Yaar Gunehgaar
by Jasmine Sandlasft Mofusion, Scxtch
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
kiveM mukkha.De toM naja਼rAM haTAvAM
How can I ever take my eyes off your face?
ਵੇ ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ve kiveM mukkha.De toM naja਼rAM haTAvAM
Oh, how can I ever take my eyes off your face?
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
dila karadA maiM tainUM vekhI jAvAM
My heart just wants to keep gazing at you
ਵੇ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ve dila karadA maiM tainUM vekhI jAvAM
Oh, my heart just wants to keep gazing at you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਵੇ ਮਾਹੀਆ ਨਹੀਂ ਤੇਰੇ ਜਿਹਾ ਹੋਰ ਦਿਸਦਾ
ve mAhIA nahIM tere jihA hora disadA
Oh [Mahiya: my beloved/dearest], I see no one else like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਤੇਰੇ ਪਿਆਰ 'ਚ ਜਿਵੇਂ ਕੱਟਾਂ ਮੈਂ ਸਜ਼ਾ
tere piAra 'cha jiveM kaTTAM maiM saja਼A
It feels like I’m serving a sentence in your love
ਸਹੇਲੀਆਂ ਪੁੱਛਣ ਤੇਰਾ ਮਾਹੀ ਕਿੱਥੇ ਗਿਆ
sahelIAM puchChaNa terA mAhI kitthe giA
My friends keep asking, "Where has your beloved gone?"
ਅੱਖੀਆਂ ਥੱਕੀਆਂ ਤੱਕ ਤੱਕ ਤੇਰੀ ਰਾਹ
akkhIAM thakkIAM takka takka terI rAha
My eyes are exhausted from constantly watching your path
ਅਜੇ ਤੱਕ ਇਗਨੋਰ ਮੈਨੂੰ ਕਰੇ
aje takka iganora mainUM kare
Even now, you continue to ignore me
ਦਿਲ ਮੇਰਾ ਪਿਆਰ ਹੋਰ ਤੈਨੂੰ ਕਰੇ
dila merA piAra hora tainUM kare
Yet my heart only loves you more and more
ਪਰ ਅੱਖਾਂ ਕੱਢੀ ਜਾਏ
para akkhAM kaDDhI jAe
But you just keep glaring at me with those eyes
ਤੂੰ ਕਰਦਾ ਨਹੀਂ ਸੱਚੀ ਸੱਚੀ ਦੱਸ ਮੈਨੂੰ ਪਿਆਰ ਤੂੰ ਕਰਦਾ ਨਹੀਂ
tUM karadA nahIM sachchI sachchI dassa mainUM piAra tUM karadA nahIM
You don't, tell me the truth, you don't really love me
ਦੱਸ ਪਾ ਕੇ ਤੈਨੂੰ ਪਿਆਰ ਤੇ ਮੇਰੇ ਸ਼ੱਕ ਕਾਹਤੋਂ
dassa pA ke tainUM piAra te mere sa਼kka kAhatoM
Tell me, after finding love, why do you still doubt me?
ਦੱਸ ਪਾ ਕੇ ਤੈਨੂੰ ਪਿਆਰ ਤੇ ਮੇਰੇ ਸ਼ੱਕ ਕਾਹਤੋਂ
dassa pA ke tainUM piAra te mere sa਼kka kAhatoM
Tell me, after finding love, why do you still doubt me?
ਦੱਸ ਪਾ ਕੇ ਤੇਰੀ ਰਾਹ ਤੱਕਾਂ ਕਦੋਂ ਤੱਕ
dassa pA ke terI rAha takkAM kadoM takka
Tell me, how much longer must I wait and watch your path?
ਦੱਸ ਪਾ ਕੇ ਤੇਰੀ ਰਾਹ ਤੱਕਾਂ ਕਦੋਂ ਤੱਕ
dassa pA ke terI rAha takkAM kadoM takka
Tell me, how much longer must I wait and watch your path?
