Tola
by Jasmine Sandlasft Gill Machhrai, Rony Ajnali
ਟੋਲਾ ਕੁੜੀਆਂ ਦਾ ਨਿਕਲਿਆ ਮਾਰ 'ਤੇ
TolA ku.DIAM dA nikaliA mAra 'te
A squad of `[Kudi: girl/maiden]` has headed out on a hunt
ਘਰੋਂ ਹੋ ਕੇ ਟਿਪ-ਟੌਪ ਗੇੜੇ ਥਾਰ 'ਤੇ
gharoM ho ke Tipa-Taupa ge.De thAra 'te
Dressed to the nines, they’re out for a cruise in their [Thar: a rugged 4x4 SUV popular in Punjab]
ਹਰ ਇੱਕ 'ਤੇ ਹੁਸਨ ਪੂਰਾ ਗੱਡਮਾਂ
hara ikka 'te husana pUrA gaDDamAM
Every single one possesses a beauty so striking and profound
ਉਹ ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
uha nigAha ruke kallI-kallI muTiAra 'te
Eyes get stuck on each and every `[Mutiyar: a young woman in her prime]`
ਸਾਡੇ ਨਾਲ ਕਿੱਥੇ ਕੋਈ ਕਰੂਗਾ ਮੁਕਾਬਲਾ
sADe nAla kitthe koI karUgA mukAbalA
Who could ever dare to compete with us?
ਕੋਈ ਜੈਸਮੀਨ ਤੇ ਕੋਈ ਜੂਹੀ ਚਾਵਲਾ
koI jaisamIna te koI jUhI chAvalA
One is like Jasmine, and another like Juhi Chawla
ਪੰਜ ਸਹੇਲੀਆਂ ਨੇ ਪੰਜੇ ਰੂਪ ਦੀਆਂ ਰਾਣੀਆਂ
paMja sahelIAM ne paMje rUpa dIAM rANIAM
Five girlfriends, all five are queens of grace and charm
ਤਿੰਨ ਦੁੱਧੋਂ ਚਿੱਟੀਆਂ ਤੇ ਦੋ ਦਾ ਰੰਗ ਸਾਵਲਾ
tiMna duddhoM chiTTIAM te do dA raMga sAvalA
Three are fair as milk, and two have a lovely dusky [Saanvla: wheatish/dusky] complexion
ਪਾਉਂਦੀ ਫਿਰੇ ਧੱਕ ਅੱਡੀਆਂ ਦੀ ਠੱਕ ਠੱਕ
pAuMdI phire dhakka aDDIAM dI Thakka Thakka
The thumping of their heels is wrecking havoc everywhere
ਪੱਕਾ ਆਊ ਕੋਈ ਖ਼ਬਰ ਅਖ਼ਬਾਰ 'ਤੇ
pakkA AU koI kha਼bara akha਼bAra 'te
This is bound to make the headlines in tomorrow's newspaper
ਉਹ ਟੋਲਾ ਕੁੜੀਆਂ ਦਾ
uha TolA ku.DIAM dA
Oh, that squad of girls
ਉਹ ਟੋਲਾ ਕੁੜੀਆਂ ਦਾ
uha TolA ku.DIAM dA
Oh, that squad of girls
ਉਹ ਟੋਲਾ ਕੁੜੀਆਂ ਦਾ ਨਿਕਲਿਆ ਮਾਰ 'ਤੇ
uha TolA ku.DIAM dA nikaliA mAra 'te
Oh, that squad of girls has headed out on a hunt
ਘਰੋਂ ਹੋ ਕੇ ਟਿਪ-ਟੌਪ ਗੇੜੇ ਥਾਰ 'ਤੇ
gharoM ho ke Tipa-Taupa ge.De thAra 'te
Dressed to the nines, they’re out for a cruise in their [Thar: a rugged 4x4 SUV popular in Punjab]
ਹਰ ਇੱਕ 'ਤੇ ਹੁਸਨ ਪੂਰਾ ਗੱਡਮਾਂ
hara ikka 'te husana pUrA gaDDamAM
Every single one possesses a beauty so striking and profound
ਉਹ ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
uha nigAha ruke kallI-kallI muTiAra 'te
