Akshay Kumar

by Jass Peliaft Jasmeen Akhtar

ਵੇ ਮੈਂ ਨਹੀਂ ਕਰਨਾ ਵਿਆਹ ਜਿਹੜਾ ਜ਼ੋਰ ਨਾਲ ਧੱਕਾ
ve maiM nahIM karanA viAha jiha.DA ja਼ora nAla dhakkA
Hey, I won’t get married if it's forced upon me
ਮੈਂ ਖ਼ੁਸ਼ ਹਾਂ ਕੁਆਰੀ ਐਵੇਂ ਦੇ ਨਾ ਸਲਾਹ
maiM kha਼usa਼ hAM kuArI aiveM de nA salAha
I am happy being single, don't give me such advice for nothing

ਹਾਏ ਮੈਂ ਛੋਟੀ ਉਮਰੇ ਨਹੀਂਓਂ ਫਸਣਾ
hAe maiM ChoTI umare nahIMoM phasaNA
I don’t want to get trapped at such a young age
ਛੋਟੀ ਉਮਰੇ ਨਹੀਂਓਂ ਫਸਣਾ ਤੂੰ ਉਹਦੇ ਲਈ ਹੋਰ ਲੱਭ ਲੈ
ChoTI umare nahIMoM phasaNA tUM uhade laI hora labbha lai
I don’t want to get trapped so young; go find someone else for him
ਰੱਖ ਸਾਂਭ ਕੇ ਤੂੰ ਆਪਣੇ ਪ੍ਰਾ ਨੂੰ ਉਹ ਸ਼ਕਲੋਂ ਹੀ ਚੋਰ ਲੱਗਦਾ ਏ
rakkha sAMbha ke tUM ApaNe prA nUM uha sa਼kaloM hI chora laggadA e
Keep your brother safely to yourself; he looks like a thief by his face
ਸਾਂਭ ਕੇ ਤੂੰ ਆਪਣੇ ਪ੍ਰਾ ਨੂੰ ਉਹ ਸ਼ਕਲੋਂ ਹੀ ਚੋਰ ਲੱਗਦਾ ਏ
sAMbha ke tUM ApaNe prA nUM uha sa਼kaloM hI chora laggadA e
Keep your brother safely to yourself; he looks like a thief by his face
ਬੈਠ ਗੱਲ ਸੁਣ ਅੱਜ ਮੇਰੀ ਸਾਲੀਏ
baiTha galla suNa ajja merI sAlIe
Sit down and listen to me today, [Saaliye: sister-in-law; a playful/familial term for wife's sister]
ਚੱਲ ਤੇਰੇ ਮੰਮੀ ਡੈਡੀ ਨੂੰ ਮਨਾ ਲਈਏ
challa tere maMmI DaiDI nUM manA laIe
Come, let us go and convince your mom and dad

