Akh Vairne
by Jassie Gill
ਅਸੀਂ ਆਸਾਂ ਦੇ ਸਹਾਰੇ ਕਦੋਂ ਤੱਕ ਜੀਵਾਂਗੇ
asIM AsAM de sahAre kadoM takka jIvAMge
How long will I continue to live on the crutches of hope?

ਇਸ ਇਸ਼ਕੇ ਦੇ ਫੱਟ ਕਿੰਨਾ ਚਿਰ ਸੀਵਾਂਗੇ
isa isa਼ke de phaTTa kiMnA chira sIvAMge
For how much longer must I stitch these wounds of love?
ਉਹਦੀ ਯਾਦ ਵਿਚ ਗੁਆਚਾਂ
uhadI yAda vicha guAchAM
I remain lost in her memories
ਯਾਦ ਵਿਚ ਗੁਆਚਾਂ ਹੱਥ ਰੇਤ ਤੇ ਉਲੀਕਾਂ
yAda vicha guAchAM hattha reta te ulIkAM
Lost in her memories, I trace patterns in the sand with my hands
ਸ਼ਾਇਦ ਕਦੇ ਵੀ ਨਹੀਂ ਆਉਣਾ
sa਼Aida kade vI nahIM AuNA
Perhaps she is never destined to return
ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਸਦੀਆਂ ਦੀਆਂ ਉਡੀਕਾਂ
sa਼Aida kade vI nahIM AuNA sAnUM sadIAM dIAM uDIkAM
Perhaps she is never destined to return, yet my wait spans across centuries

ਉਹਦੇ ਬਾਝੋਂ ਕਿਹਨੂੰ ਦੱਸਾਂ ਮੈਂ ਇਹ ਦੁੱਖਾਂ ਦੀ ਕਹਾਣੀ
uhade bAjhoM kihanUM dassAM maiM iha dukkhAM dI kahANI
Without her, to whom shall I narrate this saga of sorrows?
ਪਾਕ ਉਮਰਾਂ ਦੀ ਸਾਂਝ ਜਿੰਦ ਰੋਲਤੀ ਨਿਮਾਣੀ
pAka umarAM dI sAMjha jiMda rolatI nimANI
This lifelong sacred bond has left my poor soul wandering in ruins

ਸਾਡੇ ਹੰਝੂਆਂ ਨੇ ਪਾਈਆਂ
sADe haMjhUAM ne pAIAM
Look how my falling tears
ਹੰਝੂਆਂ ਨੇ ਪਾਈਆਂ ਦੇਖ ਚਿਹਰੇ ਤੇ ਝਰੀਟਾਂ
haMjhUAM ne pAIAM dekha chihare te jharITAM
Look how my falling tears have left deep scars upon my face
ਸ਼ਾਇਦ ਕਦੇ ਵੀ ਨਹੀਂ ਆਉਣਾ
sa਼Aida kade vI nahIM AuNA
Perhaps she is never destined to return
ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਸਦੀਆਂ ਦੀਆਂ ਉਡੀਕਾਂ
sa਼Aida kade vI nahIM AuNA sAnUM sadIAM dIAM uDIkAM
Perhaps she is never destined to return, yet my wait spans across centuries
ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਸਦੀਆਂ ਦੀਆਂ ਉਡੀਕਾਂ
sa਼Aida kade vI nahIM AuNA sAnUM sadIAM dIAM uDIkAM
Perhaps she is never destined to return, yet my wait spans across centuries
ਹੋਰ ਕਿਸੇ ਨਹੀਂਓਂ ਦੇਣੇ ਉਹਨੂੰ ਪਿਆਰ ਦੇ ਹੁਲਾਰੇ
hora kise nahIMoM deNe uhanUM piAra de hulAre
No one else will ever give her those gentle swings of love
ਉਹਦਾ ਸਾਥ ਅੱਜ ਇੱਦਾਂ ਜਿਵੇਂ ਨਦੀ ਦੇ ਕਿਨਾਰੇ
uhadA sAtha ajja iddAM jiveM nadI de kinAre
Being with her today feels like standing on opposite banks of a river

ਉਹਦੇ ਮੇਲ ਦੀਆਂ ਯਾਰੋ
uhade mela dIAM yAro
The dates for our reunion, [Yaar: close friends/brothers; carries significant cultural weight regarding loyalty]
ਮੇਲ ਦੀਆਂ ਯਾਰੋ ਹੋਰ ਲੰਮੀਆਂ ਤਰੀਕਾਂ
mela dIAM yAro hora laMmIAM tarIkAM
The dates for our reunion, [Yaar], keep getting pushed further away
ਸ਼ਾਇਦ ਕਦੇ ਵੀ ਨਹੀਂ ਆਉਣਾ
sa਼Aida kade vI nahIM AuNA
Perhaps she is never destined to return
ਤੇਰੇ ਸੱਜਰੇ ਸਹੇੜਿਆਂ ਦੀ ਹੋਵੇ ਸਦਾ ਖ਼ੈਰ
tere sajjare sahe.DiAM dI hove sadA kha਼aira
May your new beginnings and fresh ties always be blessed
ਤੇਰੇ ਸ਼ਹਿਰ ਨੂੰ ਸਲਾਮ ਅਸੀਂ ਕਰ ਚੱਲੇ ਆਂ
tere sa਼hira nUM salAma asIM kara challe AM
I offer my final salutations to your city as I depart
ਜੇ ਤੂੰ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੋਂ ਬਗ਼ੈਰ
je tUM ja਼iMdagI guja਼Ara laeMgI sADe toM baga਼aira
If you can manage to spend your life without me
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ
dassa asIM kiha.DA tere binAM mara challe AM
Tell me, is it not true that I too will survive without you?