Shadow
by Jassa Dhillonft Gur Sidhu
ਮਿਲਣਾ ਤਾਂ ਦੂਰ ਸੋਹਣੀਏ ਸਾਡਾ ਨਾ ਮਿਲਦਾ ਪਰਛਾਵਾਂ
milaNA tAM dUra sohaNIe sADA nA miladA paraChAvAM
Forget about meeting me, beautiful, even our shadows don't cross paths
ਅੱਖਾਂ ਵਿਚ ਰੜਕਾਂ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾਂ
akkhAM vicha ra.DakAM ballIe yArAM dA maiM yAra kahAvAM
I’m an irritation in the eyes of my enemies, [Billo: a term of endearment for a beautiful girl], but known as a true friend of friends [Yaar: close friends/brothers; carries significant cultural weight regarding loyalty]
ਹੋ ਜਿਗਰਾ ਵੀ ਖੁੱਲ੍ਹਾ ਰੱਖਾਂ ਰੱਖਾਂ ਕਿਉਂ ਨਾ ਯਾਰ ਨਕੀਬੇ
ho jigarA vI khullhA rakkhAM rakkhAM kiuM nA yAra nakIbe
I keep my heart open wide, and why wouldn't I keep my [Yaar: friends] as my heralds?
ਲੋਕਾਂ ਦਾ ਜਾਂਦਾ ਕੀ ਆ ਐਵੇਂ ਸਾਲੇ ਰਹਿੰਦੇ ਦੱਬੇ
lokAM dA jAMdA kI A aiveM sAle rahiMde dabbe
What is it to the public? These [Saale: Playful taunt to other suitors, suggesting the singer has already 'won' the girl] stay suppressed for no reason
ਹੋ ਜਿੱਥੇ ਆ ਖੜਦਾ ਚੋਬਰ ਖੜਦਾ ਆ ਕੋਈ ਟਾਵਾਂ-ਟਾਵਾਂ
ho jitthe A kha.DadA chobara kha.DadA A koI TAvAM-TAvAM
Where this [Chobbar: a young, sturdy man at the peak of his youth] stands, only a rare few dare to stand
ਮਿਲਣਾ ਤਾਂ ਦੂਰ ਸੋਹਣੀਏ ਸਾਡਾ ਨਾ ਮਿਲਦਾ ਪਰਛਾਵਾਂ
milaNA tAM dUra sohaNIe sADA nA miladA paraChAvAM
Forget about meeting me, beautiful, even our shadows don't cross paths
ਅੱਖਾਂ ਵਿਚ ਰੜਕਾਂ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾਂ
akkhAM vicha ra.DakAM ballIe yArAM dA maiM yAra kahAvAM
I’m an irritation in the eyes of my enemies, [Billo: a term of endearment for a beautiful girl], but known as a true friend of friends

ਜਿੰਨੀਆਂ ਨੇ ਖੁੱਲ੍ਹੀਆਂ ਜੇਬਾਂ ਹੱਸ ਲਿਆ ਦੂਣੀ ਕੀਤੀ
jiMnIAM ne khullhIAM jebAM hassa liA dUNI kItI
With pockets wide open, we’ve laughed and doubled our joy
ਪੈਰ ਨਾ ਡੋਲੇ ਜੱਟੀਏ ਯਾਰਾਂ ਨੇ ਰੱਜ ਕੇ ਪੀਤੀ
paira nA Dole jaTTIe yArAM ne rajja ke pItI
My feet never falter, [Jattiye: Female of the Jatt community], even when [Yaar: brothers] have drunk to their heart's content
ਨਾ ਤਾਂ ਅਸੀਂ ਗੁੰਡੇ ਨਖ਼ਰੋ ਨਾ ਨਾ ਨਾ ਸਾਊ ਬਾਹਲੇ
nA tAM asIM guMDe nakha਼ro nA nA nA sAU bAhale
We aren't exactly gangsters, [Nakhro: a term for a girl with a graceful/haughty temperament], but we aren't too saintly either
ਕੱਢਣੇ ਦੇ ਸ਼ੌਂਕੀ ਆਂ ਉਂਜ ਬੱਲੀਏ ਕੋਈ ਵਹਿਮ ਜੇ ਪਾਲੇ
kaDDhaNe de sa਼auMkI AM uMja ballIe koI vahima je pAle
We just love shattering the delusions of anyone who dares to harbor them

ਉਹ ਤਾਂ ਨੇ ਰੌਲਾ ਪਾਉਂਦੇ ਮੈਂ ਤਾਂ ਹੱਥ ਗ਼ਲਮੇ ਪਾਵਾਂ
uha tAM ne raulA pAuMde maiM tAM hattha ga਼lame pAvAM
