Faraar

by Jassa Dhillonft Gur Sidhu

ਓ ਤੇਰੀ ਅੱਖ ਕਾਸ਼ਨੀ ਤੇ ਨਖਰੇ ਦੀ ਥੋੜ੍ਹ ਨੀ
o terI akkha kAsa਼nI te nakhare dI tho.Dha nI
Oh, your eyes are hazel and there is no shortage of your whims, [Kudi: girl/maiden]
ਹੋ ਮੁੰਡਾ ਸਾਨ੍ਹਾਂ ਵਾਂਗੂੰ ਲੱਗੇ ਤੇਰੀ ਤੋਰ ਨੀ
ho muMDA sAnhAM vAMgUM lagge terI tora nI
The way you walk, this boy seems as powerful as a charging bull
ਹੋ ਜਿਹੜਾ ਫਿਰਦਾ ਜ਼ਮਾਨੇ ਨੂੰ ਸਿਰਾ ਦੱਸਦਾ
ho jiha.DA phiradA ja਼mAne nUM sirA dassadA
The one who roams around claiming to be the peak of the world
ਨੀ ਲੱਗੇ ਲਾਹਣਤ ਕੈਸੀ ਦਾਰੂ ਨੂੰ ਫ਼ਨਾ ਦੱਸਦਾ
nI lagge lAhaNata kaisI dArU nUM pha਼nA dassadA
A curse upon the liquor that he claims brings him to ruin
ਤੇਰੇ ਜੱਚਦੇ ਨੇ ਸੂਟ ਬਿੱਲੋ ਕਾਲੇ
tere jachchade ne sUTa billo kAle
Black suits look so stunning on you, [Billo: a term of endearment for a beautiful girl, often implying light/hazel eyes]
ਹੋ ਜੱਟ ਨੇ ਫ਼ਰਾਰ ਹੋ ਜਾਣਾ
ho jaTTa ne pha਼rAra ho jANA
This [Jatt: a member of the land-owning agricultural community known for pride and lifestyle] will have to become a fugitive
ਫ਼ਰਾਰ ਹੋ ਜਾਣਾ ਬਿੱਲੋ ਕਰਕੇ ਦਿਲਾਂ ਦੇ ਘਾਲੇ-ਮਾਲੇ
pha਼rAra ho jANA billo karake dilAM de ghAle-mAle
I'll become a fugitive, [Billo], after creating this messy entanglement of hearts
ਹੋ ਜੱਟ ਨੇ ਫ਼ਰਾਰ ਹੋ ਜਾਣਾ
ho jaTTa ne pha਼rAra ho jANA
This [Jatt] will have to become a fugitive
ਫ਼ਰਾਰ ਹੋ ਜਾਣਾ ਬਿੱਲੋ ਕਰਕੇ ਦਿਲਾਂ ਦੇ ਘਾਲੇ-ਮਾਲੇ
pha਼rAra ho jANA billo karake dilAM de ghAle-mAle
I'll become a fugitive, [Billo], after creating this messy entanglement of hearts
ਹੋ ਟੰਗੇ ਅਸਲੇ ਹੋ ਮਹਿੰਗੇ ਮਸਲੇ
ho TaMge asale ho mahiMge masale
With weapons hung high and expensive legal troubles looming
ਤੇ ਤੂੰ ਗੱਲ ਕਰਦੀ ਏਂ ਬੱਲੀਏ ਕਰਾਰਾਂ ਦੀ
te tUM galla karadI eM ballIe karArAM dI
And here you are talking about romantic promises, my dear
ਹੋ ਪੈਣਾ ਭੜਥੂ ਹੋ ਪੱਕਾ ਖੜਕੂ
ho paiNA bha.DathU ho pakkA kha.DakU
A massive ruckus will break out, the sound of clashing will surely echo
ਪੌਣੀ ਫੁੱਟ ਦੀ ਬੰਦੂਕ ਖ਼ੂਨ ਮੰਗੇ ਯਾਰਾਂ ਦੀ
pauNI phuTTa dI baMdUka kha਼Una maMge yArAM dI
This nine-inch pistol is thirsty for the blood of my [Yaar: close friends/brothers; carries significant cultural weight regarding loyalty]
