Yakeen
ਕਿਉਂ ਮੂਹਰੇ ਮੇਰੇ ਆਣ ਖੜ੍ਹੇ
kiuM mUhare mere ANa kha.Dhe
Why have you come to stand right before me?
ਬਣ ਚੋਬਰ ਤੂੰ ਹਿੱਕ ਤਾਣ ਖੜ੍ਹੇ
baNa chobara tUM hikka tANa kha.Dhe
Standing tall like a [Chobbar: a handsome, sturdy young man] with a puffed-out chest
ਹਿੰਮਤ ਨਾ ਤੇਰੇ ਵਿਚ ਮੁੰਡਿਆ
hiMmata nA tere vicha muMDiA
You don't actually have the courage within you, boy
ਗੱਲੀਂ ਬਾਤੀਂ ਫ਼ੰਨੇ ਖ਼ਾਨ ਬਣੇ
gallIM bAtIM pha਼Mne kha਼Ana baNe
You only act like a [Fanne Khan: a legendary braggart or someone who thinks too highly of themselves] in your talk
ਹਿੰਮਤ ਨਾ ਤੇਰੇ ਵਿਚ ਮੁੰਡਿਆ
hiMmata nA tere vicha muMDiA
You don't actually have the courage within you, boy
ਗੱਲੀਂ ਬਾਤੀਂ ਫ਼ੰਨੇ ਖ਼ਾਨ ਬਣੇ
gallIM bAtIM pha਼Mne kha਼Ana baNe
You only act like a [Fanne Khan: a legendary braggart or someone who thinks too highly of themselves] in your talk
ਤੂੰ ਬਿਨ ਪਾਣੀ ਤੋਂ ਡੱਟ ਖੋਲ੍ਹ ਕੇ
tUM bina pANI toM DaTTa kholha ke
Without even needing water, you pop the cork
ਝੱਟ-ਪੱਟ ਮੂੰਹ ਨੂੰ ਲਾ ਲਏ
jhaTTa-paTTa mUMha nUM lA lae
And instantly press the bottle to your lips
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਮੈਂ ਭਰ ਜੋਬਨ ਮੁਟਿਆਰ ਹੋਈ
maiM bhara jobana muTiAra hoI
I have blossomed into a [Mutiyar: a young woman at the peak of her youth]
ਮੇਰਾ ਅੰਗ ਅੰਗ ਨਸ਼ਿਆਇਆ ਵੇ
merA aMga aMga nasa਼iAiA ve
Every fiber of my being is intoxicating
ਮੇਰਾ ਅੰਗ ਅੰਗ ਨਸ਼ਿਆਇਆ ਵੇ
merA aMga aMga nasa਼iAiA ve
Every fiber of my being is intoxicating
ਮੇਰਾ ਅੰਗ ਅੰਗ ਨਸ਼ਿਆਇਆ ਵੇ
merA aMga aMga nasa਼iAiA ve
Every fiber of my being is intoxicating
ਮੇਰੇ ਬੋਤਲ ਵਰਗੇ ਪਿੰਡੇ ਤੇ
mere botala varage piMDe te
Upon my intoxicating, bottle-like silhouette
ਰੰਗ ਸੂਹਾ ਚੜ੍ਹ-ਚੜ੍ਹ ਆਇਆ ਵੇ
raMga sUhA cha.Dha-cha.Dha AiA ve
A deep crimson glow has begun to rise
ਰੰਗ ਸੂਹਾ ਚੜ੍ਹ-ਚੜ੍ਹ ਆਇਆ ਵੇ
raMga sUhA cha.Dha-cha.Dha AiA ve
A deep crimson glow has begun to rise
ਰੰਗ ਸੂਹਾ ਚੜ੍ਹ-ਚੜ੍ਹ ਆਇਆ ਵੇ
raMga sUhA cha.Dha-cha.Dha AiA ve
A deep crimson glow has begun to rise
ਹਰ ਅਦਾ ਕ੍ਰਿਸਪੀ ਹਾਣਦੀਏ
hara adA krisapI hANadIe
Every gesture of mine is crisp, my peer
ਹਰ ਅਦਾ ਕ੍ਰਿਸਪੀ ਹਾਣਦੀਏ
hara adA krisapI hANadIe
Every gesture of mine is crisp, my peer
ਤੂੰ ਜਾਣ-ਬੁੱਝ ਕੇ ਖਾ ਲਏ
tUM jANa-bujjha ke khA lae
Go ahead and consume it all intentionally
