Uth Na Khade
ਚੜ੍ਹਦੀ ਜਵਾਨੀ ਉੱਤੇ ਲੱਗੇ ਨੇ ਦਾਗ਼ ਵੇ
cha.DhadI javAnI utte lagge ne dAga਼ ve
Stains have tarnished the rising bloom of youth
ਪੰਜਾਬ ਦੇ ਜਵਾਕ ਅੱਜ ਸੁੱਤੇ ਕਿ ਜਾਗਦੇ
paMjAba de javAka ajja sutte ki jAgade
Are the children of Punjab [Punjab: the land of five rivers; heartland of the Sikh community] asleep or awake today?
ਕਿੰਨਾ ਕਾਲਾ ਇਹ ਦਿਨ ਅੱਜ ਚੜ੍ਹਿਆ ਏ
kiMnA kAlA iha dina ajja cha.DhiA e
How dark is the day that has dawned today
ਕਿਵੇਂ ਨਸ਼ੇ 'ਚ ਪੰਜਾਬ ਮੇਰਾ ਘੇਰਿਆ ਏ
kiveM nasa਼e 'cha paMjAba merA gheriA e
How my Punjab has been sieged by intoxicants
ਕਹਿੰਦੇ ਗਲੀ ਗਲੀ ਵਿਚੋਂ ਚਿੱਟਾ
kahiMde galI galI vichoM chiTTA
They say spread [Chitta: a slang term for white powder, specifically heroin/synthetic drugs] in every street
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਕਹਿੰਦੇ ਸਾਰੀ ਰਾਤ ਖੋਲ੍ਹੋ ਠੇਕਾ
kahiMde sArI rAta kholho ThekA
They say keep the [Theka: a licensed liquor vend] open all night long
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਕਹਿੰਦੇ ਟਾਈਮ ਨਾਲ ਪਵਾ ਲਓ ਵੋਟਾਂ
kahiMde TAIma nAla pavA lao voTAM
They say get the votes cast right on time
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਏ... ਏ... ਏ... ਏ...
e... e... e... e...
Aye... Aye... Aye... Aye...
ਕਹਿੰਦੇ ਗਲੀ ਗਲੀ ਵਿਚੋਂ ਚਿੱਟਾ
kahiMde galI galI vichoM chiTTA
They say spread [Chitta: heroin/synthetic drugs] in every street
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਕਹਿੰਦੇ ਸਾਰੀ ਰਾਤ ਖੋਲ੍ਹੋ ਠੇਕਾ
kahiMde sArI rAta kholho ThekA
They say keep the [Theka: liquor vend] open all night long
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਕਹਿੰਦੇ ਟਾਈਮ ਨਾਲ ਪਵਾ ਲਓ ਵੋਟਾਂ
kahiMde TAIma nAla pavA lao voTAM
They say get the votes cast right on time
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਏ... ਏ... ਏ... ਏ...
e... e... e... e...
Aye... Aye... Aye... Aye...
ਕਿੰਨਾ ਕਾਲਾ ਇਹ ਦਿਨ ਅੱਜ ਚੜ੍ਹਿਆ ਏ
kiMnA kAlA iha dina ajja cha.DhiA e
How dark is the day that has dawned today
ਕਿਵੇਂ ਨਸ਼ੇ 'ਚ ਪੰਜਾਬ ਮੇਰਾ ਘੇਰਿਆ ਏ
kiveM nasa਼e 'cha paMjAba merA gheriA e
How my Punjab has been sieged by intoxicants
ਮਾਪੇ ਰੋਂਦੇ ਰਹਿ ਗਏ ਨੇ
mApe roMde rahi gae ne
The parents are left behind weeping
ਕਿਵੇਂ ਵਿਛੋੜੇ ਸਹਿ ਗਏ ਨੇ
kiveM viCho.De sahi gae ne
How they have endured such painful separations
ਪੰਜ ਦਰਿਆਵਾਂ ਦੀ ਧਰਤੀ ਨੂੰ
paMja dariAvAM dI dharatI nUM
To this land of five rivers
ਸੋਕੇ ਕਿੱਦਾਂ ਪੈ ਗਏ ਨੇ
soke kiddAM pai gae ne
How has such a drought of spirit occurred?
