Aukaat

by Jassie Gillft Karan Aujla

ਰਾਤਾਂ ਜਾਗ ਜਾਗ ਦਿਨ ਚੰਗੇ ਆਏ ਆ
rAtAM jAga jAga dina chaMge Ae A
After nights of waking, these good days have finally arrived
ਕਈ ਸਾਲੇ ਸੋਚਦੇ ਜੁਗਾੜ ਲਾਏ ਆ
kaI sAle sochade jugA.Da lAe A
Many [Saale: Playful taunt to envious rivals] think I used shortcuts to get here
ਕੱਟ ਦਿੱਤੀ ਡੋਰ ਨਾ ਪਤੰਗ ਲੱਭਿਆ
kaTTa dittI Dora nA pataMga labbhiA
I cut their strings so bad, their kites were never found
ਜੀਹਨੇ ਜੀਹਨੇ ਪੇਚੇ ਪਾਏ ਆ
jIhane jIhane peche pAe A
To whoever dared to engage in a duel with me
ਜਿਹੜੇ ਲੋਕੀ ਸੋਚਦੇ ਨੇ ਲਾਈਫ਼ ਸਾਡੀ ਡਾਰਕ ਆ
jiha.De lokI sochade ne lAIpha਼ sADI DAraka A
Those people who think our lives are dark
ਜੰਗਲ 'ਚ ਸ਼ੇਰ ਜੱਟ ਪਾਣੀ ਵਿਚ ਸ਼ਾਰਕ ਆ
jaMgala 'cha sa਼era jaTTa pANI vicha sa਼Araka A
In the jungle, this [Jatt: a member of the land-owning agricultural community known for pride and lifestyle] is a lion, in the water a shark
ਹੇਟਰਾਂ ਦਾ ਕੰਮ ਬਸ ਕਰਨਾ ਹੀ ਬਾਰਕ ਆ
heTarAM dA kaMma basa karanA hI bAraka A
The only job of the haters is to keep barking
ਜਿਨ੍ਹਾਂ ਦੇ ਨਾ ਹਾਲੇ ਤੱਕ
jinhAM de nA hAle takka
Those who haven't even achieved anything yet
ਉਹ ਦਾੜ੍ਹੀ ਟਾਹਲ ਲੈਂਦੇ ਪਤੰਦਰਾ
uha dA.DhI TAhala laiMde pataMdarA
They try to stroke their beards in imitation, the rascals
ਉਨ੍ਹਾਂ ਤੋਂ ਐਲਰਜੀ ਜੋ ਕਰਦੇ ਗੱਦਾਰੀਆਂ
unhAM toM ailarajI jo karade gaddArIAM
I have an allergy to those who commit betrayals
ਰਗਾਂ ਵਿਚ ਖ਼ੂਨ ਦੀ ਥਾਂ ਦੌੜਦੀਆਂ ਯਾਰੀਆਂ
ragAM vicha kha਼Una dI thAM dau.DadIAM yArIAM
In my veins, instead of blood, flows the spirit of [Yaariyaan: close bonds of loyalty]
ਲੰਮੀ ਗੁੱਤ ਦੇਖ ਕੇ ਮੁੱਛਾਂ ਨਹੀਂਓਂ ਚਾੜ੍ਹੀਆਂ
laMmI gutta dekha ke muchChAM nahIMoM chA.DhIAM
I don't twirl my mustache just by seeing a long braid [Meaning: I don't lure or disrespect women for sport]
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
a.Da ke nibhAIe jihade jihade nAla yArIAM
I stand firm and fulfill my promises to every friend I have
ਉਨ੍ਹਾਂ ਤੋਂ ਐਲਰਜੀ ਜੋ ਕਰਦੇ ਗੱਦਾਰੀਆਂ
unhAM toM ailarajI jo karade gaddArIAM
I have an allergy to those who commit betrayals
ਰਗਾਂ ਵਿਚ ਖ਼ੂਨ ਦੀ ਥਾਂ ਦੌੜਦੀਆਂ ਯਾਰੀਆਂ
ragAM vicha kha਼Una dI thAM dau.DadIAM yArIAM