Eyes get stuck on each and every `[Mutiyar: a young woman in her prime]`
ਉਹ ਟੋਲਾ ਕੁੜੀਆਂ ਦਾ ਨਿਕਲਿਆ ਮਾਰ 'ਤੇ
uha TolA ku.DIAM dA nikaliA mAra 'te
Oh, that squad of girls has headed out on a hunt
ਘਰੋਂ ਹੋ ਕੇ ਟਿਪ-ਟੌਪ ਗੇੜੇ ਥਾਰ 'ਤੇ
gharoM ho ke Tipa-Taupa ge.De thAra 'te
Dressed to the nines, they’re out for a cruise in their [Thar: a rugged 4x4 SUV popular in Punjab]
ਹਰ ਇੱਕ 'ਤੇ ਹੁਸਨ ਪੂਰਾ ਗੱਡਮਾਂ
hara ikka 'te husana pUrA gaDDamAM
Every single one possesses a beauty so striking and profound
ਉਹ ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
uha nigAha ruke kallI-kallI muTiAra 'te
Eyes get stuck on each and every `[Mutiyar: a young woman in her prime]`
ਤੋਰ ਮਿਰਗ ਦੇ ਵਰਗੀ ਐ ਤੇ ਅੱਖਾਂ 'ਤੇ ਮਸਕਾਰੇ
tora miraga de varagI ai te akkhAM 'te masakAre
Their gait is like a doe and their eyes are adorned with mascara
ਕੈਪ ਕੈਜ਼ੂਅਲ ਡਰੈੱਸਾਂ ਜਿੰਮੀ ਚੂ ਮਾਰੇ ਲਿਸ਼ਕਾਰੇ
kaipa kaija਼Uala DaraissAM jiMmI chU mAre lisa਼kAre
Casual caps and dresses while their Jimmy Choos flash and shimmer
ਫੇਸ ਕੱਟ ਨੇ ਤਿੱਖੇ ਜਿੱਦਾਂ ਹੁੰਦੇ ਚਾਕੂ-ਛੁਰੀਆਂ
phesa kaTTa ne tikkhe jiddAM huMde chAkU-ChurIAM
Their face-cuts are sharp, just like the edge of a dagger
ਚੰਨ ਦਾ ਟੋਟਾ ਫੇਲ੍ਹ ਵਿਹੂਣਾ ਭਾਰਤ ਨਖਰੇ ਭਾਰੇ
chaMna dA ToTA phelha vihUNA bhArata nakhare bhAre
Slivers of the moon fail before them, they carry a heavy weight of charms
ਗੂੰਜੇ ਬੇਸ ਸਪੀਕਰ ਹੱਲੇ ਗਾਣਾ ਬੰਬ ਆ ਗਿਆ ਚੱਲੇ
gUMje besa sapIkara halle gANA baMba A giA challe
The bass speakers echo, a "bomb" song has just started playing
ਗੱਡੀ ਚੱਲਦੀ ਐ ਮੱਠੀ ਰਫ਼ਤਾਰ 'ਤੇ
gaDDI challadI ai maTThI rapha਼tAra 'te
The vehicle glides along at a slow, stately pace
ਉਹ ਟੋਲਾ ਕੁੜੀਆਂ ਦਾ ਨਿਕਲਿਆ ਮਾਰ 'ਤੇ
uha TolA ku.DIAM dA nikaliA mAra 'te
Oh, that squad of girls has headed out on a hunt
ਘਰੋਂ ਹੋ ਕੇ ਟਿਪ-ਟੌਪ ਗੇੜੇ ਥਾਰ 'ਤੇ
gharoM ho ke Tipa-Taupa ge.De thAra 'te
Dressed to the nines, they’re out for a cruise in their [Thar: a rugged 4x4 SUV popular in Punjab]
ਹਰ ਇੱਕ 'ਤੇ ਹੁਸਨ ਪੂਰਾ ਗੱਡਮਾਂ
hara ikka 'te husana pUrA gaDDamAM
Every single one possesses a beauty so striking and profound
ਉਹ ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
uha nigAha ruke kallI-kallI muTiAra 'te