They just make a lot of noise, but I believe in grabbing them by the collar
ਮਿਲਣਾ ਤਾਂ ਦੂਰ ਸੋਹਣੀਏ ਸਾਡਾ ਨਾ ਮਿਲਦਾ ਪਰਛਾਵਾਂ
milaNA tAM dUra sohaNIe sADA nA miladA paraChAvAM
Forget about meeting me, beautiful, even our shadows don't cross paths
ਅੱਖਾਂ ਵਿਚ ਰੜਕਾਂ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾਂ
akkhAM vicha ra.DakAM ballIe yArAM dA maiM yAra kahAvAM
I’m an irritation in the eyes of my enemies, [Billo: a term of endearment for a beautiful girl], but known as a true friend of friends
ਮਿਲਣਾ ਤਾਂ ਦੂਰ ਸੋਹਣੀਏ ਸਾਡਾ ਨਾ ਮਿਲਦਾ ਪਰਛਾਵਾਂ
milaNA tAM dUra sohaNIe sADA nA miladA paraChAvAM
Forget about meeting me, beautiful, even our shadows don't cross paths
ਅੱਖਾਂ ਵਿਚ ਰੜਕਾਂ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾਂ
akkhAM vicha ra.DakAM ballIe yArAM dA maiM yAra kahAvAM
I’m an irritation in the eyes of my enemies, [Billo: a term of endearment for a beautiful girl], but known as a true friend of friends
ਮਿਲਣਾ ਤਾਂ ਦੂਰ ਸੋਹਣੀਏ ਸਾਡਾ ਨਾ ਮਿਲਦਾ ਪਰਛਾਵਾਂ
milaNA tAM dUra sohaNIe sADA nA miladA paraChAvAM
Forget about meeting me, beautiful, even our shadows don't cross paths
ਮਿਲਣਾ ਤਾਂ ਦੂਰ ਸੋਹਣੀਏ ਸਾਡਾ ਨਾ ਮਿਲਦਾ ਪਰਛਾਵਾਂ
milaNA tAM dUra sohaNIe sADA nA miladA paraChAvAM
Forget about meeting me, beautiful, even our shadows don't cross paths
ਝੁਕਦੀ ਨਾ ਧੌਣ ਖ਼ੌਫ਼ ਤੋਂ ਬੋਲੇ ਨਾ ਕਦੇ ਰੋਹਬ ਤੋਂ
jhukadI nA dhauNa kha਼aupha਼ toM bole nA kade rohaba toM
My neck never bows out of fear, and I never speak under someone's intimidation
ਡਰਦੇ ਨੇ ਸੱਪ ਪੁਰਾਣੇ ਗੱਭਰੂ ਦੇ ਨਵੇਂ ਡੋਬ ਤੋਂ
Darade ne sappa purANe gabbharU de naveM Doba toM
Even the old snakes are terrified of this young man’s new strike
ਚਿੱਟੇ ਦਿਨ ਡਾਹੀਏ ਫੱਕੀਆਂ ਰਾਤਾਂ ਨੇ ਲੇਖੇ ਲੱਗੀਆਂ
chiTTe dina DAhIe phakkIAM rAtAM ne lekhe laggIAM
We settle scores in broad daylight, and our nights are dedicated to our destiny
ਚੰਗਿਆਂ ਤੋਂ ਚੰਗਾ ਜੱਸਾ ਕਹਿਣਗੀਆਂ ਤੇਰੀਆਂ ਸਖੀਆਂ
chaMgiAM toM chaMgA jassA kahiNagIAM terIAM sakhIAM
Your friends will tell you that [Jassa: Self-reference to the song's artist Jassa Dhillon] is the best of the best
ਆਮ ਤੋਂ ਖ਼ਾਸ ਬਣੇ ਆਂ ਖ਼ਾਸ ਤੋਂ ਮਹਿੰਗੇ ਨੀ
Ama toM kha਼Asa baNe AM kha਼Asa toM mahiMge nI
I've risen from common to special, and from special to priceless
ਤਾੜ ਕੇ ਲਾਉਂਦੇ ਖੁੰਜੇ ਜਿਹੜੇ ਸੀ ਕਹਿੰਦੇ ਨੀ
tA.Da ke lAuMde khuMje jiha.De sI kahiMde nI
I track them down and corner those who used to talk big
ਹੋ ਚੀਕਾਂ ਹੀ ਚੀਕਾਂ ਨਖ਼ਰੋ ਚੀਕਾਂ ਹੀ ਚੀਕਾਂ ਨਖ਼ਰੋ ਜਿੱਥੇ ਵੀ ਮੈਂ ਆਵਾਂ ਜਾਵਾਂ
ho chIkAM hI chIkAM nakha਼ro chIkAM hI chIkAM nakha਼ro jitthe vI maiM AvAM jAvAM
There’s nothing but screams, [Nakhro: beautiful girl], screams wherever I go