In my veins, instead of blood, flows the spirit of [Yaariyaan: close bonds of loyalty]
ਲੰਮੀ ਗੁੱਤ ਦੇਖ ਕੇ ਮੁੱਛਾਂ ਨਹੀਂਓਂ ਚਾੜ੍ਹੀਆਂ
laMmI gutta dekha ke muchChAM nahIMoM chA.DhIAM
I don't twirl my mustache just by seeing a long braid
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
a.Da ke nibhAIe jihade jihade nAla yArIAM
I stand firm and fulfill my promises to every friend I have
ਯਾਰ ਜਿੰਨੇ ਕੋਈ ਵੈਗਨਰ ਲੇਟ ਨਹੀਂ
yAra jiMne koI vaiganara leTa nahIM
My brothers aren't late like a Wagon R car
ਟੇਬਲ ਤੇ ਬਹਿ ਕੇ ਦੇਖਦੇ ਨਾ ਰੇਟ ਨਹੀਂ
Tebala te bahi ke dekhade nA reTa nahIM
They don't sit at the table and look at the price tags
ਪੂਰੀ ਨੌਲੇਜ ਨੇ ਪੱਟੂ ਚੱਕੀ ਫਿਰਦੇ
pUrI nauleja ne paTTU chakkI phirade
This [Pattua: clever/capable youth] carries full knowledge of the world
ਕਿਹੜੀ ਗੱਲ ਉੱਤੇ ਕਰਨੀ ਡਿਬੇਟ ਨਹੀਂ
kiha.DI galla utte karanI DibeTa nahIM
Tell me, on what topic do you want to debate?
ਸਾਡੇ ਜਿਹੇ ਬੁੱਝਦੇ ਨੇ ਸਾਡੀਆਂ ਹੀ ਬਾਤਾਂ ਨੂੰ
sADe jihe bujjhade ne sADIAM hI bAtAM nUM
Only those like us can understand the riddles of our lives
ਜੱਟ ਦੇ ਯਾਰਾਂ ਦੇ ਹੁੰਦੇ ਚਰਚੇ ਨੇ ਰਾਤਾਂ ਨੂੰ
jaTTa de yArAM de huMde charache ne rAtAM nUM
The tales of this [Jatt's] friends are discussed throughout the nights
ਦੱਸਦੇ ਆਂ ਉਨ੍ਹਾਂ ਨੂੰ ਜੋ ਭੁੱਲਦੇ ਔਕ਼ਾਤਾਂ ਨੂੰ
dassade AM unhAM nUM jo bhullade auqAtAM nUM
I'm teaching a lesson to those who forget their [Aukaat: status/social standing]
ਖੜ੍ਹ-ਖੜ੍ਹ ਲੋਕ ਮਾਰਦੇ ਨੇ ਤਾੜੀਆਂ
kha.Dha-kha.Dha loka mArade ne tA.DIAM
People stand up and break into thunderous applause
ਖੜ੍ਹ-ਖੜ੍ਹ ਲੋਕ ਮਾਰਦੇ ਨੇ ਤਾੜੀਆਂ
kha.Dha-kha.Dha loka mArade ne tA.DIAM
People stand up and break into thunderous applause
ਉਨ੍ਹਾਂ ਤੋਂ ਐਲਰਜੀ ਜੋ ਕਰਦੇ ਗੱਦਾਰੀਆਂ
unhAM toM ailarajI jo karade gaddArIAM
I have an allergy to those who commit betrayals
ਰਗਾਂ ਵਿਚ ਖ਼ੂਨ ਦੀ ਥਾਂ ਦੌੜਦੀਆਂ ਯਾਰੀਆਂ
ragAM vicha kha਼Una dI thAM dau.DadIAM yArIAM
In my veins, instead of blood, flows the spirit of [Yaariyaan: close bonds of loyalty]
ਲੰਮੀ ਗੁੱਤ ਦੇਖ ਕੇ ਮੁੱਛਾਂ ਨਹੀਂਓਂ ਚਾੜ੍ਹੀਆਂ
laMmI gutta dekha ke muchChAM nahIMoM chA.DhIAM
I don't twirl my mustache just by seeing a long braid