Eyes get stuck on each and every `[Mutiyar: a young woman in her prime]`
ਉਹ ਟੋਲਾ ਕੁੜੀਆਂ ਦਾ ਨਿਕਲਿਆ ਮਾਰ 'ਤੇ
uha TolA ku.DIAM dA nikaliA mAra 'te
Oh, that squad of girls has headed out on a hunt
ਘਰੋਂ ਹੋ ਕੇ ਟਿਪ-ਟੌਪ ਗੇੜੇ ਥਾਰ 'ਤੇ
gharoM ho ke Tipa-Taupa ge.De thAra 'te
Dressed to the nines, they’re out for a cruise in their [Thar: a rugged 4x4 SUV popular in Punjab]
ਹਰ ਇੱਕ 'ਤੇ ਹੁਸਨ ਪੂਰਾ ਗੱਡਮਾਂ
hara ikka 'te husana pUrA gaDDamAM
Every single one possesses a beauty so striking and profound
ਉਹ ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
uha nigAha ruke kallI-kallI muTiAra 'te
Eyes get stuck on each and every `[Mutiyar: a young woman in her prime]`
ਫੁੱਲ ਸਵੈਗੀ ਜੱਟੀਆਂ ਹੋ ਕੇ ਫਿਰਦੀਆਂ ਇਕੱਠੀਆਂ
phulla savaigI jaTTIAM ho ke phiradIAM ikaTThIAM
Full of swagger, the `[Jattiyan: females of the land-owning Jatt community]` have gathered together
ਟਿੱਕੀਆਂ ਪਾਉਂਦੀਆਂ ਮੇਮਾਂ ਵਿਹੜੇ ਹੁਸਨ ਦੀਆਂ ਹੱਟੀਆਂ
TikkIAM pAuMdIAM memAM viha.De husana dIAM haTTIAM
They make foreign women look plain; they are marketplaces of pure beauty
ਪਈਆਂ ਅੱਖਾਂ ਵਿੱਚੋਂ ਦੇਖ ਨਿਸ਼ਾਨੇ ਸਿੰਨ-ਸਿੰਨ ਕੇ ਮਾਰਦੀਆਂ
paIAM akkhAM vichchoM dekha nisa਼Ane siMna-siMna ke mAradIAM
See how they take aim with their eyes and strike their targets
ਗੁੱਤ ਚੀਰਦੀ ਸੀਨੇ ਜਿੱਦਾਂ ਦੋਧਾਰਾ ਤਲਵਾਰ ਦੀਆਂ
gutta chIradI sIne jiddAM dodhArA talavAra dIAM
Their long braids pierce the heart like a double-edged sword
ਬਾਹਲੇ ਕੱਬੇ ਨੇਚਰ ਪੂਰਾ ਕਰਦੀਆਂ ਮਾਣ ਜਵਾਨੀ ਦਾ
bAhale kabbe nechara pUrA karadIAM mANa javAnI dA
They have quite a fierce nature, taking full pride in their youth
ਰਫ਼ਲਾਂ ਜਿੱਡੇ ਕੱਦ ਨੇ ਗਿੱਧੇ ਦੇ ਵਿੱਚ ਬੜਕਾਂ ਮਾਰਦੀਆਂ
rapha਼lAM jiDDe kadda ne giddhe de vichcha ba.DakAM mAradIAM
With statures as tall as rifles, they let out bold shouts in the [Giddha: traditional Punjabi folk dance for women]
ਗੌਹ ਰੱਖਦੇ ਢਿੱਲੀਆਂ ਤੋਰਾਂ ਰਾਂਝੇ ਘੂਰ-ਘੂਰ ਕੇ ਮੋੜਾ
gauha rakkhade DhillIAM torAM rAMjhe ghUra-ghUra ke mo.DA
The modern-day `[Ranjhe: folk-hero lover; here referring to young men]` watch their relaxed gait with intent stares

ਨੀ ਲੌਣੀ ਕਿਤੇ ਆ ਜੀਂ ਨਾ ਰਡਾਰ 'ਤੇ
nI lauNI kite A jIM nA raDAra 'te
Be careful, `[Ni: gender-specific vocative for a woman]`, don't end up on their radar