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਪੀਣਾ ਤੂੰ ਯਾਰਾਂ ਦੇ ਨਾਲ
pINA tUM yArAM de nAla
You drink with [Yaar: close friends/brothers; carries significant cultural weight regarding loyalty]
ਮਹਿੰਗੀ ਤੋਂ ਮਹਿੰਗੀ ਵੇ
mahiMgI toM mahiMgI ve
The most expensive spirits money can buy
ਤੜਕੇ ਨੂੰ ਵੈਰਨ ਤੇਰੀ
ta.Dake nUM vairana terI
But by the morning, this enemy of yours
ਇਹ ਸਿਰ ਫੜ ਲੈਂਦੀ ਵੇ
iha sira pha.Da laiMdI ve
Causes your head to throb with pain
ਆਖੇਂ ਤੈਨੂੰ ਕੈਰਟ ਵਰਗੀ
AkheM tainUM kairaTa varagI
They say I’m pure like a 24-carat gem
ਮੁੰਡਿਆ ਗੱਲ ਮੰਨ ਲੈ ਤੂੰ
muMDiA galla maMna lai tUM
Boy, you better listen to what I say
ਪੱਲੇ ਦੇ ਨਾਲ ਜੱਟੀ ਦੀ
palle de nAla jaTTI dI
With the hem of this [Jatti: a member of the land-owning agricultural community known for pride and lifestyle]’s veil
ਘੁੱਟ ਕੇ ਗੱਲ ਬੰਨ੍ਹ ਲੈ ਤੂੰ
ghuTTa ke galla baMnha lai tUM
Tie my words tightly to your soul
ਦੁਨੀਆ ਦੇ ਹਰ ਨਸ਼ੇ ਤੇ
dunIA de hara nasa਼e te
Over every worldly intoxicant
ਭਾਰੂ ਪੈਣ ਪਿਆਲੇ ਨੈਣਾਂ ਦੇ
bhArU paiNa piAle naiNAM de
The cups of my eyes reign supreme
ਭਾਰੂ ਪੈਣ ਪਿਆਲੇ ਨੈਣਾਂ ਦੇ
bhArU paiNa piAle naiNAM de
The cups of my eyes reign supreme
ਭਾਰੂ ਪੈਣ ਪਿਆਲੇ ਨੈਣਾਂ ਦੇ
bhArU paiNa piAle naiNAM de
The cups of my eyes reign supreme
ਦੂਰ ਦੂਰ ਤੱਕ ਲੋਕ ਦੀਵਾਨੇ
dUra dUra takka loka dIvAne
People far and wide are driven mad
ਮਤਵਾਲੇ ਨੈਣਾਂ ਦੇ
matavAle naiNAM de
By these intoxicating, dreamy eyes
ਮਤਵਾਲੇ ਨੈਣਾਂ ਦੇ
matavAle naiNAM de
By these intoxicating, dreamy eyes
ਮਤਵਾਲੇ ਨੈਣਾਂ ਦੇ
matavAle naiNAM de
By these intoxicating, dreamy eyes
ਤੈਨੂੰ ਰਣਬੀਰ ਹੈ ਖੁੱਲ੍ਹ ਪੂਰੀ
tainUM raNabIra hai khullha pUrI
[Ranbir: Self-reference to the song's lyricist Ranbir Grewal], you have full permission
ਤੈਨੂੰ ਰਣਬੀਰ ਹੈ ਖੁੱਲ੍ਹ ਪੂਰੀ
tainUM raNabIra hai khullha pUrI
[Ranbir: Self-reference to the song's lyricist Ranbir Grewal], you have full permission
ਜਦ ਮਰਜ਼ੀ ਤੂੰ ਦਾਅ ਲਾ ਲਏ
jada maraja਼I tUM dAa lA lae
To take your chance whenever you please
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes
ਜੇ ਤੇਰਾ ਜੀਅ ਜਿਹਾ ਕਰਦਾ
je terA jIa jihA karadA
If your heart truly desires a drink
ਮੇਰੀਆਂ ਅੱਖਾਂ ਚੋਂ ਪੈੱਗ ਪਾ ਲਏ
merIAM akkhAM choM paigga pA lae
Then pour a peg from the depths of my eyes