Allah Ve
by Jassie Gillft Sunny Vik, Raj Fatehpur
ਅੱਲ੍ਹਾ ਵੇ ਅੱਲ੍ਹਾ ਵੇ ਮੈਂ ਰਹਿ ਗਿਆ ਕੱਲ੍ਹਾ ਵੇ
allhA ve allhA ve maiM rahi giA kallhA ve
O God, O God, I have been left all alone

ਮੈਂ ਤੁਰਿਆ ਜਾਂਦਾ ਸੀ ਇੱਕਦਮ ਠੋਕਰ ਲੱਗੀ
maiM turiA jAMdA sI ikkadama Thokara laggI
I was walking along when I suddenly stumbled
ਜਿਸ ਲਈ ਸਾਹ ਚੱਲਦੇ ਉਹਦੀ ਯਾਦ ਮਰਨ ਲੱਗੀ
jisa laI sAha challade uhadI yAda marana laggI
The one I breathed for, her memory has started to fade
ਮੈਂ ਅੱਜ ਵੀ ਫ਼ਿਕਰ ਕਰਾਂ ਗੱਲ ਗੱਲ ਵਿਚ ਜ਼ਿਕਰ ਕਰਾਂ
maiM ajja vI pha਼ikara karAM galla galla vicha ja਼ikara karAM
Even today I worry for her, mentioning her in every conversation
ਮੇਰੀ ਹੀਰ ਬਣ ਕੇ ਮੇਰੀ ਰੂਹ ਸਾੜਨ ਲੱਗੀ
merI hIra baNa ke merI rUha sA.Dana laggI
Becoming my [Heer: the legendary heroine of Punjabi folklore representing ultimate but tragic love], she began to burn my soul
ਰੋਇਆ ਕਿੰਨਾ ਹੋਣਾ ਏ ਦਿਲ ਮੇਰਾ ਸੁਣੀਏ
roiA kiMnA hoNA e dila merA suNIe
Listen to how much my heart must have wept
ਅੱਲ੍ਹਾ ਵੇ ਅੱਲ੍ਹਾ ਵੇ
allhA ve allhA ve
O God, O God
ਅੱਲ੍ਹਾ ਵੇ ਅੱਲ੍ਹਾ ਵੇ ਮੈਂ ਰਹਿ ਗਿਆ ਕੱਲ੍ਹਾ ਵੇ
allhA ve allhA ve maiM rahi giA kallhA ve
O God, O God, I have been left all alone
ਅੱਲ੍ਹਾ ਵੇ ਅੱਲ੍ਹਾ ਵੇ ਮੈਂ ਰਹਿ ਗਿਆ ਕੱਲ੍ਹਾ ਵੇ
allhA ve allhA ve maiM rahi giA kallhA ve
O God, O God, I have been left all alone
ਅੱਲ੍ਹਾ ਵੇ ਅੱਲ੍ਹਾ ਵੇ ਮੈਂ ਰਹਿ ਗਿਆ ਕੱਲ੍ਹਾ ਵੇ
allhA ve allhA ve maiM rahi giA kallhA ve
O God, O God, I have been left all alone
ਅੱਲ੍ਹਾ ਵੇ ਅੱਲ੍ਹਾ ਵੇ ਮੈਂ ਰਹਿ ਗਿਆ ਕੱਲ੍ਹਾ ਵੇ
allhA ve allhA ve maiM rahi giA kallhA ve
O God, O God, I have been left all alone
ਅੱਲ੍ਹਾ ਵੇ ਅੱਲ੍ਹਾ ਵੇ
allhA ve allhA ve
O God, O God
ਅੱਲ੍ਹਾ ਵੇ ਅੱਲ੍ਹਾ ਵੇ
allhA ve allhA ve
O God, O God
ਅੱਲ੍ਹਾ ਵੇ ਅੱਲ੍ਹਾ ਵੇ
allhA ve allhA ve
O God, O God
ਅੱਲ੍ਹਾ ਵੇ ਅੱਲ੍ਹਾ ਵੇ
allhA ve allhA ve
O God, O God
ਜਾਣੇ ਅਣਜਾਣੇ ਮੇਂ ਮੈਂ ਖੋਇਆ ਖੋਇਆ ਹੂੰ
jANe aNajANe meM maiM khoiA khoiA hUM
Knowingly or unknowingly, I remain lost in a daze
ਅਰੇ ਤੁਮ ਕਿਆ ਜਾਨੋ ਰੇ ਮੈਂ ਕਿਤਨਾ ਰੋਇਆ ਹੂੰ
are tuma kiA jAno re maiM kitanA roiA hUM
Oh, what do you know of how much I have cried?

