੀ ਐ ਕਾਲੀ
bonaTa pA.DU savaiga nAle gaDDI ai kAlI
With hood-shaking swagger and a blacked-out car
ਆਪਣੀ ਜ਼ਿੰਦਗੀ ਮੈਂ ਜੀਣ ਤੋਂ ਕਿਉਂ ਸੰਗਾਂ
ApaNI ja਼iMdagI maiM jINa toM kiuM saMgAM
Why should I feel shy about living my own life?
ਆਪਣੀ ਜ਼ਿੰਦਗੀ ਮੈਂ ਜੀਣ ਤੋਂ ਕਿਉਂ ਸੰਗਾਂ
ApaNI ja਼iMdagI maiM jINa toM kiuM saMgAM
Why should I feel shy about living my own life?
ਕੱਲੇ ਹੀ ਆਏ ਆਂ ਕੱਲੇ ਹੀ ਜਾਣਾ ਹੈ
kalle hI Ae AM kalle hI jANA hai
We came into this world alone, and alone we shall depart
ਕਿਸੇ ਹੋਰ ਕੋਲੋਂ ਮੈਂ ਕੁਝ ਵੀ ਨਾ ਮੰਗਾਂ
kise hora koloM maiM kujha vI nA maMgAM
I don't ask for a single thing from anyone else