Winning
by Jasmine Sandlasft Intense
ਬੱਦਲ ਹੀ ਆ ਗਏ ਜ਼ਮੀਨ ਤੇ
baddala hI A gae ja਼mIna te
It feels as if the clouds have descended to the earth
ਪਾਸੇ ਦੋ ਕਸ਼ ਪੀਣ ਦੇ
pAse do kasa਼ pINa de
Step aside and let me take two puffs
ਜ਼ਿੰਦਗੀ ਐ ਲੱਗਦੀ ਹਸੀਨ ਜੀ
ja਼iMdagI ai laggadI hasIna jI
Life finally feels quite beautiful
ਅੱਜ ਦੀ ਰਾਤ ਦਾ ਇਹ ਸੀਨ ਕੀ
ajja dI rAta dA iha sIna kI
What a surreal scene this night has become

ਮੈਂ ਕਿਹਾ ਬੱਦਲ ਹੀ ਆ ਗਏ ਜ਼ਮੀਨ ਤੇ
maiM kihA baddala hI A gae ja਼mIna te
I said, it feels as if the clouds have descended to the earth

ਜੇ ਤੂੰ ਨਾਲ ਮੇਰੇ ਇਹ ਦੁਨੀਆਂ ਏ ਮੇਰੀ
je tUM nAla mere iha dunIAM e merI
If you are by my side, this whole world belongs to me
ਜੇ ਤੇਰਾ ਦਿਲ ਕਰੇ ਲਿਆ ਦਿਆਂ ਹਨੇਰੀ
je terA dila kare liA diAM hanerI
If you desire, I could summon a [Haneri: a fierce dust storm, implying an unstoppable force or chaos]
ਜੇ ਤੂੰ ਨਾਲ ਮੇਰੇ ਇਹ ਦੁਨੀਆਂ ਏ ਮੇਰੀ
je tUM nAla mere iha dunIAM e merI
If you are by my side, this whole world belongs to me
ਜੇ ਤੇਰਾ ਦਿਲ ਕਰੇ ਲਿਆ ਦਿਆਂ ਹਨੇਰੀ
je terA dila kare liA diAM hanerI
If you desire, I could summon a [Haneri: a fierce dust storm]
ਦਿਲ ਟੁੱਟਿਆ ਏ ਤਾਂ ਵੀ ਹੱਸਦਾ ਫਿਰੇ
dila TuTTiA e tAM vI hassadA phire
Even with a broken heart, I go around laughing
ਜਿੱਦਾਂ ਹੰਝੂ ਲੁਕਾ ਕੇ ਆਪਾਂ ਨੱਚਦੇ ਰਹੇ
jiddAM haMjhU lukA ke ApAM nachchade rahe
Just like we kept dancing while hiding our tears