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
a.Da ke nibhAIe jihade jihade nAla yArIAM
I stand firm and fulfill my promises to every friend I have
ਲੰਮੀ ਗੁੱਤ ਦੇਖ ਕੇ ਮੁੱਛਾਂ ਨਹੀਂਓਂ ਚਾੜ੍ਹੀਆਂ
laMmI gutta dekha ke muchChAM nahIMoM chA.DhIAM
I don't twirl my mustache just by seeing a long braid
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
a.Da ke nibhAIe jihade jihade nAla yArIAM
I stand firm and fulfill my promises to every friend I have
ਕੰਢਿਆਂ ਤੇ ਸੈਰ ਕਰਾਂ ਵੈਰੀਆਂ ਦੀ ਖ਼ੈਰ ਕਰਾਂ
kaMDhiAM te saira karAM vairIAM dI kha਼aira karAM
I walk on the edges and wish well even for my enemies
ਮੇਰੇ ਨਾਲੋਂ ਵੱਡਾ ਮਿਲੇ ਜਦੋਂ ਟੱਚ ਪੈਰ ਕਰਾਂ
mere nAloM vaDDA mile jadoM Tachcha paira karAM
When I meet someone greater than me, I touch their feet in respect
ਹਵਾ ਤੋਂ ਬਗ਼ੈਰ ਕਰਾਂ ਘੋੜੇ ਸੱਚੀ ਕਹਿਰ ਕਰਾਂ
havA toM baga਼aira karAM gho.De sachchI kahira karAM
Without any ego, my [Ghore: literally 'horses', slang for pistols] cause real havoc
ਪਹਿਲਾਂ ਦੱਸਾਂ ਬੋਲ ਕੇ ਜੇ ਸਿਰੋਂ ਟੱਪੇ ਫ਼ੈਰ ਕਰਾਂ
pahilAM dassAM bola ke je siroM Tappe pha਼aira karAM
First I warn them with words, if things cross the limit, I fire shots
ਆਪ ਲਾ ਕੇ ਖਾਧੀ ਥਾਲੀ ਭਰੀ ਨੀ ਮਿਲੀ
Apa lA ke khAdhI thAlI bharI nI milI
I worked and earned my plate, I never found it served for free
ਪੈਰਾਂ ਨਾਲੋਂ ਲੰਮੀ ਕਦੇ ਦਰੀ ਨੀ ਮਿਲੀ
pairAM nAloM laMmI kade darI nI milI
I never spread my legs longer than the length of my rug [Meaning: lived within my means]
ਨੀ ਕਿੱਥੇ ਚੜ੍ਹਦੀ ਨੀ ਰਾਹੇ ਗੁੱਡੀ ਅੜਦੀ ਜੇ
nI kitthe cha.DhadI nI rAhe guDDI a.DadI je
The kite of success doesn't fly and it gets stuck on the way
ਨੀਲੀ ਛੱਤ ਵੱਲੋਂ ਬੱਤੀ ਹਰੀ ਨੀ ਮਿਲੀ
nIlI Chatta valloM battI harI nI milI
If the "Green Light" isn't given by the Blue Roof [Meaning: Divine blessing from God]
ਮੱਥਾ ਟੇਕ ਚੜ੍ਹੀਦਾ ਸਟੇਜਾਂ ਦੇ ਉੱਤੇ
matthA Teka cha.DhIdA saTejAM de utte
I bow my head in prayer before stepping onto the stages
ਕੰਮ ਦੇਖ ਜਾਈਂ ਨਾ ਤੂੰ ਏਜਾਂ ਦੇ ਉੱਤੇ
kaMma dekha jAIM nA tUM ejAM de utte
Don't judge my worth by looking at my age
ਮੂਹਰੇ ਆ ਕੇ ਟੱਕਰੇ ਔਕ਼ਾਤ ਕਿਸ ਦੀ
mUhare A ke Takkare auqAta kisa dI
Who has the [Aukaat: status] to confront me face to face?
