Vachari

by Jasmine Sandlasft Intense

ਤੇਰੀਆਂ ਗੱਲਾਂ ਹੀ ਹਰ ਵੇਲੇ ਮੈਂ ਕਰਦੀ ਆਂ
terIAM gallAM hI hara vele maiM karadI AM
It’s only ever your name that escapes my lips every moment
ਮੈਨੂੰ ਸ਼ੁਦੈਣ ਕਹਿੰਦੀਆਂ ਨੇ ਮੇਰੀਆਂ ਸਖੀਆਂ
mainUM sa਼udaiNa kahiMdIAM ne merIAM sakhIAM
My girl-friends now call me a [Shudain: a woman driven to madness by love]

ਵਿਚਾਰੀ ਕਹਿੰਦੇ ਮੈਨੂੰ ਆਜਾ ਚੰਨਾ
vichArI kahiMde mainUM AjA chaMnA
They call me "pitiful," so come to me, [Channa: literally "Moon"; a term for a radiant beloved]
ਵਿਚਾਰੀ ਕਹਿੰਦੇ ਮੈਨੂੰ ਲੈ ਜਾ ਚੰਨਾ
vichArI kahiMde mainUM lai jA chaMnA
They call me "pitiful," so take me away, my moon
ਵਿਚਾਰੀ ਕਹਿੰਦੇ ਮੈਨੂੰ ਆਜਾ ਚੰਨਾ
vichArI kahiMde mainUM AjA chaMnA
They call me "pitiful," so come to me, my moon

ਤੈਨੂੰ ਪਤਾ ਏ ਤੂੰ ਮੇਰੇ ਦਿਲ ਦਾ ਜਾਨੀ ਏਂ
tainUM patA e tUM mere dila dA jAnI eM
You know well that you are the [Jaani: the one who knows the secrets of my soul/heart]
ਨਖਰੇ ਕਿਉਂ ਕਰਦੈਂ ਕੀ ਤੇਰੀ ਪਰੇਸ਼ਾਨੀ ਏ
nakhare kiuM karadaiM kI terI paresa਼AnI e
Why do you show such [Nakhre: playful arrogance and feigned indifference]? What is your grievance?

ਖੱਜਲ ਨਾ ਕਰ ਵੇ ਕਿਤੇ ਝੱਲੀ ਨਾ ਮੈਂ ਹੋ ਜਾਵਾਂ
khajjala nA kara ve kite jhallI nA maiM ho jAvAM
Don't humiliate me, lest I truly become [Jhalli: a crazed, scatterbrained girl]
ਮੁੱਕ ਜਾਣ ਲਾਰੇ ਕਿਤੇ ਕੱਲ੍ਹੀ ਨਾ ਮੈਂ ਰਹਿ ਜਾਵਾਂ
mukka jANa lAre kite kallhI nA maiM rahi jAvAM
May these excuses end, so I am not left all alone

ਵੇ ਦਿਲ ਦਿਆ ਗਹਿਣਿਆਂ
ve dila diA gahiNiAM
O jewel of my heart
ਮਰ ਜਾਣਿਆ ਟੁੱਟ ਪੈਣਿਆਂ
mara jANiA TuTTa paiNiAM
You wretched, cursed man [Mar-jaaneya/Tutt-peneya: playful Punjabi curses for a beloved]
ਸੌ ਵਾਰੀ ਮੈਂ ਕਹਿੰਦੀ ਆਂ
sau vArI maiM kahiMdI AM
I have told you a hundred times already
ਵੇ ਸੁਣ ਲੈ ਕਲਵਣਿਆਂ
ve suNa lai kalavaNiAM
Listen to me, you [Kalvanya: a specific term of address, likely a nickname or regional endearment]
ਵਿਚਾਰੀ ਕਹਿੰਦੇ ਮੈਨੂੰ ਆਜਾ ਚੰਨਾ
vichArI kahiMde mainUM AjA chaMnA
They call me "pitiful," so come to me, my moon
ਵਿਚਾਰੀ ਕਹਿੰਦੇ ਮੈਨੂੰ ਲੈ ਜਾ ਚੰਨਾ
vichArI kahiMde mainUM lai jA chaMnA
They call me "pitiful," so take me away, my moon
ਵਿਚਾਰੀ ਕਹਿੰਦੇ ਮੈਨੂੰ ਆਜਾ ਚੰਨਾ
vichArI kahiMde mainUM AjA chaMnA
They call me "pitiful," so come to me, my moon
ਵਿਚਾਰੀ ਕਹਿੰਦੇ ਮੈਨੂੰ ਲੈ ਜਾ ਚੰਨਾ
vichArI kahiMde mainUM lai jA chaMnA
They call me "pitiful," so take me away, my moon
ਵਿਚਾਰੀ ਕਹਿੰਦੇ ਮੈਨੂੰ ਆਜਾ ਚੰਨਾ
vichArI kahiMde mainUM AjA chaMnA
They call me "pitiful," so come to me, my moon
ਵਿਚਾਰੀ ਕਹਿੰਦੇ ਮੈਨੂੰ ਲੈ ਜਾ ਚੰਨਾ
vichArI kahiMde mainUM lai jA chaMnA
They call me "pitiful," so take me away, my moon
ਵਿਚਾਰੀ ਕਹਿੰਦੇ ਮੈਨੂੰ ਆਜਾ ਚੰਨਾ
vichArI kahiMde mainUM AjA chaMnA
They call me "pitiful," so come to me, my moon
ਵਿਚਾਰੀ ਕਹਿੰਦੇ ਮੈਨੂੰ ਲੈ ਜਾ ਚੰਨਾ
vichArI kahiMde mainUM lai jA chaMnA
They call me "pitiful," so take me away, my moon

Share

More by Jasmine Sandlas

View all songs →