Kitaab

by Jassa Dhillonft Gur Sidhu

ਲਿਖਾਂ ਕਿਤਾਬ ਤੇਰੇ ਇਸ਼ਕ ਤੇ ਨਖਰੋ ਮੈਂ ਸਾਂਝੀਆਂ ਸ਼ਾਮਾਂ ਦੀ ਵਿਚ ਬਾਤ ਪਾਵਾਂ ਮੈਂ
likhAM kitAba tere isa਼ka te nakharo maiM sAMjhIAM sa਼AmAM dI vicha bAta pAvAM maiM
I wish to write a book on your love, O haughty belle, and weave in tales of the evenings we shared
ਹਾਂ ਉਂਝ ਤਾਂ ਨਈਂ ਪੱਲੇ ਮੈਨੂੰ ਬਹੁਤੀਆਂ ਗੱਲਾਂ ਦਾ ਬੱਸ ਤੇਰੇ ਮੇਰੇ ਉਲਝੇ ਹਾਲਾਤ ਪਾਵਾਂ ਮੈਂ
hAM uMjha tAM naIM palle mainUM bahutIAM gallAM dA bassa tere mere ulajhe hAlAta pAvAM maiM
Though I don't possess much wisdom or silver-tongued words, I’ll just pen down our tangled circumstances
ਹਾਂ ਤੂੰ ਵੀ ਉਦੋਂ ਕੱਚੀ ਸੀਗੀ ਮੈਂ ਵੀ ਅਣਜਾਣ ਸੀਗਾ
hAM tUM vI udoM kachchI sIgI maiM vI aNajANa sIgA
Yes, you were naive back then and I too was inexperienced
ਆਪਣੇ ਤੋਂ ਵੱਧ ਇੱਕ ਦੂਜੇ ਉੱਤੇ ਮਾਣ ਸੀਗਾ
ApaNe toM vaddha ikka dUje utte mANa sIgA
We took more pride in each other than we did in ourselves
ਜ਼ੁਲਫ਼ਾਂ ਸਵਾਰਦਾ ਸੀ ਕਿਵੇਂ ਜੱਟ ਤੇਰੀਆਂ ਕੱਚੇ ਕੱਚੇ ਲਿਖ ਜਜ਼ਬਾਤ ਪਾਵਾਂ ਮੈਂ
ja਼ulapha਼AM savAradA sI kiveM jaTTa terIAM kachche kachche likha jaja਼bAta pAvAM maiM
How this [Jatt: a member of the land-owning agricultural community known for pride and lifestyle] used to stroke your tresses—I'll record those raw, budding emotions
ਲਿਖਾਂ ਕਿਤਾਬ ਤੇਰੇ ਇਸ਼ਕ ਤੇ ਨਖਰੋ ਮੈਂ ਸਾਂਝੀਆਂ ਸ਼ਾਮਾਂ ਦੀ ਵਿਚ ਬਾਤ ਪਾਵਾਂ ਮੈਂ
likhAM kitAba tere isa਼ka te nakharo maiM sAMjhIAM sa਼AmAM dI vicha bAta pAvAM maiM
I wish to write a book on your love, O haughty belle, and weave in tales of the evenings we shared
ਹਾਂ ਉਂਝ ਤਾਂ ਨਈਂ ਪੱਲੇ ਮੈਨੂੰ ਬਹੁਤੀਆਂ ਗੱਲਾਂ ਦਾ ਬੱਸ ਤੇਰੇ ਮੇਰੇ ਉਲਝੇ ਹਾਲਾਤ ਪਾਵਾਂ ਮੈਂ
hAM uMjha tAM naIM palle mainUM bahutIAM gallAM dA bassa tere mere ulajhe hAlAta pAvAM maiM
Though I don't possess much wisdom or silver-tongued words, I’ll just pen down our tangled circumstances
ਹੋ ਚੰਨ ਅਤੇ ਤਾਰਿਆਂ ਦਾ ਮੇਲ ਤੇਰਾ ਮੇਰਾ ਪਿਆਰ ਰੱਖ ਲਈ ਸੀ ਪੱਕੀ ਮੈਂ ਵੀ ਦੂਰ ਤੱਕ ਕੀਤੀ ਮਾਰ
ho chaMna ate tAriAM dA mela terA merA piAra rakkha laI sI pakkI maiM vI dUra takka kItI mAra
Our love was like the union of the moon and stars; I had set my sights firm and aimed for the long haul
ਜਿਹੜੇ ਤੇਰੇ ਵੱਲ ਆਉਂਦੇ ਸੀ ਮੈਂ ਸਾਰੇ ਮੋੜਤੇ ਤੇਰੇ ਜਿੰਨੇ ਦੁੱਖ ਆਪਣੇ ਨਾਲ ਜੋੜਤੇ
jiha.De tere valla AuMde sI maiM sAre mo.Date tere jiMne dukkha ApaNe nAla jo.Date
Those who tried to approach you, I turned them all away; I tethered all your sorrows to my own soul
ਆਹ ਮਿਰਜ਼ੇ ਦੀ ਬੱਕੀ ਵਾਂਗੂੰ ਬੁੱਕਦੀ ਭਜਾਈ ਸੀ ਆਹ ਸਿਰ ਤੂੰ ਸੀ ਰੱਖਦੀ ਤੇ ਧੜਕਦੀ ਛਾਤੀ ਸੀ
Aha miraja਼e dI bakkI vAMgUM bukkadI bhajAI sI Aha sira tUM sI rakkhadI te dha.DakadI ChAtI sI