ਤੇਰੇ ਪੁਗਾ ਦਊਗਾ ਸਾਰੇ ਚਾਅ ਨੀ
tere pugA daUgA sAre chAa nI
He will fulfill every longing of yours [Ni: a gender-specific vocative used to address a woman directly]
ਤੇਰੇ ਪੂਰੇ ਕਰ ਦਊਗਾ ਸਾਰੇ ਸ਼ੌਕ ਨੀ ਉਹ ਸਾਰੇ ਕੰਮ ਕਾਰ ਕਰਦਾ ਏ
tere pUre kara daUgA sAre sa਼auka nI uha sAre kaMma kAra karadA e
He will satisfy every hobby of yours; he handles all the business and work
ਜਿਹਨੂੰ ਚੋਰ ਚੋਰ ਆਖਦੀ ਏਂ ਸਾਲੀਏ ਉਹ ਸ਼ਕਲੋਂ ਸਟਾਰ ਲੱਗਦਾ ਏ
jihanUM chora chora AkhadI eM sAlIe uha sa਼kaloM saTAra laggadA e
The one you keep calling a thief, [Saaliye: sister-in-law], looks like a star by his face
ਲੈ ਚੰਗੀ ਤਰ੍ਹਾਂ ਦੇਖ ਫ਼ੋਟੋ ਸਾਲੀਏ ਉਹ ਅਕਸ਼ੈ ਕੁਮਾਰ ਲੱਗਦਾ ਏ
lai chaMgI tarhAM dekha pha਼oTo sAlIe uha akasa਼ai kumAra laggadA e
Take a good look at the photo, [Saaliye: sister-in-law], he looks like Akshay Kumar
ਚੰਗੀ ਤਰ੍ਹਾਂ ਦੇਖ ਫ਼ੋਟੋ ਸਾਲੀਏ ਉਹ ਅਕਸ਼ੈ ਕੁਮਾਰ ਲੱਗਦਾ ਏ
chaMgI tarhAM dekha pha਼oTo sAlIe uha akasa਼ai kumAra laggadA e
Take a good look at the photo, [Saaliye: sister-in-law], he looks like Akshay Kumar
ਹੋ ਜੀਜਾ ਮੈਂ ਪੜ੍ਹੀ ਲਿਖੀ ਉਹ ਅੰਗੂਠਾ ਲਾਉਂਦਾ ਏ
ho jIjA maiM pa.DhI likhI uha aMgUThA lAuMdA e
Oh [Jeeja: brother-in-law], I am educated and he is just an illiterate thumb-signer
ਹੋ ਦੀਦੀ ਦੱਸਦੀ ਸੀ ਕਦੇ ਕਦੇ ਸੂਟਾ ਲਾਉਂਦਾ ਏ
ho dIdI dassadI sI kade kade sUTA lAuMdA e
My sister was telling me that he occasionally takes a [Soota: drag of a cigarette/joint]
ਵੇ ਜੀਜਾ ਮੈਂ ਪੜ੍ਹੀ ਲਿਖੀ ਉਹ ਅੰਗੂਠਾ ਲਾਉਂਦਾ ਏ
ve jIjA maiM pa.DhI likhI uha aMgUThA lAuMdA e
Hey [Jeeja: brother-in-law], I am educated and he is just an illiterate thumb-signer
ਹੋ ਦੀਦੀ ਦੱਸਦੀ ਸੀ ਕਦੇ ਕਦੇ ਸੂਟਾ ਲਾਉਂਦਾ ਏ
ho dIdI dassadI sI kade kade sUTA lAuMdA e
My sister was telling me that he occasionally takes a [Soota: drag of a cigarette/joint]
ਕਹਿੰਦੀ ਪੈੱਗ ਤੋਂ ਬਿਨਾਂ ਨਹੀਂ ਘਰ ਵੜਦਾ
kahiMdI paigga toM binAM nahIM ghara va.DadA
She says he doesn’t enter the house without a [Pegg: a measure of whiskey/alcohol]
ਪੀਣ ਤੋਂ ਬਿਨਾਂ ਨਹੀਂ ਘਰ ਵੜਦਾ ਉਹ ਖਾਂਦਾ ਪੀਂਦਾ ਸਭ ਲੱਗਦਾ ਏ
pINa toM binAM nahIM ghara va.DadA uha khAMdA pIMdA sabha laggadA e
He doesn’t enter the house without drinking; he seems like a total drunkard
ਰੱਖ ਸਾਂਭ ਕੇ ਤੂੰ ਆਪਣੇ ਪ੍ਰਾ ਨੂੰ ਉਹ ਸ਼ਕਲੋਂ ਹੀ ਠੱਗ ਲੱਗਦਾ ਏ