ਬੱਲੇ ਬੱਲੇ ਪੰਜਾਬ ਦੀਆਂ ਰਗਾਂ 'ਚ ਸ਼ਰਾਬ ਓਏ
balle balle paMjAba dIAM ragAM 'cha sa਼rAba oe
[Balle Balle: an exclamation of energy, used here sarcastically], alcohol flows in Punjab's veins
ਸ਼ਾਬਾ ਸ਼ਾਬਾ ਪੰਜਾਬ ਵਿਚ ਨਸ਼ਾ ਬੇਹਿਸਾਬ ਓਏ
sa਼AbA sa਼AbA paMjAba vicha nasa਼A behisAba oe
[Shaba Shaba: an expression of praise, used here ironically], drugs in Punjab are beyond measure
ਬੱਲੇ ਬੱਲੇ ਪੰਜਾਬ ਦੀਆਂ ਰਗਾਂ 'ਚ ਸ਼ਰਾਬ ਓਏ
balle balle paMjAba dIAM ragAM 'cha sa਼rAba oe
[Balle Balle: used sarcastically], alcohol flows in Punjab's veins
ਸ਼ਾਬਾ ਸ਼ਾਬਾ ਪੰਜਾਬ ਵਿਚ ਨਸ਼ਾ ਬੇਹਿਸਾਬ ਓਏ
sa਼AbA sa਼AbA paMjAba vicha nasa਼A behisAba oe
[Shaba Shaba: used ironically], drugs in Punjab are beyond measure
ਕਹਿੰਦੇ ਗਲੀ ਗਲੀ ਵਿਚੋਂ ਚਿੱਟਾ
kahiMde galI galI vichoM chiTTA
They say spread [Chitta: heroin/synthetic drugs] in every street
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਕਹਿੰਦੇ ਸਾਰੀ ਰਾਤ ਖੋਲ੍ਹੋ ਠੇਕਾ
kahiMde sArI rAta kholho ThekA
They say keep the [Theka: liquor vend] open all night long
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਕਹਿੰਦੇ ਟਾਈਮ ਨਾਲ ਪਵਾ ਲਓ ਵੋਟਾਂ
kahiMde TAIma nAla pavA lao voTAM
They say get the votes cast right on time
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਏ... ਏ... ਏ... ਏ...
e... e... e... e...
Aye... Aye... Aye... Aye...
ਕਹਿੰਦੇ ਗਲੀ ਗਲੀ ਵਿਚੋਂ ਚਿੱਟਾ
kahiMde galI galI vichoM chiTTA
They say spread [Chitta: heroin/synthetic drugs] in every street
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਕਹਿੰਦੇ ਸਾਰੀ ਰਾਤ ਖੋਲ੍ਹੋ ਠੇਕਾ
kahiMde sArI rAta kholho ThekA
They say keep the [Theka: liquor vend] open all night long
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਕਹਿੰਦੇ ਟਾਈਮ ਨਾਲ ਪਵਾ ਲਓ ਵੋਟਾਂ
kahiMde TAIma nAla pavA lao voTAM
They say get the votes cast right on time
ਇਥੋਂ ਕੋਈ ਉੱਠ ਨਾ ਖੜ੍ਹੇ
ithoM koI uTTha nA kha.Dhe
So that no one here may rise up again
ਏ... ਏ... ਏ... ਏ...
e... e... e... e...
Aye... Aye... Aye... Aye...
ਕਿਸੇ ਨੇ ਸਾਨੂੰ ਕੀ ਲੁੱਟਣਾ
kise ne sAnUM kI luTTaNA
Who else could ever plunder us?
