Attt Karti

by Jassie Gill

ਮੁੰਡਾ ਚਿਹਰਿਆਂ ਤੋਂ ਪੜ੍ਹਦਾ ਸਵਾਲ ਕੁੜੀ ਅੱਖਾਂ ਨਾਲ ਜਵਾਬ ਦਿੰਦੀ ਆ
muMDA chihariAM toM pa.DhadA savAla ku.DI akkhAM nAla javAba diMdI A
The boy reads questions from faces, and the girl answers with her eyes
ਉਹ ਮੁੰਡਾ ਫਿਰਦਾ ਐ ਵੈਰ ਕਮਾਉਂਦਾ ਕੁੜੀ ਅੱਖਾਂ ਨਾਲ ਰਾੜ੍ਹ ਦਿੰਦੀ ਆ
uha muMDA phiradA ai vaira kamAuMdA ku.DI akkhAM nAla rA.Dha diMdI A
He roams around picking feuds, while she roasts rivals with a glance
ਮੁੰਡਾ ਚਿਹਰਿਆਂ ਤੋਂ ਪੜ੍ਹਦਾ ਸਵਾਲ ਕੁੜੀ ਅੱਖਾਂ ਨਾਲ ਜਵਾਬ ਦਿੰਦੀ ਆ
muMDA chihariAM toM pa.DhadA savAla ku.DI akkhAM nAla javAba diMdI A
The boy reads questions from faces, and the girl answers with her eyes
ਫਿਰਦਾ ਐ ਵੈਰ ਕਮਾਉਂਦਾ ਕੁੜੀ ਅੱਖਾਂ ਨਾਲ ਰਾੜ੍ਹ ਦਿੰਦੀ ਆ
phiradA ai vaira kamAuMdA ku.DI akkhAM nAla rA.Dha diMdI A
He roams around picking feuds, while she roasts rivals with a glance
ਗੱਡੀ ਚੱਕਵੀਂ ਐ ਕਰਕੇ ਰੱਖਦਾ ਏ ਘੋੜੀਆਂ
gaDDI chakkavIM ai karake rakkhadA e gho.DIAM
He keeps a modified ride and breeds high-spirited stallions
ਉਹ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
uha ku.DI de husana ne vI atta karatI
Oh, the girl’s beauty has reached its peak [Att: causing a frenzy/the ultimate state]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ku.DI de husana ne vI atta karatI
The girl’s beauty has reached its peak [Att: causing a frenzy]