ਮੇਰੇ ਦਿਲ ਮੇਂ ਇਤਨੀ ਤੜਪ ਹੈ ਫ਼ਿਰ ਵੀ ਦਿਲ ਤੇਰੀ ਤਰਫ਼ ਹੈ
mere dila meM itanI ta.Dapa hai pha਼ira vI dila terI tarapha਼ hai
There is such yearning in my heart, yet it still beats for you

ਮੇਰੇ ਹੱਥ ਵਿਚ ਰੋਈ ਜਾਵੇ ਤੇਰਾ ਛੱਲਾ ਵੇ ਛੱਲਾ ਵੇ
mere hattha vicha roI jAve terA ChallA ve ChallA ve
In my hands, your [Chhalla: a simple traditional ring, often a token of love] keeps weeping
ਅੱਲ੍ਹਾ ਵੇ ਅੱਲ੍ਹਾ ਵੇ ਮੈਂ ਰਹਿ ਗਿਆ ਕੱਲ੍ਹਾ ਵੇ
allhA ve allhA ve maiM rahi giA kallhA ve
O God, O God, I have been left all alone
ਅੱਲ੍ਹਾ ਵੇ ਅੱਲ੍ਹਾ ਵੇ ਮੈਂ ਰਹਿ ਗਿਆ ਕੱਲ੍ਹਾ ਵੇ
allhA ve allhA ve maiM rahi giA kallhA ve
O God, O God, I have been left all alone
ਅੱਲ੍ਹਾ ਵੇ ਅੱਲ੍ਹਾ ਵੇ ਮੈਂ ਰਹਿ ਗਿਆ ਕੱਲ੍ਹਾ ਵੇ
allhA ve allhA ve maiM rahi giA kallhA ve
O God, O God, I have been left all alone
ਅੱਲ੍ਹਾ ਵੇ ਅੱਲ੍ਹਾ ਵੇ ਮੈਂ ਰਹਿ ਗਿਆ ਕੱਲ੍ਹਾ ਵੇ
allhA ve allhA ve maiM rahi giA kallhA ve
O God, O God, I have been left all alone
ਰਾਜ਼ ਤੇਰਾ ਰਾਜ਼ ਤੇਰਾ ਇਹ ਰਾਜ਼ ਹੀ ਬਣ ਗਿਆ
rAja਼ terA rAja਼ terA iha rAja਼ hI baNa giA
Your secret, your secret, has remained just a secret
ਤੇਰੇ ਸਾਥ ਮੈਂ ਕੈਸਾ ਥਾ ਤੇਰੇ ਬਾਅਦ ਕਿਆ ਬਣ ਗਿਆ
tere sAtha maiM kaisA thA tere bAada kiA baNa giA
Who was I with you, and what have I become after you?
ਅਕਸਰ ਮੈਂ ਹੱਸਦਾ ਹਾਂ ਆਪਣੇ ਹਾਲਾਤ 'ਤੇ
akasara maiM hassadA hAM ApaNe hAlAta 'te
I often laugh at my own pathetic condition
ਹਮ ਬਿਛੜੇ ਕਬ ਯਾਰਾ ਕਬ ਯਾਰਾ ਸਾਥ ਥੇ
hama biCha.De kaba yArA kaba yArA sAtha the
When did we even part, [Yaara: close friend/beloved], were we ever even together?
ਦੁਨੀਆ ਵੀ ਕਹਿੰਦੀ ਮੈਨੂੰ ਅੱਜਕੱਲ੍ਹ ਝੱਲਾ ਵੇ ਝੱਲਾ ਵੇ
dunIA vI kahiMdI mainUM ajjakallha jhallA ve jhallA ve
Even the world calls me [Jhalla: a person driven to mad or eccentric behavior by love] these days