ਅਸੀਂ ਤੇ ਆਪ ਆਪਣੇ ਖ਼ਜ਼ਾਨੇ ਲੁੱਟੀ ਜਾਂਦੇ ਆਂ
asIM te Apa ApaNe kha਼ja਼Ane luTTI jAMde AM
We are looting our own treasures ourselves
ਥੋੜ੍ਹੇ ਜਿਹੇ ਪੈਸੇ ਲਈ
tho.Dhe jihe paise laI
For a meager amount of money
ਥੋੜ੍ਹੇ ਜਿਹੇ ਫ਼ਾਇਦੇ ਲਈ
tho.Dhe jihe pha਼Aide laI
For a little bit of personal gain
ਥੋੜ੍ਹੀ ਜਿਹੀ ਹਕੂਮਤ ਲਈ
tho.DhI jihI hakUmata laI
For a small taste of power
ਮੈਂ ਕੀ ਕੀ ਹੁੰਦਾ ਦੇਖਿਆ
maiM kI kI huMdA dekhiA
The things I have witnessed happening...
ਜਿਸ ਚੌਕ ਵਿਚ ਪੈਸਾ ਕਾਮਯਾਬੀ ਸ਼ੋਹਰਤ ਹੈ
jisa chauka vicha paisA kAmayAbI sa਼oharata hai
In the town square where money, success, and fame are the only gods
ਉਸ ਚੌਕ ਵਿਚ ਅਕਸਰ ਕੰਜਰੀਆਂ ਨੱਚਦੀਆਂ ਨੇ
usa chauka vicha akasara kaMjarIAM nachchadIAM ne
In that square, the [Kanjariyan: historically courtesans/dancers, used here as a stinging metaphor for moral sell-outs] usually dance
ਮੈਂ ਕਿਹਨੂੰ ਕਿਹਨੂੰ ਕੰਜਰੀ ਬਣਦੇ ਦੇਖਿਆ
maiM kihanUM kihanUM kaMjarI baNade dekhiA
I have seen so many people turn into such sell-outs
ਅਸੀਂ ਇਧਰ ਚੌਕ 'ਚ ਮੇਲਾ ਦੇਖਦੇ ਰਹਿ ਗਏ
asIM idhara chauka 'cha melA dekhade rahi gae
We remained here in the square, watching the carnival
ਤੇ ਉਧਰ ਸ਼ਹਿਰਾਂ ਦੇ ਸ਼ਹਿਰ ਵਸ ਗਏ
te udhara sa਼hirAM de sa਼hira vasa gae
While over there, entire cities were built and flourished
ਅਸੀਂ ਕੀ ਕਰ ਰਹੇ ਹਾਂ
asIM kI kara rahe hAM
What are we even doing?
ਸਾਡੀ ਜ਼ਿੰਦਗੀ ਦਾ ਕੀ ਮਤਲਬ ਹੈ
sADI ja਼iMdagI dA kI matalaba hai
What is the purpose of our lives?
ਇੱਕੋ ਕਦਮ ਨਾਲ ਇਕ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ
ikko kadama nAla ika navAM sapha਼ra sa਼urU huMdA hai
With just one single step, a new journey begins
ਇੱਕੋ ਹੀ ਕਦਮ
ikko hI kadama
Just one single step
ਕਿੰਨਾ ਕਾਲਾ ਇਹ ਦਿਨ ਅੱਜ ਚੜ੍ਹਿਆ ਏ
kiMnA kAlA iha dina ajja cha.DhiA e
How dark is the day that has dawned today
ਕਿਵੇਂ ਨਸ਼ੇ 'ਚ ਪੰਜਾਬ ਮੇਰਾ ਘੇਰਿਆ ਏ
kiveM nasa਼e 'cha paMjAba merA gheriA e
How my Punjab has been sieged by intoxicants