rakkha sAMbha ke tUM ApaNe prA nUM uha sa਼kaloM hI Thagga laggadA e
Keep your brother safely to yourself; he looks like a fraud by his face
ਸਾਂਭ ਕੇ ਤੂੰ ਆਪਣੇ ਪ੍ਰਾ ਨੂੰ ਨੀ ਮਰਜਾਣਾ ਠੱਗ ਲੱਗਦਾ ਏ
sAMbha ke tUM ApaNe prA nUM nI marajANA Thagga laggadA e
Keep your brother safely to yourself; that [Marjana: a playful term for 'wretched one'] looks like a fraud
ਹੋ ਸਿਗਰਟ ਗੱਲਾਂ ਦੇ ਪੋਲ ਖੋਲ੍ਹਦੀ
ho sigaraTa gallAM de pola kholhadI
These cigarette stories are just revealing your secrets
ਭੈਣ ਤੇਰੀ ਸਾਲੀਏ ਨੀ ਝੂਠ ਬੋਲਦੀ
bhaiNa terI sAlIe nI jhUTha boladI
Your sister is lying to you, [Saaliye: sister-in-law]
ਸਿਗਰਟ ਗੱਲਾਂ ਦੇ ਪੋਲ ਖੋਲ੍ਹਦੀ
sigaraTa gallAM de pola kholhadI
These cigarette stories are just revealing your secrets
ਭੈਣ ਤੇਰੀ ਸਾਲੀਏ ਨੀ ਝੂਠ ਬੋਲਦੀ
bhaiNa terI sAlIe nI jhUTha boladI
Your sister is lying to you, [Saaliye: sister-in-law]
ਉਹਦਾ ਰਹਿੰਦਾ ਅਖ਼ਬਾਰਾਂ ਵਿੱਚ ਨਾਂ ਨੀ
uhadA rahiMdA akha਼bArAM vichcha nAM nI
His name always stays in the newspapers
ਉਹਦਾ ਰਹਿੰਦਾ ਅਖ਼ਬਾਰਾਂ ਵਿੱਚ ਨਾਂ ਨੀ ਲੈ ਮੁੱਖ ਸਮਾਚਾਰ ਪੜ੍ਹ ਲੈ
uhadA rahiMdA akha਼bArAM vichcha nAM nI lai mukkha samAchAra pa.Dha lai
His name always stays in the newspapers; here, read the lead headlines
ਜਿਹਨੂੰ ਠੱਗ ਠੱਗ ਆਖਦੀ ਏਂ ਸਾਲੀਏ ਉਹ ਸ਼ਕਲੋਂ ਸਟਾਰ ਲੱਗਦਾ ਏ
jihanUM Thagga Thagga AkhadI eM sAlIe uha sa਼kaloM saTAra laggadA e
The one you keep calling a fraud, [Saaliye: sister-in-law], looks like a star by his face
ਲੈ ਚੰਗੀ ਤਰ੍ਹਾਂ ਦੇਖ ਫ਼ੋਟੋ ਸਾਲੀਏ ਉਹ ਅਕਸ਼ੈ ਕੁਮਾਰ ਲੱਗਦਾ ਏ
lai chaMgI tarhAM dekha pha਼oTo sAlIe uha akasa਼ai kumAra laggadA e
Take a good look at the photo, [Saaliye: sister-in-law], he looks like Akshay Kumar
ਚੰਗੀ ਤਰ੍ਹਾਂ ਦੇਖ ਫ਼ੋਟੋ ਸਾਲੀਏ ਉਹ ਅਕਸ਼ੈ ਕੁਮਾਰ ਲੱਗਦਾ ਏ
chaMgI tarhAM dekha pha਼oTo sAlIe uha akasa਼ai kumAra laggadA e
Take a good look at the photo, [Saaliye: sister-in-law], he looks like Akshay Kumar
ਹੋ ਗੱਲ ਤੇਰੀ ਵਿੱਚ ਜੀਜਾ ਦਮ ਕੋਈ ਨਾ
ho galla terI vichcha jIjA dama koI nA
Oh [Jeeja: brother-in-law], there is no weight in your words at all
ਚਾਵਾਂ ਨਾਲ ਪਾਲੀ ਕੀਤਾ ਗ਼ਮ ਕੋਈ ਨਾ
chAvAM nAla pAlI kItA ga਼ma koI nA
I’ve been raised with great affection, I’ve never known a single sorrow