ਬੜਾ ਕੁਝ ਕਹਿੰਦੇ ਸਾਲੇ ਪੇਜਾਂ ਦੇ ਉੱਤੇ
ba.DA kujha kahiMde sAle pejAM de utte
Though these [Saale: bastards] say a lot about me on social media pages
ਗਿੱਲ ਜੀ ਕਿਸੇ ਨਾਲ ਖ਼ਾਰ ਨਹੀਂ ਕੋਈ
gilla jI kise nAla kha਼Ara nahIM koI
[Gill: Self-reference to singer Jassie Gill], I have no malice toward anyone
ਘੁਰਾਲੇ ਦੇ ਕਰਨ ਜਿਹਾ ਯਾਰ ਨਹੀਂ ਕੋਈ
ghurAle de karana jihA yAra nahIM koI
There is no friend like Karan from Ghurala [Self-reference to Karan Aujla]
ਜਿਹੜੇ ਕਹਿੰਦੇ ਰਹਿੰਦੇ ਸਾਡੀ ਮਾਰ ਨਹੀਂ ਕੋਈ
jiha.De kahiMde rahiMde sADI mAra nahIM koI
Those who kept saying we have no reach or power
ਉੱਦਾਂ ਦੀਆਂ ਟੋਲੀਆਂ ਵੀ ਬਹੁਤ ਠਾਰੀਆਂ
uddAM dIAM TolIAM vI bahuta ThArIAM
I have cooled down many such arrogant groups
ਉੱਦਾਂ ਦੀਆਂ ਟੋਲੀਆਂ ਵੀ ਬਹੁਤ ਠਾਰੀਆਂ
uddAM dIAM TolIAM vI bahuta ThArIAM
I have cooled down many such arrogant groups
ਉਨ੍ਹਾਂ ਤੋਂ ਐਲਰਜੀ ਜੋ ਕਰਦੇ ਗੱਦਾਰੀਆਂ
unhAM toM ailarajI jo karade gaddArIAM
I have an allergy to those who commit betrayals
ਰਗਾਂ ਵਿਚ ਖ਼ੂਨ ਦੀ ਥਾਂ ਦੌੜਦੀਆਂ ਯਾਰੀਆਂ
ragAM vicha kha਼Una dI thAM dau.DadIAM yArIAM
In my veins, instead of blood, flows the spirit of [Yaariyaan: close bonds of loyalty]
ਲੰਮੀ ਗੁੱਤ ਦੇਖ ਕੇ ਮੁੱਛਾਂ ਨਹੀਂਓਂ ਚਾੜ੍ਹੀਆਂ
laMmI gutta dekha ke muchChAM nahIMoM chA.DhIAM
I don't twirl my mustache just by seeing a long braid
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
a.Da ke nibhAIe jihade jihade nAla yArIAM
I stand firm and fulfill my promises to every friend I have
ਲੰਮੀ ਗੁੱਤ ਦੇਖ ਕੇ ਮੁੱਛਾਂ ਨਹੀਂਓਂ ਚਾੜ੍ਹੀਆਂ
laMmI gutta dekha ke muchChAM nahIMoM chA.DhIAM
I don't twirl my mustache just by seeing a long braid
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
a.Da ke nibhAIe jihade jihade nAla yArIAM
I stand firm and fulfill my promises to every friend I have

Share

More by Jassie Gill

View all songs →