Like Mirza's [Bakki: the legendary mare of the tragic hero Mirza], I made my life roar and gallop; you’d rest your head as my heart beat against my chest
ਹੋ ਕਿੱਦਾਂ ਥਾਣੇ ਵਿਚ ਸੌਣ ਦਾ ਸੁਆਦ ਵੇਖਿਆ ਜਦੋਂ ਤੇਰੀਆਂ ਬਾਹਵਾਂ ਵਿਚ ਹੁੰਦੀ ਪ੍ਰਭਾਤ ਪਾਵਾਂ ਮੈਂ
ho kiddAM thANe vicha sauNa dA suAda vekhiA jadoM terIAM bAhavAM vicha huMdI prabhAta pAvAM maiM
Oh, how I tasted the "pleasure" of sleeping in police cells, just so I could describe the dawns spent in your arms
ਲਿਖਾਂ ਕਿਤਾਬ ਤੇਰੇ ਇਸ਼ਕ ਤੇ ਨਖਰੋ ਮੈਂ ਸਾਂਝੀਆਂ ਸ਼ਾਮਾਂ ਦੀ ਵਿਚ ਬਾਤ ਪਾਵਾਂ ਮੈਂ
likhAM kitAba tere isa਼ka te nakharo maiM sAMjhIAM sa਼AmAM dI vicha bAta pAvAM maiM
I wish to write a book on your love, O haughty belle, and weave in tales of the evenings we shared
ਹਾਂ ਉਂਝ ਤਾਂ ਨਈਂ ਪੱਲੇ ਮੈਨੂੰ ਬਹੁਤੀਆਂ ਗੱਲਾਂ ਦਾ ਬੱਸ ਤੇਰੇ ਮੇਰੇ ਉਲਝੇ ਹਾਲਾਤ ਪਾਵਾਂ ਮੈਂ
hAM uMjha tAM naIM palle mainUM bahutIAM gallAM dA bassa tere mere ulajhe hAlAta pAvAM maiM
Though I don't possess much wisdom or silver-tongued words, I’ll just pen down our tangled circumstances
ਲੋਏ ਲੋਏ ਕੋਲ ਹੁਣ ਕੋਈ ਨਾ ਖਲੋਏ ਤੇਰੇ ਬਿਨਾਂ ਜਾਨੇ ਅਸੀਂ ਕਿਸੇ ਦੇ ਨਾ ਹੋਏ
loe loe kola huNa koI nA khaloe tere binAM jAne asIM kise de nA hoe
In the twilight hours, there is no one standing by my side; my life, without you, I’ve belonged to no one else
ਹੱਸਦੇ ਸੀ ਚਿਹਰੇ ਟੁੱਟੇ ਫੁੱਲਾਂ ਵਾਂਗ ਹੋਏ ਜੱਟੀਏ ਬਗੈਰ ਤੇਰੇ ਕਿਸੇ ਲਈ ਨਾ ਰੋਏ
hassade sI chihare TuTTe phullAM vAMga hoe jaTTIe bagaira tere kise laI nA roe
The faces that once smiled are now like withered flowers; [Jattiye: Female of the Jatt community], I’ve wept for no one but you
ਹਾਂ ਦੀਪ ਐ ਅੱਖੀਂ ਤੇਰੇ ਸੁਰਮੇ ਦੀ ਸਹੁੰ ਖ਼ੂਨ ਦੀ ਸਿਆਹੀ ਨੂੰ ਦਵਾਤ ਪਾਵਾਂ ਮੈਂ
hAM dIpa ai akkhIM tere surame dI sahuM kha਼Una dI siAhI nUM davAta pAvAM maiM
Deep [Self-reference to the lyricist Deep Arraicha] swears by the [Surma: traditional kohl/eyeliner] in your eyes; I shall use blood as ink and my heart as the inkwell
ਹਾਂ ਉਂਝ ਤਾਂ ਨਈਂ ਪੱਲੇ ਮੈਨੂੰ ਬਹੁਤੀਆਂ ਗੱਲਾਂ ਦਾ ਬੱਸ ਤੇਰੇ ਮੇਰੇ ਉਲਝੇ ਹਾਲਾਤ ਪਾਵਾਂ ਮੈਂ
hAM uMjha tAM naIM palle mainUM bahutIAM gallAM dA bassa tere mere ulajhe hAlAta pAvAM maiM
Though I don't possess much wisdom or silver-tongued words, I’ll just pen down our tangled circumstances
ਹਾਂ ਉਂਝ ਤਾਂ ਨਈਂ ਪੱਲੇ ਮੈਨੂੰ ਬਹੁਤੀਆਂ ਗੱਲਾਂ ਦਾ ਬੱਸ ਤੇਰੇ ਮੇਰੇ ਉਲਝੇ ਹਾਲਾਤ ਪਾਵਾਂ ਮੈਂ
hAM uMjha tAM naIM palle mainUM bahutIAM gallAM dA bassa tere mere ulajhe hAlAta pAvAM maiM
Though I don't possess much wisdom or silver-tongued words, I’ll just pen down our tangled circumstances

Share

More by Jassa Dhillon

View all songs →