ਹੁਸਨ ਮੇਰੇ ਦੇ ਪੂਰੇ ਚਰਚੇ
husana mere de pUre charache
My beauty is the talk of the town
ਗੱਲਬਾਤ ਮੇਰੀ ਪੂਰੀ ਐਂਡ ਏ ਤੇ ਨਾਂ ਦੇ ਪਿੱਛੇ ਕੌਰ ਲੱਗਦਾ ਏ
gallabAta merI pUrI aiMDa e te nAM de pichChe kaura laggadA e
My style is at its peak, and my name is followed by [Kaur: the mandatory middle/last name for Sikh women, signifying royalty]
ਰੱਖ ਸਾਂਭ ਕੇ ਤੂੰ ਆਪਣੇ ਪ੍ਰਾ ਨੂੰ ਉਹ ਸ਼ਕਲੋਂ ਹੀ ਚੋਰ ਲੱਗਦਾ ਏ
rakkha sAMbha ke tUM ApaNe prA nUM uha sa਼kaloM hI chora laggadA e
Keep your brother safely to yourself; he looks like a thief by his face
ਸਾਂਭ ਕੇ ਤੂੰ ਆਪਣੇ ਪ੍ਰਾ ਨੂੰ ਉਹ ਸ਼ਕਲੋਂ ਹੀ ਚੋਰ ਲੱਗਦਾ ਏ
sAMbha ke tUM ApaNe prA nUM uha sa਼kaloM hI chora laggadA e
Keep your brother safely to yourself; he looks like a thief by his face
ਹੋ ਵਿੱਕੀ ਤੈਨੂੰ ਸਾਲੀਏ ਨੀ ਖ਼ੁਸ਼ ਰੱਖੂਗਾ
ho vikkI tainUM sAlIe nI kha਼usa਼ rakkhUgA
[Vicky: self-reference to the lyricist Vicky Dhaliwal] will keep you happy, [Saaliye: sister-in-law]
ਕੱਦ ਮੇਚ ਤੇਰੇ ਸਾਰੇ ਸੁੱਖ ਰੱਖੂਗਾ
kadda mecha tere sAre sukkha rakkhUgA
He will match your stature and provide every comfort
ਵਿੱਕੀ ਤੈਨੂੰ ਸਾਲੀਏ ਨੀ ਖ਼ੁਸ਼ ਰੱਖੂਗਾ
vikkI tainUM sAlIe nI kha਼usa਼ rakkhUgA
[Vicky: self-reference to the lyricist Vicky Dhaliwal] will keep you happy, [Saaliye: sister-in-law]
ਕੱਦ ਮੇਚ ਤੇਰੇ ਸਾਰੇ ਸੁੱਖ ਰੱਖੂਗਾ
kadda mecha tere sAre sukkha rakkhUgA
He will match your stature and provide every comfort
ਜੱਸ ਪੇਲੀਆ ਤੂੰ ਇਹਦੇ ਬਾਰੇ ਪੁੱਛ ਲਈਂ
jassa pelIA tUM ihade bAre puchCha laIM
You can go and ask [Jass Pelia: self-reference to the singer] about him
ਹੋ ਮਾਸਟਰ ਖਲੀਲਾ ਜਾ ਕੇ ਪੁੱਛ ਲਈਂ ਤੈਨੂੰ ਬੜਾ ਪਿਆਰ ਕਰਦਾ
ho mAsaTara khalIlA jA ke puchCha laIM tainUM ba.DA piAra karadA
Go and ask the folks in Master Khalil; he loves you immensely
ਜਿਹਨੂੰ ਚੋਰ ਚੋਰ ਆਖਦੀ ਏਂ ਸਾਲੀਏ ਉਹ ਸ਼ਕਲੋਂ ਸਟਾਰ ਲੱਗਦਾ ਏ
jihanUM chora chora AkhadI eM sAlIe uha sa਼kaloM saTAra laggadA e
The one you keep calling a thief, [Saaliye: sister-in-law], looks like a star by his face
ਲੈ ਚੰਗੀ ਤਰ੍ਹਾਂ ਦੇਖ ਫ਼ੋਟੋ ਸਾਲੀਏ ਉਹ ਅਕਸ਼ੈ ਕੁਮਾਰ ਲੱਗਦਾ ਏ
lai chaMgI tarhAM dekha pha਼oTo sAlIe uha akasa਼ai kumAra laggadA e
Take a good look at the photo, [Saaliye: sister-in-law], he looks like Akshay Kumar
ਲੈ ਚੰਗੀ ਤਰ੍ਹਾਂ ਦੇਖ ਫ਼ੋਟੋ ਸਾਲੀਏ ਉਹ ਅਕਸ਼ੈ ਕੁਮਾਰ ਲੱਗਦਾ ਏ
lai chaMgI tarhAM dekha pha਼oTo sAlIe uha akasa਼ai kumAra laggadA e
Take a good look at the photo, [Saaliye: sister-in-law], he looks like Akshay Kumar

Share

More by Jass Pelia

View all songs →