ਉਹ ਟੇਢੇ ਆਸ਼ਕਾਂ ਨੂੰ ਸਿੱਧੇ ਕਰਦੀ ਤਿਆਰ ਟੇਢੀ ਪੱਗ ਬੰਨ੍ਹਦਾ
uha TeDhe Asa਼kAM nUM siddhe karadI tiAra TeDhI pagga baMnhadA
She sets crooked lovers straight, while he ties his turban with a defiant tilt
ਮੁੰਡਾ ਕਾਲਜ ਦੇ ਵੇਲੀਆਂ ਦਾ ਆਸਰਾ ਜੋ ਹੁੰਦਾ ਏ ਸਟੇਨ ਗੰਨ ਦਾ
muMDA kAlaja de velIAM dA AsarA jo huMdA e saTena gaMna dA
The boy is the backbone of college outlaws, just like the reliability of a sten-gun
ਉਹ ਟੇਢੇ ਆਸ਼ਕਾਂ ਨੂੰ ਸਿੱਧੇ ਕਰਦੀ ਤਿਆਰ ਟੇਢੀ ਪੱਗ ਬੰਨ੍ਹਦਾ
uha TeDhe Asa਼kAM nUM siddhe karadI tiAra TeDhI pagga baMnhadA
She sets crooked lovers straight, while he ties his turban with a defiant tilt
ਕਾਲਜ ਦੇ ਵੇਲੀਆਂ ਦਾ ਆਸਰਾ ਜੋ ਹੁੰਦਾ ਏ ਸਟੇਨ ਗੰਨ ਦਾ
kAlaja de velIAM dA AsarA jo huMdA e saTena gaMna dA
The backbone of college outlaws, just like the reliability of a sten-gun
ਉਹ ਚੰਨ ਰੱਖਦਾ ਬਣਾ ਕੇ ਯਾਰਾਂ ਨਾਲ ਜੋੜੀਆਂ
uha chaMna rakkhadA baNA ke yArAM nAla jo.DIAM
He keeps his bond with [Yaar: close brothers/friends] glowing like the moon
ਉਹ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
uha ku.DI de husana ne vI atta karatI
Oh, the girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ku.DI de husana ne vI atta karatI
The girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ku.DI de husana ne vI atta karatI
The girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਉਹ ਸੂਰਜਾਂ ਦੇ ਵਾਂਗ ਲਾਲੀ ਫੜ ਗਈ ਤੇ ਮੁੰਡਾ ਨਿਰਾ ਰੌਂਦ ਵਰਗਾ
uha sUrajAM de vAMga lAlI pha.Da gaI te muMDA nirA rauMda varagA
She has caught a glow like the rising sun, and the boy is pure like a live round
ਕੁੜੀ ਕਰੇ ਕਸ਼ਮੀਰ ਵਾਂਗੂ ਕਬਜ਼ੇ ਉਹ ਧਰਤੀ ਦੀ ਹੋਂਦ ਵਰਗਾ
ku.DI kare kasa਼mIra vAMgU kabaja਼e uha dharatI dI hoMda varagA
The girl conquers hearts like the territory of Kashmir, he is steadfast like the earth's existence
ਉਹ ਸੂਰਜਾਂ ਦੇ ਵਾਂਗ ਲਾਲੀ ਫੜ ਗਈ ਤੇ ਮੁੰਡਾ ਨਿਰਾ ਰੌਂਦ ਵਰਗਾ
uha sUrajAM de vAMga lAlI pha.Da gaI te muMDA nirA rauMda varagA
She has caught a glow like the rising sun, and the boy is pure like a live round
ਕਰੇ ਕਸ਼ਮੀਰ ਵਾਂਗੂ ਕਬਜ਼ੇ ਉਹ ਧਰਤੀ ਦੀ ਹੋਂਦ ਵਰਗਾ
kare kasa਼mIra vAMgU kabaja਼e uha dharatI dI hoMda varagA
Conquers hearts like the territory of Kashmir, he is steadfast like the earth's existence
ਕਰੇ ਫੈਸਲੇ ਅਕਲ ਨਾਲ ਗੱਲਾਂ ਕੋਰੀਆਂ
kare phaisale akala nAla gallAM korIAM
He makes decisions with wisdom and speaks the blunt truth
ਉਹ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
uha ku.DI de husana ne vI atta karatI
Oh, the girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ku.DI de husana ne vI atta karatI
The girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ku.DI de husana ne vI atta karatI
The girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਬਿੱਲੀ ਅੱਖ ਪਿੱਛੇ ਵੈਲਪੁਣੇ ਖੱਟਦਾ ਤੇ ਕੁੜੀ ਉਹਦੀ ਜਾਨ ਬਣ ਗਈ ਆ
billI akkha pichChe vailapuNe khaTTadA te ku.DI uhadI jAna baNa gaI A
He earns a reputation for [Vailpuna] for those [Billo: light/hazel-eyed] eyes, and she’s become his very life
ਉਹ ਪਹਿਲਾਂ ਕਿਹੜਾ ਹਨ੍ਹੇਰੀਆਂ ਤੋਂ ਘੱਟ ਸੀ ਉਹ ਹੁਣ ਤਾਂ ਤੂਫ਼ਾਨ ਬਣ ਗਈ ਆ
uha pahilAM kiha.DA hanherIAM toM ghaTTa sI uha huNa tAM tUpha਼Ana baNa gaI A
She was no less than a dust storm before, but now she’s become a full-blown hurricane
ਬਿੱਲੀ ਅੱਖ ਪਿੱਛੇ ਵੈਲਪੁਣੇ ਖੱਟਦਾ ਤੇ ਕੁੜੀ ਉਹਦੀ ਜਾਨ ਬਣ ਗਈ ਆ
billI akkha pichChe vailapuNe khaTTadA te ku.DI uhadI jAna baNa gaI A
He earns a reputation for [Vailpuna] for those [Billo: light/hazel-eyed] eyes, and she’s become his very life
ਪਹਿਲਾਂ ਕਿਹੜਾ ਹਨ੍ਹੇਰੀਆਂ ਤੋਂ ਘੱਟ ਸੀ ਉਹ ਹੁਣ ਤਾਂ ਤੂਫ਼ਾਨ ਬਣ ਗਈ ਆ
pahilAM kiha.DA hanherIAM toM ghaTTa sI uha huNa tAM tUpha਼Ana baNa gaI A
She was no less than a dust storm before, but now she’s become a full-blown hurricane
ਉਹ ਰੱਬ ਧੁਰੋਂ ਹੀ ਬਣਾ ਕੇ ਭੇਜਦਾ ਐ ਜੋੜੀਆਂ
uha rabba dhuroM hI baNA ke bhejadA ai jo.DIAM
God Himself creates and sends these soulmate matches from above
ਉਹ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
uha ku.DI de husana ne vI atta karatI
Oh, the girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ku.DI de husana ne vI atta karatI
The girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ku.DI de husana ne vI atta karatI
The girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]
ਉਹ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
uha ku.DI de husana ne vI atta karatI
Oh, the girl’s beauty has reached its peak [Att: causing a frenzy]
ਪੌੜੀਆਂ ਪੌੜੀਆਂ
pau.DIAM pau.DIAM
Climbing the ladders, the ladders
ਉਹ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
uha ku.DI de husana ne vI atta karatI
Oh, the girl’s beauty has reached its peak [Att: causing a frenzy]
ਮੁੰਡਾ ਵੈਲਪੁਣੇ ਦੀਆਂ ਚੜ੍ਹੇ ਪੌੜੀਆਂ
muMDA vailapuNe dIAM cha.Dhe pau.DIAM
The boy is climbing the ladders of [Vailpuna: the lifestyle of a rogue or street-tough]

Share

More by Jassie Gill

View all songs →