ਹੋ ਤੇਰੇ ਕਰਕੇ ਕੋਲ਼ੇ ਖੜ ਕੇ
ho tere karake kola਼e kha.Da ke
Because of you, standing right by your side
ਹੋ ਤੇਰੇ ਕਰਕੇ ਕੋਲ਼ੇ ਖੜ ਕੇ
ho tere karake kola਼e kha.Da ke
Because of you, standing right by your side
ਹੋ ਜੱਸੇ ਜੱਟ ਜਦੋਂ ਖੁੱਤੀਆਂ ਪਵਾਈਆਂ
ho jasse jaTTa jadoM khuttIAM pavAIAM
When Jassa [Jatt: self-reference to the artist] started causing a frenzy
ਹੋ ਮੁੰਡੇ ਢਿੱਲੋਂਆਂ ਦੇ ਖੁੱਤੀਆਂ ਪਵਾਈਆਂ
ho muMDe DhilloMAM de khuttIAM pavAIAM
When this boy from the [Dhillon: the artist's clan name] family caused a storm
ਤੂੰ ਗੌਰ ਨਾਲ ਵੇਖੀਂ ਪਤਲੋ ਵੇਖੀਂ ਪਤਲੋ
tUM gaura nAla vekhIM patalo vekhIM patalo
Watch closely, slender one, watch closely
ਤੇਰੇ ਯਾਰ ਜਦੋਂ ਲੀਕਾਂ ਕਢਵਾਈਆਂ
tere yAra jadoM lIkAM kaDhavAIAM
When your [Yaar] makes the rivals retreat in shame
ਤੂੰ ਗੌਰ ਨਾਲ ਵੇਖੀਂ ਪਤਲੋ ਵੇਖੀਂ ਪਤਲੋ
tUM gaura nAla vekhIM patalo vekhIM patalo
Watch closely, slender one, watch closely
ਤੇਰੇ ਯਾਰ ਜਦੋਂ ਲੀਕਾਂ ਕਢਵਾਈਆਂ
tere yAra jadoM lIkAM kaDhavAIAM
When your [Yaar] makes the rivals retreat in shame
ਹੋ ਕੱਲਾ ਜੱਟ ਕੱਢੇ ਵੱਟ ਸੁਣੀਂ ਭੜਕ ਨੀ
ho kallA jaTTa kaDDhe vaTTa suNIM bha.Daka nI
A lone [Jatt] reaps the harvest, just listen to the thunder of my presence
ਹੋ ਜੇ ਇਕੱਠ ਜਾਂਦੇ ਨੱਠ ਤਾਂ ਹੀ ਰੜਕ ਨੀ
ho je ikaTTha jAMde naTTha tAM hI ra.Daka nI
If a crowd runs away, only then is there a real grudge
ਹੱਦ ਟੱਪਣੇ ਤੋਂ ਪਹਿਲਾਂ ਲੰਮੇ ਪਾ ਲਈਦਾ
hadda TappaNe toM pahilAM laMme pA laIdA
Before they cross the line, I lay them out flat
ਥੱਲੇ ਟੀਸੀ ਵਾਲੇ ਬੇਰਾਂ ਵਾਂਗੂੰ ਲਾ ਲਈਦਾ
thalle TIsI vAle berAM vAMgUM lA laIdA
I knock them down like berries from the very top of the tree
ਹੋ ਖ਼ਾਸੇ ਅੱਲ੍ਹੇ ਆਂ ਨਾ ਚੰਗੇ ਬੰਦੇ ਆਂ
ho kha਼Ase allhe AM nA chaMge baMde AM
I am quite raw and certainly not a "good" man
ਹੋ ਖ਼ਾਸੇ ਅੱਲ੍ਹੇ ਆਂ ਨਾ ਚੰਗੇ ਬੰਦੇ ਆਂ
ho kha਼Ase allhe AM nA chaMge baMde AM
I am quite raw and certainly not a "good" man
ਹੋ ਨਫ਼ੇ ਯਾਰੀਆਂ 'ਚੋਂ ਚੱਕਦੇ ਨਾ ਕਮਾਈਏ
ho napha਼e yArIAM 'choM chakkade nA kamAIe
We don't look for profits or pick up earnings from our friendships
ਹੋ ਨਫ਼ੇ ਯਾਰੀਆਂ 'ਚੋਂ ਚੱਕਦੇ ਨਾ ਕਮਾਈਏ
ho napha਼e yArIAM 'choM chakkade nA kamAIe
We don't look for profits or pick up earnings from our friendships