ਵੇ ਨੇੜੇ ਆ ਕੇ ਦੂਰ ਨਾ ਜਾਵਾਂ
ve ne.De A ke dUra nA jAvAM
I don't want to come close only to drift away
ਤੇਰੇ ਨੇੜੇ ਆ ਕੇ ਦੂਰ ਨਾ ਜਾਵਾਂ
tere ne.De A ke dUra nA jAvAM
I don't want to come close to you only to drift away
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਵੇ ਮਾਹੀਆ ਨਹੀਂ ਤੇਰੇ ਜਿਹਾ ਹੋਰ ਦਿਸਦਾ
ve mAhIA nahIM tere jihA hora disadA
Oh [Mahiya: my beloved/dearest], I see no one else like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਸੀਨੇ ਵਿਚ ਧੜਕਦਾ ਦਿਲ
sIne vicha dha.DakadA dila
The heart that beats inside my chest
ਹੋ ਵੀ ਮੇਰੇ ਤੋਂ ਖ਼ਫ਼ਾ
ho vI mere toM kha਼pha਼A
Has also become upset with me
ਤੇਰੀ ਅੱਖਾਂ 'ਚ ਮੈਂ ਅੱਖਾਂ ਪਾ ਕੇ ਵੇਖਿਆ
terI akkhAM 'cha maiM akkhAM pA ke vekhiA
I looked deep into your eyes
ਹੁਣ ਲੱਗਦਾ ਨਹੀਂ ਦਿਲ
huNa laggadA nahIM dila
Now my heart finds no peace anywhere
ਹੁਣ ਕਿਹਨੂੰ ਵੇ ਪਤਾ
huNa kihanUM ve patA
Now, who even knows what will happen?
ਵੇ ਇੱਕ ਵਾਰੀ ਦੁਨੀਆ ਦੇ ਮੇਲਿਆਂ ਤੋਂ ਪਰੇ ਹੋ ਕੇ
ve ikka vArI dunIA de meliAM toM pare ho ke
Just once, away from the crowds and fairs of this world
ਮੈਨੂੰ ਦੇਈ ਮੌਕਾ
mainUM deI maukA
Give me one single chance
ਮੈਂ ਆਦਮੀ ਆਵਾਰਾ ਛੜਾ ਤੇ ਸ਼ਰਾਬੀ
maiM AdamI AvArA Cha.DA te sa਼rAbI
I am a wanderer, a [Shada: an unmarried man/loner], and a heavy drinker
ਪਰ ਮੇਰਾ ਦਿਲ ਤੇਰੀ ਯਾਦਾਂ ਦਾ ਗ਼ੁਲਾਮ
para merA dila terI yAdAM dA ga਼ulAma
But my heart is a slave to your memories
ਸੀਨੇ ਵਿਚ ਧੜਕ ਕੇ ਤੇਰਾ ਨਾਂ ਲਏ
sIne vicha dha.Daka ke terA nAM lae
Beating in my chest, it only calls out your name
ਤੈਨੂੰ ਅੰਦਰੋਂ ਹੀ ਅੰਦਰੋਂ ਮੈਂ ਚਾਵਾਂ
tainUM aMdaroM hI aMdaroM maiM chAvAM
I desire you from the depths of my soul
ਤੈਨੂੰ ਅੰਦਰੋਂ ਹੀ ਅੰਦਰੋਂ ਮੈਂ ਚਾਵਾਂ
tainUM aMdaroM hI aMdaroM maiM chAvAM
I desire you from the depths of my soul
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਤੂੰ ਜੇ ਆਵੇਂ ਤੈਨੂੰ ਸੀਨੇ ਨਾਲ ਲਾਵਾਂ
tUM je AveM tainUM sIne nAla lAvAM
If you come to me, I’ll hold you close to my heart
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਵੇ ਮਾਹੀਆ ਨਹੀਂ ਤੇਰੇ ਜਿਹਾ ਹੋਰ ਦਿਸਦਾ
ve mAhIA nahIM tere jihA hora disadA
Oh [Mahiya: my beloved/dearest], I see no one else like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
kiveM mukkha.De toM naja਼rAM haTAvAM
How can I ever take my eyes off your face?
ਵੇ ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ve kiveM mukkha.De toM naja਼rAM haTAvAM
Oh, how can I ever take my eyes off your face?
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you
ਵੇ ਮਾਹੀਆ ਨਹੀਂ ਤੇਰੇ ਜਿਹਾ ਹੋਰ ਦਿਸਦਾ
ve mAhIA nahIM tere jihA hora disadA
Oh [Mahiya: my beloved/dearest], I see no one else like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else like you