ਹੋ ਰੌਲ਼ੇ ਬੜੇ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ
ho raula਼e ba.De challI jAMde ne challI jAMde ne
So many feuds are ongoing, they just keep on going
ਬਿੱਲੋ ਕਿਵੇਂ ਦੱਸ ਪਿਆਰ ਨੂੰ ਜਿਤਾਈਏ
billo kiveM dassa piAra nUM jitAIe
[Billo], tell me how I am supposed to express my love?
ਹੋ ਰੌਲ਼ੇ ਬੜੇ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ
ho raula਼e ba.De challI jAMde ne challI jAMde ne
So many feuds are ongoing, they just keep on going
ਬਿੱਲੋ ਕਿਵੇਂ ਦੱਸ ਪਿਆਰ ਨੂੰ ਜਿਤਾਈਏ
billo kiveM dassa piAra nUM jitAIe
[Billo], tell me how I am supposed to express my love?
ਹੋ ਰੋਅਬ ਯਾਰ ਦਾ ਹੋ ਮੱਲਾਂ ਮਾਰਦਾ
ho roaba yAra dA ho mallAM mAradA
The fear of your [Yaar] reigns, he conquers great heights
ਹੋ ਮੁੰਡਾ ਵਾਧਾ ਘਾਟਾ ਪਿੱਛੋਂ ਪੁੱਛਦਾ ਕਸੂਰ ਨੀ
ho muMDA vAdhA ghATA pichChoM puchChadA kasUra nI
This boy asks about the profit, loss, or fault only afterward
ਹੋ ਪੁੱਠੇ ਰਾਹ ਨੇ ਹੋ ਥੋੜ੍ਹੇ ਸਾਹ ਨੇ
ho puTThe rAha ne ho tho.Dhe sAha ne
The paths are crooked and breaths are few
ਅਸੀਂ ਜੁਗਤਾਂ ਬਣਾ ਕੇ ਪੱਟ ਲੈਂਦੇ ਹੂਰ ਨੀ
asIM jugatAM baNA ke paTTa laiMde hUra nI
But we use our wits to win over a [Hoor: a celestial beauty/nymph]
ਹੋ ਸਾਡੇ ਜ਼ੋਰ ਦੇ ਹੋ ਤੇਰੀ ਤੋਰ ਦੇ
ho sADe ja਼ora de ho terI tora de
My raw strength and your graceful gait
ਹੋ ਸਾਡੇ ਜ਼ੋਰ ਦੇ ਹੋ ਤੇਰੀ ਤੋਰ ਦੇ
ho sADe ja਼ora de ho terI tora de
My raw strength and your graceful gait
ਹੋ ਦੂਰੋਂ ਦਿਸਦੇ ਨੇ ਕੋਕੇ ਬਿੱਲੋ ਲਾਏ
ho dUroM disade ne koke billo lAe
The marks of our perfection are visible from afar, [Billo]
ਹੋ ਦੂਰੋਂ ਦਿਸਦੇ ਨੇ ਕੋਕੇ ਬਿੱਲੋ ਲਾਏ
ho dUroM disade ne koke billo lAe
The marks of our perfection are visible from afar, [Billo]
ਹੋ ਵਸੇ ਨਾ ਉਹ ਸ਼ਹਿਰ ਬੱਲੀਏ ਸ਼ਹਿਰ ਬੱਲੀਏ
ho vase nA uha sa਼hira ballIe sa਼hira ballIe
That city cannot remain in peace, my dear
ਜਿੱਥੇ ਯਾਰ ਤੇਰੇ ਸਿੰਙ ਨੇ ਫਸਾਏ
jitthe yAra tere siM~Na ne phasAe
Where your [Yaar] has locked horns in a fight
ਹੋ ਵਸੇ ਨਾ ਉਹ ਸ਼ਹਿਰ ਬੱਲੀਏ ਸ਼ਹਿਰ ਬੱਲੀਏ
ho vase nA uha sa਼hira ballIe sa਼hira ballIe
That city cannot remain in peace, my dear
ਜਿੱਥੇ ਯਾਰ ਤੇਰੇ ਸਿੰਙ ਨੇ ਫਸਾਏ
jitthe yAra tere siM~Na ne phasAe
Where your [Yaar] has locked horns in a fight

Share

More by Jassa Dhillon

View all songs →